PSSSB ਪੇਪਰ ਵਿੱਚ ਬਹੁਤੀ ਵਾਰ ਪੰਜਾਬ ਵਿਧਾਨ ਸਭਾ ਡਿਬੇਟਸ ਵਿਚੋਂ ਵੀ ਪੈਰਾਗਰਾਫ ਬੋਲਿਆ ਜਾਂਦਾ ਹੈ, ਸੋ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਸਾਡੇ ਵੱਲੋਂ ਨਵੀਂ ਤੋਂ ਨਵੀਂ ਸ਼ਬਦਾਵਲੀ ਵਿਦਿਆਰਥੀਆਂ ਨੂੰ ਮਹੁੱਇਆ ਕਰਵਾਈ ਜਾਵੇ, ਤਾਂ ਕਿ ਉਹਨਾਂ ਨੂੰ ਪੇਪਰ ਵਿੱਚ ਕੋਈ ਦਿੱਕਤ ਨਾ ਆਵੇ।




Vidhan Sabha Punjabi Debate Dictation April 2022


ਇਸ ਕਰਕੇ ਤੁਹਾਨੂੰ ਰੋਜ਼ਾਨਾ ਪੰਜਾਬ ਵਿਧਾਨ ਸਭਾ ਡਿਬੇਟਸ ਵਿਚੋਂ ਵੀ ਪੈਰਾਗਰਾਫ 80-85 ਸ਼ਬਦ ਪ੍ਰਤੀ ਮਿੰਟ ਤੇ ਡਿਕਟੇਟ ਕੀਤਾ ਜਾਵੇਗਾ। 

ਇਸੀ ਤਰ੍ਹਾਂ ਮਿਹਨਤ ਕਰਦੇ ਰਹੋ ਸਫਲਤਾ ਤੁਹਾਡੇ ਕਦਮ ਚੁੰਮੇਗੀ।


01 April 2022















08 April 2022



























ਇਹ ਵੀ ਵੇਖੋ:

Comment section mai aap shorthand related koi bhi query pooch sakte hai. Apki poori help ki jayegi.


34 Comments

  1. ਸਰ, ਕਾਈਡਲੀ ਜਾਂ ਕਾਈਂਡਲੀ ਸਹੀ ਹੈ

    ReplyDelete
  2. Sir ji jehde word English AA jndea es daily debates ch ohna di OUTLINES v bna dea kro pls

    ReplyDelete
  3. Dear, Jo words debate vich aa rhe ne, oh English de words ne, te English de saare words already website te uploaded hai...

    ReplyDelete
  4. Example kindly ਕਾਈਂਡਲੀ - isdi outline same hai English wali... Sab di same hai.. website te search kr lya karo

    ReplyDelete
  5. Sir debate Di Navi dictation pa dya kro plz sir ji.... eh ta purani dic hai

    ReplyDelete
  6. ਦੁਬਿਧਾ//ਦੁਵਿਧਾ aa word dseo sir ji?

    ReplyDelete
  7. ਸਰਜਸਰ ਜੀ ਜਯੰਤੀ ਜਾਂ ਜੈਯੰਤੀ ਸਹੀ ਹੈ ਅੰਬੇਡਕਰ ਜਾਂ ਅੰਬੇਦਕਰ, ਜੱਥੇਬੰਦੀਆਂ ਜਾਂ ਜਥੇਬੰਦੀਆਂ, ਜਥੇ ਜਾਂ ਜੱਥੇ

    ReplyDelete
  8. ਜੈਯੰਤੀ, ਅੰਬੇਡਕਰ, ਜਥੇਬੰਦੀਆਂ, ਜਥੇ....

    ReplyDelete
  9. ਸਰ ਜੀ ਇੱਕ ਵਿਸਾਖੀ ਤਿਉਹਾਰ ਹੈ ਅਤੇ ਇੱਕ ਵੈਸਾਖੀ ਅਪਾਹਜ਼ ਦੀ ਹੁੰਦੀ ਹੈ ਸਰ ਇਨ੍ਹਾਂ ਚੋਂ ਵੈਸਾਖੀ ਜਾਂ ਬੈਸਾਖੀ ਕਿਹੜਾ ਸਹੀ ਸ਼ਬਦ ਹੈ?

    ReplyDelete
  10. ਵਿਸਾਖੀ ਤਿਉਹਾਰ ਲਈ.
    ਵਸਾਖੀ- ਸਹਾਰੇ ਲਈ, ਬਾਂਸ ਦੀ ਛੜੀ......

    ReplyDelete
  11. ਸਰ ਜੀ ਸਨਮਾਨਯੋਗ ਸਹੀ ਹੈ ਜਾਂ ਸਨਮਾਣਯੋਗ, ਆਵਾਰਾ ਜਾਂ ਅਵਾਰਾ,ਨਾਸ ਜਾਂ ਨਾਸ਼, ਹੋਮਿਓਪੈਥੀ, ਪਾਸਿਓਂ ਜਾਂ ਪਾਸਿਉਂ

    ReplyDelete
  12. ਸਨਮਾਣਯੋਗ, ਆਵਾਰਾ,ਨਾਸ਼, ਹੋਮਿਓਪੈਥੀ, ਪਾਸਿਓਂ...

    ReplyDelete
  13. ਸਰ ਜੀ ਸਾਈਚਿਨ ਗਲੇਸ਼ੀਅਰ ਜਾਂ ਸਿਆਚਿਨ ਗਲੇਸ਼ੀਅਰ ਸਹੀ ਹੈ

    ReplyDelete
  14. ਸਿਆਚਿਨ ਗਲੇਸ਼ੀਅਰ

    ReplyDelete
  15. ਸਰ ਜੀ ਰਾਮਨੌਮੀ ਜਾਂ ਰਾਮਨੌਵੀਂ ਸਹੀ ਹੈ, ਭੁਚਾਲ ਜਾਂ ਭੂਚਾਲ

    ReplyDelete
  16. ਸਰ ਜੀ ਜ਼ਿੰਲ੍ਹਿਆਂਵਾਲਾ ਬਾਗ ਸਹੀ ਹੈ ਜਾਂ ਜ਼ੱਲ੍ਹਿਆਂਵਾਲਾ ਬਾਗ ,ਦੇਸ ਵਾਸੀ ਜਾਂ ਦੇਸ-ਵਾਸੀ

    ReplyDelete
    Replies
    1. ਜ਼ੱਲ੍ਹਿਆਂਵਾਲਾ ਬਾਗ ,ਦੇਸ਼ ਵਾਸੀ

      Delete
  17. ਗੱਦੀਉਂ ਜਾਂ ਗੱਦੀਓ

    ReplyDelete
  18. ਸਰ ਜੀ ਤੇ ਅਤੇ ਚ ਵਿੱਚ ਕੌਮਾ ਅਲਟ146 ਤੋਂ ਜਾਂ ਅਲਟ039 ਤੋਂ ਪਾਉਣਾ ਹੈ

    ReplyDelete
  19. ਅਲਟ 039 ਵਾਲਾ ਸਹੀ ਹੈ ਜੀ.

    ReplyDelete
  20. ਸਰ, ਅੱਜ ਵਾਲੀ ਡਿਕਟੇਸ਼ਨ ਦੀ ਜਗ੍ਹਾ ਪੈਰ੍ਹਾ ਹੀ ਦਿਖਾਈ ਪੈ ਰਿਹਾ..

    ReplyDelete

Post a Comment

Previous Post Next Post