PSSSB ਪੇਪਰ ਵਿੱਚ ਬਹੁਤੀ ਵਾਰ ਪੰਜਾਬ ਵਿਧਾਨ ਸਭਾ ਡਿਬੇਟਸ ਵਿਚੋਂ ਵੀ ਪੈਰਾਗਰਾਫ ਬੋਲਿਆ ਜਾਂਦਾ ਹੈ, ਸੋ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਸਾਡੇ ਵੱਲੋਂ ਨਵੀਂ ਤੋਂ ਨਵੀਂ ਸ਼ਬਦਾਵਲੀ ਵਿਦਿਆਰਥੀਆਂ ਨੂੰ ਮਹੁੱਇਆ ਕਰਵਾਈ ਜਾਵੇ, ਤਾਂ ਕਿ ਉਹਨਾਂ ਨੂੰ ਪੇਪਰ ਵਿੱਚ ਕੋਈ ਦਿੱਕਤ ਨਾ ਆਵੇ।
ਇਸ ਕਰਕੇ ਤੁਹਾਨੂੰ ਰੋਜ਼ਾਨਾ ਪੰਜਾਬ ਵਿਧਾਨ ਸਭਾ ਡਿਬੇਟਸ ਵਿਚੋਂ ਵੀ ਪੈਰਾਗਰਾਫ 80-85 ਸ਼ਬਦ ਪ੍ਰਤੀ ਮਿੰਟ ਤੇ ਡਿਕਟੇਟ ਕੀਤਾ ਜਾਵੇਗਾ।
ਇਸੀ ਤਰ੍ਹਾਂ ਮਿਹਨਤ ਕਰਦੇ ਰਹੋ ਸਫਲਤਾ ਤੁਹਾਡੇ ਕਦਮ ਚੁੰਮੇਗੀ।
01 April 2022
ਸਰ, ਕਾਈਡਲੀ ਜਾਂ ਕਾਈਂਡਲੀ ਸਹੀ ਹੈ
ReplyDeleteSecond is right
ReplyDeleteਸ਼ੁਕਰੀਆ ਸਰ
DeleteSir ji jehde word English AA jndea es daily debates ch ohna di OUTLINES v bna dea kro pls
ReplyDeleteDear, Jo words debate vich aa rhe ne, oh English de words ne, te English de saare words already website te uploaded hai...
ReplyDeleteOkey ji thank you so much 🙏
DeleteExample kindly ਕਾਈਂਡਲੀ - isdi outline same hai English wali... Sab di same hai.. website te search kr lya karo
ReplyDeleteSir debate Di Navi dictation pa dya kro plz sir ji.... eh ta purani dic hai
ReplyDeletePae jayegi g..
Delete🙏
ReplyDeleteਦੁਬਿਧਾ//ਦੁਵਿਧਾ aa word dseo sir ji?
ReplyDeleteਦੁਬਿਧਾ
ReplyDeleteਸਰਜਸਰ ਜੀ ਜਯੰਤੀ ਜਾਂ ਜੈਯੰਤੀ ਸਹੀ ਹੈ ਅੰਬੇਡਕਰ ਜਾਂ ਅੰਬੇਦਕਰ, ਜੱਥੇਬੰਦੀਆਂ ਜਾਂ ਜਥੇਬੰਦੀਆਂ, ਜਥੇ ਜਾਂ ਜੱਥੇ
ReplyDeleteਜੈਯੰਤੀ, ਅੰਬੇਡਕਰ, ਜਥੇਬੰਦੀਆਂ, ਜਥੇ....
ReplyDeleteਧੰਨਵਾਦ ਸਰ ਜੀ
DeleteIt's my pleasure.
ReplyDeleteਸਰ ਜੀ ਇੱਕ ਵਿਸਾਖੀ ਤਿਉਹਾਰ ਹੈ ਅਤੇ ਇੱਕ ਵੈਸਾਖੀ ਅਪਾਹਜ਼ ਦੀ ਹੁੰਦੀ ਹੈ ਸਰ ਇਨ੍ਹਾਂ ਚੋਂ ਵੈਸਾਖੀ ਜਾਂ ਬੈਸਾਖੀ ਕਿਹੜਾ ਸਹੀ ਸ਼ਬਦ ਹੈ?
ReplyDeleteਵਿਸਾਖੀ ਤਿਉਹਾਰ ਲਈ.
ReplyDeleteਵਸਾਖੀ- ਸਹਾਰੇ ਲਈ, ਬਾਂਸ ਦੀ ਛੜੀ......
🙏🙏ਧੰਨਵਾਦ ਸਰ ਜੀ
Deleteਸਰ ਜੀ ਸਨਮਾਨਯੋਗ ਸਹੀ ਹੈ ਜਾਂ ਸਨਮਾਣਯੋਗ, ਆਵਾਰਾ ਜਾਂ ਅਵਾਰਾ,ਨਾਸ ਜਾਂ ਨਾਸ਼, ਹੋਮਿਓਪੈਥੀ, ਪਾਸਿਓਂ ਜਾਂ ਪਾਸਿਉਂ
ReplyDeleteਸਨਮਾਣਯੋਗ, ਆਵਾਰਾ,ਨਾਸ਼, ਹੋਮਿਓਪੈਥੀ, ਪਾਸਿਓਂ...
ReplyDeleteਸਰ ਜੀ ਸਾਈਚਿਨ ਗਲੇਸ਼ੀਅਰ ਜਾਂ ਸਿਆਚਿਨ ਗਲੇਸ਼ੀਅਰ ਸਹੀ ਹੈ
ReplyDeleteਸਿਆਚਿਨ ਗਲੇਸ਼ੀਅਰ
ReplyDeleteਧੰਨਵਾਦ ਸਰ ਜੀ
Deleteਸਰ ਜੀ ਰਾਮਨੌਮੀ ਜਾਂ ਰਾਮਨੌਵੀਂ ਸਹੀ ਹੈ, ਭੁਚਾਲ ਜਾਂ ਭੂਚਾਲ
ReplyDeleteਰਾਮਨੌਮੀ
Deleteਸਰ ਜੀ ਜ਼ਿੰਲ੍ਹਿਆਂਵਾਲਾ ਬਾਗ ਸਹੀ ਹੈ ਜਾਂ ਜ਼ੱਲ੍ਹਿਆਂਵਾਲਾ ਬਾਗ ,ਦੇਸ ਵਾਸੀ ਜਾਂ ਦੇਸ-ਵਾਸੀ
ReplyDeleteਜ਼ੱਲ੍ਹਿਆਂਵਾਲਾ ਬਾਗ ,ਦੇਸ਼ ਵਾਸੀ
Deleteਗੱਦੀਉਂ ਜਾਂ ਗੱਦੀਓ
ReplyDeleteFirst
ReplyDeleteਸਰ ਜੀ ਤੇ ਅਤੇ ਚ ਵਿੱਚ ਕੌਮਾ ਅਲਟ146 ਤੋਂ ਜਾਂ ਅਲਟ039 ਤੋਂ ਪਾਉਣਾ ਹੈ
ReplyDeleteਅਲਟ 039 ਵਾਲਾ ਸਹੀ ਹੈ ਜੀ.
ReplyDeleteਸਰ, ਅੱਜ ਵਾਲੀ ਡਿਕਟੇਸ਼ਨ ਦੀ ਜਗ੍ਹਾ ਪੈਰ੍ਹਾ ਹੀ ਦਿਖਾਈ ਪੈ ਰਿਹਾ..
ReplyDeleteKrta g theek
ReplyDeletePost a Comment