ਪੰਜਾਬੀ ਅਖਬਾਰਾਂ ਵਿੱਚ ਰਸਾਲਿਆਂ ਵਿੱਚ ਤੇ ਕਿਤਾਬਾਂ ਵਿੱਚ ਰੋਜ਼ਾਨਾ 'ਸ਼' ਪੈਰ ਬਿੰਦੀ ਸ਼ਬਦ  ਵਾਲੇ ਅੱਖਰ ਪੜ੍ਹਣ ਵਿੱਚ ਆਉਂਦੇ ਹਨ, ਜਿਨ੍ਹਾਂ ਨੂੰ ਲਿਖਣ ਤੇ ਸਮਝਣ ਵਿੱਚ ਕਈ ਵਾਰ ਪਰੇਸ਼ਾਨੀ ਆਉਂਦੀ ਹੈ, ਕਿ ਕਿਹੜੇ ਕਿਹੜੇ ਸ਼ਬਦਾਂ ਵਿੱਚ 'ਸ਼' ਪੈਰ ਬਿੰਦੀ ਪਏਗੀ।


1000-punjabi-steno-words

ਜਿਸ ਸ਼ਬਦ ਵਿੱਚ 'ਸ਼' ਸ਼ਬਦ ਦੀ ਆਵਾਜ਼ ਆ ਰਹੀ ਹੋਵੇ, ਉੱਥੇ 'ਸ਼' ਪੈਰ ਬਿੰਦੀ ਵਾਲਾ 'ਸ਼' ਵਰਤੋਂ ਵਿੱਚ ਆਉਂਦਾ ਹੈ।

'ਸ਼' ਪੈਰ ਬਿੰਦੀ ਵਾਲੇ ਸ਼ਬਦਾਂ ਨੂੰ (Ish) ਵੀ ਕਹਿੰਦੇ ਹਨ, ਕਿਉਂਕਿ ਆਪਾਂ ਜਦੋਂ ਬੋਲਦੇ ਹਾਂ ਆਪਣੀ ਆਵਾਜ਼ 'ਚੋਂ 'ਸ਼' ਦੀ ਧੁਨੀ ਨਿਕਲਦੀ ਹੈ, ਜਿਵੇਂ ਕਿ........ਦਹਿਸ਼ਤ, ਸ਼ਰਾਬ, ਬਦਮਾਸ਼, ਫਰਮਾਇਸ਼..... ਐਸੇ ਕਾਫੀ ਸ਼ਬਦ ਹਨ ਜੋ ਵਰਤੋਂ ਵਿੱਚ ਆਉਂਦੇ ਹਨ।

ਪਿਛਲੇ ਕਾਫੀ ਚਿਰ ਤੋਂ ਪੰਜਾਬੀ ਸ਼ਾਰਟਹੈਂਡ ਵਿਦਿਆਰਥੀਆਂ ਵੱਲੋਂ ਬੇਨਤੀ ਕੀਤੀ ਗਈ ਸੀ 'ਸ਼' ਪੈਰ ਬਿੰਦੀ ਸ਼ਬਦ ਨੂੰ ਵੀ ਪਾਇਆ ਜਾਵੇ, ਜਿਸ ਕਰਕੇ ਉਨ੍ਹਾਂ ਨੂੰ ਸਹੀ ਜਾਣਕਾਰੀ ਬਾਰੇ ਪਤਾ ਲੱਗ ਸਕੇ, ਬਜਾਏ ਕੀ ਗਲਤ ਅੱਖਰ ਪਾਉਣ ਨਾਲੋਂ।

ਪਰ ਜੇ ਆਪਾਂ ਪੰਜਾਬੀ ਸ਼ਾਰਟਹੈਂਡ ਵੱਲ ਝਾਤੀ ਮਾਰੀਏ ਤਾਂ ਰੋਜ਼ਾਨਾ ਹਜ਼ਾਰਾਂ ਹੀ ਸਟੈਨੋਗ੍ਰਾਫਰਾਂ ਨੂੰ ਐਸੇ ਸ਼ਬਦਾਂ ਨੂੰ ਪਾਉਣ ਵਿੱਚ ਕਾਫੀ ਕਈ ਵਾਰ ਮੁਸ਼ਕਿਲ ਆਉਂਦ ਹੈ, ਕਿਉਂਕਿ ਬਹੁਤੀ ਵਾਰ ਉਹ ਐਸੇ ਸ਼ਬਦਾਂ ਨੂੰ ਵੇਖ ਕੇ ਘੁੰਮਣ-ਘੇਰੀ ਵਿੱਚ ਫਸ ਜਾਂਦੇ ਹਨ।

ਜੇ ਐਸੇ ਸ਼ਬਦਾਂ ਨੂੰ ਚੰਗੀ ਤਰ੍ਹਾਂ ਵੇਖ ਲਿਆ ਜਾਵੇ ਤੇ ਆਪਣੇ ਮੂੰਹ ਵਿੱਚੋਂ ਬਾਰ ਬਾਰ ਬੋਲਣ ਦੀ ਪ੍ਰੈਕਟਿਸ ਕੀਤੀ ਜਾਵੇ, ਤਾਂ ਅਸੀਂ ਪੰਜਾਬੀ ਸ਼ਾਰਟਹੈਂਡ ਦੇ ਵਿੱਚ ਆਪਣੀ ਗਲਤੀਆਂ ਦਾ ਬਚਾਅ ਕਰ ਸਕਦੇ ਹਾਂ, ਕਿਉਂਕਿ ਗਲਤੀਆਂ ਦਾ ਬਚਾਅ ਕਰਨਾ ਹੀ ਸ਼ਾਰਟਹੈਂਡ ਵਿਦਿਆਰਥੀ ਦਾ ਟੀਚਾ ਹੋਣਾ ਚਾਹੀਦਾ।



 

1000 'ਸ਼' ਪੈਰ ਬਿੰਦੀ ਸ਼ਬਦ 

  • ਸ਼ਾਂਤੀ
  • ਕੋਸ਼ਿ
  • ਕਸ਼ਮੀਰ
  • ਦੇਸ਼
  • ਸ਼ਹਿ
  • ਹਮੇਸ਼ਾ
  • ਸ਼ਾਮਿਲ
  • ਸ਼ਾਸਿਤ
  • ਪੁਜ਼ਿਸ਼ਨ
  • ਹਰੀਸ਼
  • ਪੁਸ਼ਟੀ
  • ਅਫਸਰਸ਼ਾਹੀ
  • ਸ਼ਿੰਗਾਰ
  • ਸ਼ਿਕਾਇਤਾਂ
  • ਸ਼ੁਰੂ
  • ਸ਼ਖਸੀਅਤ
  • ਪੁਸ਼ਟੀ
  • ਖੁਰਸ਼ੀਦ
  • ਸ਼ਹੀਦੀ
  • ਯਤਨਸ਼ੀਲ
  • ਨਿਸ਼ਾਨ
  • ਸ਼ਾਂਤ
  • ਨੌਕਰਸ਼ਾਹ
  • ਸ਼ੇਰਗਿਲ
  • ਐਜੂਕੇਸ਼ਨਿਸਟਾਂ
  • ਖਾਹਿਸ਼
  • ਪੇਸ਼
  • ਸ਼ਮੂਲੀਅਤ
  • ਕਿਰਿਆਸ਼ੀਲ
  • ਨਸ਼ਾ
  • ਸ਼ਰੀਕ
  • ਨਸ਼ੇੜੀ
  • ਦ੍ਰਿਸ਼ਾਂ
  • ਪ੍ਰਸ਼ਾਸਨ
  • ਡੋਨੇਸ਼ਨ
  • ਸੰਘਰਸ਼ਸ਼ੀਲ
  • ਟੈਨਸ਼ਨ
  • ਤਾਸ਼
  • ਤਰੁਸ਼ੀਆਂ
  • ਨਿਸ਼ਾਨ
  • ਸ਼ਿਪ
  • ਸ਼ਾਲੀਨਤਾ
  • ਅਸ਼ਲੀਲਤਾ
  • ਪ੍ਰੈਸ਼ਰ
  • ਸ਼ੀਸ਼ੀ
  • ਸ਼ੁਮਾਰੀ
  • ਸ਼ੈਲੀ
  • ਰਾਸ਼ੀਫਲ
  • ਰੇਸ਼ਮ
  • ਵਿਸ਼ਿਸ਼ਟ
  • ਪੇਸ਼ਕਾਰੀ
  • ਸ਼ੁਕਰ
  • ਕਮਿਸ਼ਨ
  • ਖਾਹਿਸ਼
  • ਅਸ਼ਵਮੇਧ
  • ਬ੍ਰਿਟਿਸ਼
  • ਪੇਸ਼ੇਵਾਰਾਨਾ
  • ਸ਼ਾਸਤਰੀ
  • ਸ਼ਸਤਰ
  • ਸ਼ੋਰਾ
  • ਸ਼ੌਂਕਣ
  • ਮੁਸ਼ਕਿਲ
  • ਜੋਸ਼ੀ
  • ਸਪੱਸ਼ਟ
  • ਕਸ਼ਮਕਸ਼
  • ਮਸ਼ਵਰਾ
  • ਐਲੋਕੇਸ਼ਨ
  • ਬਾਦਸ਼ਾਹ
  • ਪਟੀਸ਼ਨ
  • ਦੂਸ਼ਿਤ
  • ਸ਼ਾਹ
  • ਸ਼ਰਧਾਲੂ
  • ਸ਼ਨੀਵਾਰ
  • ਸ਼੍ਰੇਣੀ
  • ਹਮੇਸ਼ਾ
  • ਰਾਸ਼ੀ
  • ਕਿਸ਼ਤ
  • ਪਸ਼ੂ
  • ਰਿਸ਼ਤਾ
  • ਰਿਕਸ਼ਾ
  • ਕਲੇਸ਼
  • ਸ਼ੰਕਾ
  • ਸ਼ੱਕ
  • ਸ਼ਾਮਲਾਟ
  • ਪਰੇਸ਼ਾਨ
  • ਪਰੋਸ਼ਨ
  • ਪੌਸ਼ਟਿਕ
  • ਪੋਸ਼ਣ
  • ਸ਼ਾਹੀ
  • ਸ਼ਾਬਾਸ਼
  • ਸ਼ਾਹਬਾਜ਼
  • ਰੇਸ਼ੇ
  • ਡਿਸ਼
  • ਇਸ਼ਾਰਾ
  • ਦੂਰਅੰਦੇਸ਼ੀ
  • ਗੁਜਾਰਿਸ਼
  • ਦਾਨਸ਼ਵਰ
  • ਸ਼ੈਕਸਪੀ
  • ਯਾਦਸ਼ਾਤ
  • ਸੋਸ਼ਿਲ
  • ਸੋਸ਼ਲਿਸਟ
  • ਸ਼ੇਖ
  • ਸ਼ਰਾਬ
  • ਅੰਤਰਿਸ਼
  • ਅਸ਼ਟਾਮ
  • ਸ਼ਾਗਿਰਦ
  • ਐਸ਼
  • ਅਸ਼ੁੱਭ
  • ਮੈਲਫਿਸ਼
  • ਕੰਡੀਨਸ਼ਰ
  • ਤਮਾਸ਼ਾ
  • ਪੁਜੀਸ਼ਨ
  • ਪਰਵਰਿਸ਼
  • ਵੋਕੇਸ਼ਨਲ
  • ਰੇਸ਼ਮੀਆ
  • ਸ਼ੈਲੀ
  • ਪੇਸ਼ਕਾਰੀ
  • ਅਸ਼ਿਸ਼
  • ਦਰਸ਼ਕਾਂ
  • ਅਡੀਸ਼ਨ
  • ਸ਼ਰਮਾ
  • ਤਮਾਸ਼ਬੀਨਾਂ
  • ਤ੍ਰਿਸ਼ੂਲ
  • ਗਰਦਿਸ਼
  • ਸ਼ਗੂਫਾ
  • ਪ੍ਰੋਫੈਸ਼ਨਲਜ਼
  • ਇੰਟਰਸਪੈਸ਼ਨ
  • ਖੁਸ਼ਬੂ
  • ਗੁਜਾਰਿਸ਼
  • ਭਾਸ਼ਾ
  • ਤਮਾਸ਼ਾ
  • ਸਪੱਸ਼ਟੀਕਰਨ
  • ਸ਼ਹਿਦ
  • ਸ਼ਹੀਦ
  • ਸ਼ਹਾਦਤ
  • ਬੇਸ਼ੁਮਾਰ
  • ਮਨਸ਼ਾ
  • ਮੁਨਸ਼ੀ
  • ਸ਼ਰੀਕਰਕ
  • ਸ਼ੋਰ-ਸ਼ਰਾਬਾ
  • ਸ਼ਰੇਆਮ
  • ਤਮਾਸ਼ਬਿਨ
  • ਫਰਸ਼
  • ਬੁਰਸ਼
  • ਬ੍ਰਿਟਿਸ਼
  • ਰਾਸ਼ਟਰ
  • ਰਾਸ਼ਟਰਪਤੀ
  • ਸੰਤੁਸ਼ਟੀ
  • ਅੰਧਵਿਸ਼ਵਾਸ
  • ਆਸ਼ਾਵਾਦੀ
  • ਆਸ਼ੀਰਵਾਦ
  • ਸ਼ਗਨ
  • ਦ੍ਰਿਸ਼
  • ਦਰਸ਼ਕ
  • ਕੁਰੈਸ਼ੀ
  • ਚਸ਼ਮੇ
  • ਵਾਸ਼ਿੰਗਟਨ
  • ਆਸ਼ਾਵਾਦੀ
  • ਕੁਰਾਨ ਸ਼ਰੀਫ
  • ਸ਼ਾਗਿਰਦਾਂ
  • ਚਿਸ਼ਤੀ
  • ਆਸ਼ੀਸ਼
  • ਰਕਸ਼ਾ
  • ਰਕਸ਼ਾਵਾਚਕ
  • ਗਨੇਸ਼
  • ਪੋਸ਼ਨ
  • ਕਾਸ਼
  • ਤਰਾਸ਼ਨਾ
  • ਖਦਸ਼ਾ
  • ਪੋਸ਼ਣ
  • ਮਹਾਰਾਸ਼ਟਰ
  • ਸਹਿਣਸ਼ੀਲ
  • ਕਲੇਸ਼
  • ਗਲੋਸ਼ੇ
  • ਬੇਹੋਸ਼
  • ਬੇਸ਼ਰਤੇ
  • ਬਖਸ਼
  • ਬਖਸ਼ਿਸ਼
  • ਐਸ਼ੋ
  • ਪੇਸ਼ਾਬ
  • ਇਸ਼ਵਰ
  • ਮਸ਼ੀਨ
  • ਵਿਕਾਸਸ਼ੀਲ
  • ਵਿਸ਼ੇਸ਼ਤਾਈਆਂ
  • ਪਸ਼ਮੀਨਾ
  • ਸ਼੍ਰੈਣੀ
  • ਰਿਜ਼ਰਵੇਸ਼ਨ
  • ਸ਼ਾਖਾ
  • ਇਸ਼ੂ
  • ਇਸ਼ਰਤ
  • ਸ਼ਮਰਸਾਰ
  • ਰੇਸ਼ਾ
  • ਰੇਸ਼ੇਦਾਰ
  • ਸ਼ਰਮਹਿਯ
  • ਹਾਸ਼ੀਏ
  • ਪ੍ਰਵੇਸ਼
  • ਸੋਸ਼ਣ
  • ਐਡਮਿਨਸਟ੍ਰੇਸ਼ਨ
  • ਪੇਸ਼ਗੀ
  • ਬਰਦਾਸ਼ਤ
  • ਪਰੇਸ਼ਾਨੀ
  • ਤਸੱਲੀਬਖਸ਼
  • ਡੈਕਲਾਰੇਸ਼ਨ
  • ਨੋਟੀਫਿਕੇਸ਼ਨ
  • ਐਪਲੀਕੇਸ਼ਨ
  • ਪਰਮੋਸ਼ਨਲ
  • ਵਰਕਸ਼ਾਪ
  • ਕੁਸ਼ਲਤਾ
  • ਸ਼ਾਸਤਰਾਂ
  • ਦੂਸ਼ਿਤ
  • ਨਿਵੇਸ਼ਕ
  • ਮਸ਼ਵਰਾ
  • ਇਮੀਗਰੇਸ਼ਨ
  • ਕੀਟਨਾਸ਼ਕ
  • ਪੈਨਸ਼ਨ
  • ਸ਼ਾਕਾਹਾਰੀ
  • ਸ਼ਹਿ
  • ਦਹਿਸ਼ਤ
  • ਫਿਸਸੇਸ਼ਨ
  • ਮਿਕਲਾਸੀਫਿਕੇਸ਼ਨ
  • ਸ਼ੁਗਲ
  • ਨਕਸ਼ਾ
  • ਨਕਸ਼ੇਕਦਮ
  • ਤਸਦੀਕਸ਼ੁਦਾ
  • ਪ੍ਰਦਰਿਸ਼ਤ
  • ਕ੍ਰਿਸ਼ੀਫਲੈਗਸ਼ੁ
  • ਫਲੈਗਸ਼ਿਪ
  • ਸਪੈਸੀਫਿਕੇਸ਼ਨ
  • ਪਟੀਸ਼ਨਰ
  • ਮੁਕਦਰਸ਼ਕ
  • ਪ੍ਰਕਾਸ਼ਮਾਨ
  • ਕਰੋਸ਼ੀਆ
  • ਕਿਸ਼ੋਰ
  • ਬਖਸ਼ਣਾ
  • ਆਰਗਨੇਾਈਜੇਸ਼ਨਲ
  • ਸਿਫਾਰਸ਼ੀ
  • ਪ੍ਰਕਾਸ਼ਿਤ
  • ਸ਼ਰਨਾਰਥੀ
  • ਤਾਸ਼
  • ਮਿਸ਼ਰਤ
  • ਗਲੈਸ਼ਿਅਰ
  • ਅਖਿਲੇਸ਼
  • ਜੇਸ਼-ਏ-ਮੁਹੰਮਦ
  • ਅਕਸ਼
  • ਸ਼ੇਰਗਿੱਲ
  • ਮੁਸ਼ੱਕਤੀ
  • ਨੌਕਰਸ਼ਾਹ
  • ਸ਼ਹੀਦੀ
  • ਬੇਸ਼ੱਕ
  • ਤਾਨਾਸ਼ਾਹ
  • ਸ਼ਰਬਤ
  • ਭਾਸ਼ਈ
  • ਨਿਰਾਸ਼ਾਵਾਦੀ
  • ਸ਼ਰਮਿੰਦਗੀ
  • ਸ਼ਲਗਮ
  • ਸ਼ੋਰ
  • ਸ਼ੋਰ-ਸ਼ਰਾਬਾ
  • ਸ਼ਮਾ
  • ਸਾਜਿਸ਼
  • ਸੌਂਕ
  • ਸ਼ੀਤਲ
  • ਸ਼ੇਰ
  • ਸ਼ਰਮ
  • ਸਖਸ਼ਿਅਤ
  • ਸ਼ੋਬਾ
  • ਸ਼ਬਦ
  • ਸ਼ਬਦਾਵਲੀ
  • ਸ਼ਾਬਾਸ਼
  • ਸ਼ੋਹਰਤ
  • ਸ਼ੇਖ
  • ਸ਼ਰੀਫ
  • ਸ਼ੀਤਲ
  • ਸ਼ਮਸ਼ੇਰ
  • ਸਾਜਿਸ਼
  • ਵਿਸ਼ੇਸ਼
  • ਵਿਸ਼ਾ
  • ਵਿਸ਼ਵਾਸ
  • ਵਿਸ਼ਵ
  • ਵਿਦੇਸ਼
  • ਸ਼ਿੰਗਾਰ
  • ਸ਼ਰਮਿੰਦਗੀ
  • ਸ਼ੋਹਰ
  • ਸ਼ਹਿਰ
  • ਬੇਸ਼ੁਮਾਰ
  • ਸਿਫਾਰਸ਼
  • ਰਿਸ਼ਵਤ
  • ਸ਼ੀਟ
  • ਸ਼ਿਸ਼
  • ਸ਼ੁਰੂਆਤ
  • ਸ਼ੱਕ
  • ਰਿਸ਼ਤੇ
  • ਸ਼ਰਦਾਈਆਂ
  • ਨਿਰਾਸ਼
  • ਸ਼ਕਲ
  • ਨਮੋਸ਼ੀ
  • ਖਾਮੋਸ਼
  • ਸ਼ਾਂਤ
  • ਅਜ਼ਮਾਇਸ਼
  • ਸ਼ੱਕਰ
  • ਸ਼ੇਅਰ
  • ਸ਼ਾਸਨ
  • ਸ਼ੋਸ਼ਣ
  • ਸ਼ਰਮਿੰਦਗੀ
  • ਸ਼ਖਸੀਅਤ
  • ਸ਼ਰਮ
  • ਨੈਸ਼ਨਲ
  • ਸ਼ਕਤੀ
  • ਵਿਸ਼ਵ
  • ਸਿਕਸ਼ਤ
  • ਸ਼ਰਾਰਤ
  • ਭ੍ਰਿਸ਼ਟਾਚਾਰ
  • ਸ਼ਾਨੋ
  • ਸ਼ੌਕਤ
  • ਸ਼ੋਹਰਤ
  • ਖੁਸ਼
  • ਖੁਦਕੁਸ਼ੀ
  • ਕਿਸ਼ਤੀ
  • ਸ਼ਗਨ
  • ਲਾਸ਼
  • ਸ਼ਾਨਦਾਰ
  • ਗੁੰਮਸ਼ੁਦਗੀ
  • ਦਿਲਕਸ਼
  • ਵਿਸ਼ਲੇਸ਼ਕ
  • ਸ਼੍ਰੋਮਣੀ
  • ਸਟੇਸ਼ਨ
  • ਰੋਸ਼ਨ
  • ਜੁਡੀਸ਼ੀਅਲ
  • ਸ਼ੈੱਡ
  • ਸ਼ੂਗਰ
  • ਲਿਸ਼ਕ
  • ਇਸ਼ਕ
  • ਸ਼ਿਕੰਜੇ
  • ਕੈਸ਼
  • ਸ਼ੁੱਭ
  • ਸ਼ੀਸ਼ਾ
  • ਮਰਦਮਸ਼ੁਮਾਰੀ
  • ਗੋਸ਼ਟੀ
  • ਅਵੱਸ਼ਕ
  • ਨੇਸ਼ਨ
  • ਦੂਸ਼ਣ
  • ਸ਼ਤਰ
  • ਸ਼ੂਟਿੰਗ
  • ਪੂਰਨਮਾਸ਼ੀ
  • ਦਰਪੇਸ਼
  • ਰਿਫਲੈਕਸ਼ਨ
  • ਕਾਸ਼ਤ
  • ਅਭਿਲਾਸ਼ਾ
  • ਸਿਟੀਜਨਸ਼ਿਪ
  • ਕਾਰਪੋਰੇਸ਼ਨ
  • ਸਪੈਸੀਫਿਕੇਸ਼ਨ
  • ਬਖਸ਼ਿਸ਼
  • ਡਿਕਟੇਸ਼ਨ
  • ਮਸ਼ਕਰੀ
  • ਮਸ਼ਵਰਾ
  • ਮੁਸ਼ੱਕਤ
  • ਬਦਮਾਸ਼
  • ਸਖਸ਼
  • ਬਖਸ਼ਿਸ਼
  • ਪ੍ਰੀਸ਼ਦ
  • ਅਖਿਲੇਸ਼
  • ਭ੍ਰਿਸ਼ਟ
  • ਸ਼ਮਸ਼ਾਨਘਾਟਾਂ
  • ਸ਼ਾਂਤਮਈ
  • ਪ੍ਰਤੀਸ਼ਤ
  • ਤਸ਼ਬੀਹ
  • ਕਾਸ਼ਤ
  • ਸ਼ਰਧਾ
  • ਸ਼ਰਧਾਂਜਲੀ
  • ਅਸ਼ਾ
  • ਇਸ਼ਾ
  • ਹੋਸ਼
  • ਬੇਹੋਸ਼
  • ਕਿਸ਼ਤੀ
  • ਹੁਸ਼ਿਆਰ
  • ਕਾਸ਼ਤ
  • ਕਿਸ਼ਤ
  • ਸ਼ੋਅ
  • ਆਕਰਸ਼ਿਤ
  • ਡੈਸ਼
  • ਡਿਸ਼
  • ਪ੍ਰਦੂਸ਼ਨ
  • ਪ੍ਰਸ਼ਨ
  • ਪ੍ਰਸ਼ਨਚਿੰਨ
  • ਸ਼ਿਰਕਤ
  • ਸਖਸ਼
  • ਸ਼ੀਤਲ
  • ਰੋਸ਼ਨ
  • ਖਾਰਸ਼
  • ਖੁਆਇਸ਼
  • ਖੁਸ਼ਨੁਬਾਅ
  • ਦੂਰਦਰਸ਼ਨ
  • ਸੀਜ਼ਨ
  • ਦਾਨਿਸ਼
  • ਸ਼ਰਬਤ
  • ਸਪੱਸ਼ਟਤਾ
  • ਸ਼ੁੱਕਰਵਾਰ
  • ਦੂਰਅੰਦੇਸ਼
  • ਏਸ਼ੀਆਈ
  • ਹਿਤਾਸ਼
  • ਵਿਸ਼ੰਭਰਾ
  • ਦਸ਼ਮੇਸ਼
  • ਆਨ-ਸ਼ਾਨ
  • ਤਫਤੀਸ਼
  • ਸੁਸ਼ੋਭਿਤ
  • ਸ਼ਿਵਦੱਤ
  • ਦਾਨਿਸ਼ਮੰਦ
  • ਕਾਸ਼ੀ
  • ਲਾਸ਼
  • ਹਤਾਸ਼
  • ਦਾਰਸ਼ਨਿਕ
  • ਦਿਸ਼ਾਹੀਣ
  • ਦੋਸ਼ਹੀਣ
  • ਦੇਸ਼ਭਰਪੂਰ
  • ਸ਼ੀਤਲਤਾ
  • ਸ਼ਿਕਾਰ
  • ਸ਼ਿਕਾਇਤ
  • ਲਕਸ਼ਦੀਪ
  • ਸ਼ਾਮਲਾਟ
  • ਲਕਸ਼ਰ
  • ਜੋਸ਼
  • ਜੋਸ਼ਹੀਣ
  • ਇਸ਼ਟ
  • ਇਸ਼ਕ
  • ਮੁਰਸ਼ਦ
  • ਸਪੱਸ਼ਟੀਕਰਨ
  • ਸ਼ਾਖਾ
  • ਕੇਸ਼
  • ਸ਼ਾਰਟਹੈਂਡ
  • ਸ਼ਮਸ਼ਾਨਘਾਟ
  • ਸ਼ੰਕਾ
  • ਸ਼ੇਰਮੂੰਹਾ
  • ਸ਼ੋਬਹੀਣ
  • ਕੁਰਕਸ਼ੇਤਰ
  • ਕਾਸ਼ੀ
  • ਖੁਸ਼ਨੁਮਾ
  • ਖੁਸ਼ਾਮਦੀ
  • ਖੁਸ਼ਕ
  • ਖੁਸ਼ਦਿਲੀ
  • ਅਨੁਸ਼ਾਸਹੀਣਤਾ
  • ਸਟੇਸ਼ਨ
  • ਸਟੇਸ਼ਨਰੀ
  • ਇਸ਼ਨਾਨ
  • ਪਾਰਦਰਸ਼ਤਾ
  • ਸੰਵੇਦਲਸ਼ੀਲ
  • ਖਦਸ਼ਾ
  • ਡੈਪੂਟੇਸ਼ਨ
  • ਬਾਰਿ
  • ਦਰਵੇਸ਼
  • ਸ਼ਲਾਘਾ
  • ਸ਼ਲਾਘਾਯੋਗ
  • ਬਲੱਡ- ਪ੍ਰੈਸ਼ਰ
  • ਘੋਸ਼ਿਤ
  • ਪ੍ਰਗਤੀਸ਼ੀਲਤਾ
  • ਵਿਸ਼ਲੇਸ਼ਣ
  • ਕਟਾਖਸ਼
  • ਸ਼ਕਤੀਮਾਨ
  • ਅਬਿਲਾਸ਼ੀ
  • ਪ੍ਰਦਰਸ਼ਨ
  • ਪਟੀਸ਼ਨ
  • ਨਿਸ਼ਕਰਸ਼
  • ਵਿਵੇਕਸ਼ੀਲ
  • ਆਦਰਸ਼ਵਾਦੀ
  • ਸ਼ਿਫਟ
  • ਮਸ਼ਹੂਰ
  • ਮਸ਼ਵਰੇ
  • ਦਰਸ਼ਕ
  • ਸ਼ਰਬਤ
  • ਐਡੀਸ਼ਨ
  • ਡੈਪੂਟੇਸ਼ਨ
  • ਸੰਘਰਸ਼ਪੂਰਨ
  • ਕਾਰਪੋਰੇਸ਼ਨ
  • ਅਰਸ਼
  • ਹਸ਼ਰ
  • ਸ਼ੁਕਰਗੁਜ਼ਾਰ
  • ਦਾਨਸ਼ਮੰਦ
  • ਇਰੀਗਰੇਸ਼ਨ
  • ਐਜੂਕੇਸ਼ਨਲ
  • ਰਿਹਾਇਸ਼
  • ਨਸ਼ਾਖੋਰੀ
  • ਕਾਰਜਸ਼ੀਲ
  • ਪੌਸ਼ਟਿਕਤਾ
  • ਮਿਸ਼ਰਨ
  • ਨਕਸ਼ੇਕਦਮ
  • ਸ਼ੀਤਲਤਾ
  • ਇਸ਼ਾਰਾ
  • ਖੁਦਕੁਸ਼ੀ
  • ਨਕਸ਼ਾ
  • ਮਸ਼ਵਰਾ
  • ਰੈਗੁਲੇਸ਼ਨ
  • ਮਲੇਸ਼
  • ਸ਼ੇਕ
  • ਸ਼ਰਾਬਖਾਨਾ
  • ਭਾਸ਼ਨ
  • ਸ਼ਰਮਸਾਰ
  • ਵਸ਼
  • ਵਸ਼ੀਕਰਨ
  • ਮੰਜਰੀਕਸ਼
  • ਦੁਸ਼ਾਸ਼ਨ
  • ਕ੍ਰਿਸ਼ਨਾ
  • ਓਪ੍ਰੇਸ਼ਨ
  • ਲਕਸ਼
  • ਸਿਫਾਰਸ਼ਾਂ
  • ਤਰਾਸ਼
  • ਅੰਦੇਸ਼ਾ
  • ਸੈਕਸਪੀਅਰ
  • ਭਿਖਸ਼ੂ
  • ਆਦਰਸ਼ਵਾਦੀ
  • ਨਾਸ਼ਵਾਨ
  • ਸੰਘਰਸ਼ਮਈ
  • ਅੱਵਸ਼
  • ਨੌਕਰਸ਼ਾਹ
  • ਯੁਧਿਸ਼ਟਰ
  • ਅਰਸ਼ੀ-ਹੁਲਾਰੇ
  • ਆਸ਼ਰਮ
  • ਹਰਨਾਕਸ਼ੀ
  • ਸ਼ੈਤਾਨ
  • ਮੁਸ਼ੱਕਤ
  • ਪਟੀਸ਼ਨਰਜ਼
  • ਕੁਰੱਪਸ਼ਨ
  • ਤਰਕਸ਼ੀਲ
  • ਸ਼ਾਨੋ ਸ਼ੌਕਤ
  • ਵੋਕੇਸ਼ਨਲ
  • ਖੁਸ਼ਗਵਾਹ
  • ਕੁਪੋਸ਼ਣ
  • ਕਾਰਜਸ਼ੈਲੀ
  • ਰੱਸਾਕਸ਼ੀ
  • ਵਿਸ਼ਾਗਤ
  • ਪ੍ਰਵੇਸ਼
  • ਸ਼ਿਕਸ਼ਤਾ
  • ਰਿਸ਼ਵਤਖੋਰੀ
  • ਤਾਜ਼ਪੋਸ਼ੀ
  • ਨਿਰਦੋਸ਼
  • ਸ਼ੋਸ਼ਣ
  • ਦਿਲਕਸ਼ੀ
  • ਵਿਸ਼ਵਕੋਸ਼
  • ਸ਼ੀਸ਼
  • ਸ਼ੋਬਨਿਕ
  • ਬੇਹੋਸ਼
  • ਹੋਸ਼ਮੰਦ
  • ਸੁਸ਼ੀਲ
  • ਅਸ਼ੋਕ
  • ਬਸ਼ਰਤੇ
  • ਹਸ਼ਰ
  • ਪੁਸ਼ਤਪਨਾਹੀ
  • ਪਸ਼ੋਰ
  • ਪੇਸ਼ਗੀ
  • ਅਨੁਸ਼ਾਸਨੀ
  • ਪਰੇਸ਼ਾਨੀ
  • ਕਸ਼ਮਕਸ਼
  • ਪ੍ਰਕਾਸ਼ਿਤ
  • ਡੈਕਲਾਰੇਸ਼ਨ
  • ਹੈਤਾਇਸ਼ੀ
  • ਸ਼ਰਮਸਾਰ
  • ਸ਼ਾਖਾ
  • ਸ਼ਰਮੰਦਗੀ
  • ਸ਼ਰਧਾਲੂ
  • ਬਦਮਾਸ਼
  • ਖਾਮੋਸ਼ੀ
  • ਖੁਸ਼ਕ
  •  ਖੁਸ਼ਕੀ
  • ਦੂਰਦਸ਼ਾ
  • ਸ਼ਬੀਲ ਸ਼ੌਬਨਿਕ
  • ਅਖਰੇਸ਼
  • ਕਾਲੇਸ਼
  • ਜੋਸ਼ੀਲੀ
  • ਪੁਸ਼ਤੈਨੀ
  • ਪ੍ਰਵੇਸ਼
  • ਸ਼ਮੂਲੀਅਤ
  • ਤਸੱਲੀਬਖਸ਼
  • ਬੈਨੀਫਿਸ਼ਰੀਜ਼
  • ਸਿਲੈਕਸ਼ਨ
  • ਗਸ਼ਤੀ
  • ਕਨਫਰਮੇਸ਼ਨ
  • ਨੋਟੀਫਿਕੇਸ਼ਨ
  • ਐਪਲੀਕੇਸ਼ਨ
  • ਜੋਸ਼-ਰਹਿਤ
  • ਜੋਸ਼-ਖਰੋਸ਼
  • ਜੋਸ਼ਹਿਨ
  • ਈਸ਼ਟ
  • ਕੋਵਿਸ਼ਿਲਡ
  • ਗਤੀਸ਼ੀਲ
  • ਕੁਰਕਸ਼ੇਤਰ
  • ਕਿਸ਼ਮਿਸ਼
  • ਜੇਸ਼-ਖਰੋਸ਼
  • ਅਕਰੋਸ਼
  • ਵਰਕਸ਼ਾਪ
  • ਸ਼ਰਾਬੀ-ਕਬਾਬੀ
  • ਪਰਮੋਸ਼ਨਲ
  • ਸ਼ਾਸ਼ਤਰੀ
  • ਕੁਸ਼ਲਤਾ
  • ਮਸ਼ਹੂਰੀ
  • ਹਰਨਾਕਸ਼
  • ਸੰਤੋਸ਼
  • ਸ਼ਸ਼ਕਤੀਕਰਨ
  • ਸ਼ਾਸ਼ਤਰੀ
  • ਅਖਿਲੇਸ਼
  • ਸਲਾਹ-ਮਸ਼ਵਰਾ
  • ਸੰਵੇਦਨਸ਼ੀਲ
  • ਤਪਸ਼
  • ਡੈਪੂਟੇਸ਼ਨ
  • ਖਦਸ਼ਾ
  • ਬਾਰਸ਼
  • ਸ਼ਲਾਘਾਯੋਗ
  • ਨਿਵੇਸ਼ਕ
  • ਆਦਰਸ਼ਕ
  • ਕੁਸ਼ਲਤਾ
  • ਵਿਨਾਸ਼
  • ਸ਼ਾਨਦਾਰ
  • ਕਟਾਖਸ਼
  • ਸੁੱਧ
  • ਸ਼ੁੱਧਤਾ
  • ਪ੍ਰੋਗਰਸ਼ਨ
  • ਮਿਸ਼ਰਤ
  • ਪ੍ਰਕਾਸ਼ਨ
  • ਬਾਰਿਸ਼
  • ਜੋਸ਼ ਖਰੋਸ਼
  • ਇਮੀਗਰੇਸ਼ਨ
  • ਕੀਟਨਾਸ਼ਕ
  • ਤਸ਼ੱਦਦ
  • ਪੌਸ਼ਟਿਕ
  • ਦੂਸ਼ਿਤ
  • ਨਿਸ਼ਕਰਸ਼
  • ਵਿਸ਼ਾਲਤਾ
  • ਸ਼ੋਹਰਤ
  • ਟਿਊਸ਼ਨ
  • ਦੁਸ਼ਮਣ
  • ਜੁਡੀਸ਼ੀਅਲ
  • ਬੇਸ਼ੁਮਾਰ
  • ਧਰਮਸ਼ਾਲਾ
  • ਬੇਸ਼ਰਮੀ
  • ਆਪਸ਼ਨ
  • ਈਸ਼ਵਰ
  • ਅਬਿਨਾਸ਼ੀ
  • ਅਬਿਲਾਸ਼ੀ
  • ਐਡੀਸ਼ਨ
  • ਬਲੱਡ ਪ੍ਰੈਸ਼ਰ
  • ਮਸ਼ਵਰਾ
  • ਮਨਜ਼ੂਰਸ਼ੁਦਾ
  • ਤਸਦੀਕਸ਼ੁਦਾ
  • ਰਿਜ਼ਰਵੇਸ਼ਨ
  • ਕਾਰਪੋਰੇਸ਼ਨਾਂ
  • ਕਾਰਪੋਰੇਸ਼ਨਜ਼
  • ਇਸ਼ਤਿਹਾਰ
  • ਸ਼ਤਰੰਜ
  • ਘੋਸ਼ਿਤ
  • ਗੁਣ-ਦੋਸ਼
  • ਨਸ਼ਟ
  • ਪ੍ਰਸ਼ਾਸਿਤ
  • ਪ੍ਰਭਾਸ਼ਿਤ
  • ਪਰਦਾਫਾਸ਼
  • ਸ੍ਰੇਸ਼ਟਤਾ
  • ਪ੍ਰਗਤੀਸ਼ੀਲ
  • ਸੰਘਰਸ਼ਪੂਰਨ
  • ਸਪਸ਼ਟਤਾ
  • ਸਪੱਸ਼ਟਤਾ
  • ਸ਼ਸ਼ਕਤੀਕਰਨ
  • ਪ੍ਰਗਤੀਸ਼ੀਲਤਾ
  • ਤਰਕਸ਼ੀਲ
  • ਸ਼ਾਨੋ ਸ਼ੌਕਤ
  • ਵੋਕੇਸ਼ਨਲ
  • ਕੁਪੋਸ਼ਣ
  • ਕਾਰਜਸ਼ੈਲੀ
  • ਸ਼ਮਸ਼ੇਰ ਸਿੰਘ
  • ਰੱਸਾਕਸ਼ੀ
  • ਪ੍ਰਸ਼ਾਸਨੀ
  • ਪੈਨਸ਼ਨਰੀ
  • ਫਿਕਸੇਸ਼ਨ
  • ਸ਼ੁਭਚਿੰਤਕ
  • ਨਿਸ਼ਕਾਮ
  • ਪਰਮਸਰੇਸ਼ਟ
  • ਸਾਰੰਸ਼
  • ਦਨਾਸ਼ਮੰਦ
  • ਸ਼ੁਕਰਗੁਜ਼ਾਰ
  • ਆਰਗੇਨਾਈਜ਼ੇਸ਼ਨ
  • ਪਾਲਸ਼
  • ਫਿਕਸੇਸ਼ਨ
  • ਸ਼ੁਗਲ
  • ਉਪਭਾਸ਼ਾਵਾਂ
  • ਮੁਸ਼ਕ
  • ਐਂਟੀ ਕਰੁਪੱਸ਼ਨ
  • ਦੂਰ ਦ੍ਰਿਸ਼ਟਤਾ
  • ਪ੍ਰਕਾਸ਼ਸਾਨ
  • ਕਰੋਸ਼ਆ
  • ਬਖਸ਼ਣਾ
  • ਸਪੈਸੀਫਿਕੇਸ਼ਨ
  • ਇਰੀਗੇਸ਼ਨ
  • ਕ੍ਰਿਸ਼ੀ
  • ਫਲੈਗਸ਼ਿਪ
  • ਅਭਿਲਾਸ਼ਾਵਾਂ
  • ਦਾਰਸ਼ਨਿਕ
  • ਐਲੋਕੇਸ਼ਨ
  • ਐਜੁਕੇਸ਼ਨ
  • ਐਡੁਕੇਸ਼ਨਲ
  • ਫਲੈਗਸ਼ਿਪ
  • ਨਸ਼ਾਖੋਰੀ
  • ਵਿਨਾਸ਼
  • ਗੁੰਜਾਇਸ਼
  • ਚਾਰਜਸ਼ੀਟ
  • ਰਿਵਰਸ਼ਨ
  • ਰੈਗੁਲੇਸ਼ਨ
  • ਗੁਣਦੇਸ਼
  • ਪੋਸ਼ਟਿਕਤਾ
  • ਵਿਸ਼ਰਾਮ
  • ਬਿਸ਼ਨੋਈ
  • ਜਗਦੀਸ਼ਵਰ
  • ਆਰਕਸ਼ਣ
  • ਕੁਸ਼ਲਤਾ
  • ਗਲੇਸ਼ਿਅਰ
  • ਸ਼ਬਨਮ
  • ਆਗੋਸ਼
  • ਸ੍ਰਿਸ਼ਟਤਾ
  • ਨਿਸ਼ਠਾ
  • ਸ਼ਿਮਲਾ
  • ਸ਼ੇਖੀ
  • ਸ਼ੇਖੀਬਾਜ
  • ਔਸ਼ਧੀ
  • ਮਹਾਂਪੁਰਸ਼
  • ਕਸ਼ਟਦਾਇਕ
  • ਅਸਟੈਬਲਿਸ਼ਮੈਂਟ
  • ਵਾਰਸ਼ਿਕ
  • ਸ਼ੀਆ
  • ਅਵਿਸ਼ਵਾਸ
  • ਬੰਦਸ਼
  • ਸ਼ਹਿਜਾਦੇ
  • ਗੋਸ਼ਟੀਆਂ
  • ਅੰਸ਼ਦਾਨ
  • ਘੁਮੰਣਸ਼ੀਲ
  • ਪ੍ਰਯੋਗਸ਼ਾਲਵਾਂ
  • ਮਨਜ਼ੂਰਸ਼ੁਦਾ
  • ਪਰਵਰਿਸ਼
  • ਦੁਰਦਸ਼ਾ
  • ਇਨਸਟਰਕਸ਼ਨਜ਼
  • ਸ਼ਰਨ
  • ਕੋਸ਼
  • ਖਾਨਾਸ਼ੁਮਾਰੀ
  • ਹੱਲਾਸ਼ੇਰੀ
  • ਸ਼ਰਾਬਬੰਦੀ
  • ਨਿਊਟ੍ਰੀਸ਼ਨ
  • ਸਵੈ-ਸ਼ਾਸਨ
  • ਗੌਰਵਸ਼ਾਲੀ
  • ਖਮੀਰਸ਼ੁਦਾ
  • ਦੁਸ਼ਵਾਰੀਆਂ
  • ਏਅਰਕੰਡੀਸ਼ਨਰਾਂ
  • ਪੋਟਾਸ਼ੀਅਮ
  • ਰਿਹਾਇਸ਼ੀ
  • ਤਸ਼ਤਰੀਆਂ
  • ਡਿਕਸ਼ਨਰੀ
  • ਡੈਸ਼
  • ਮੈਸ਼
  • ਅਖਰੋਸ਼
  • ਲਿਸ਼ਕ
  • ਪੁਸ਼ਕ
  • ਕ੍ਰਿਸ਼ਚਨ
  • ਜਗਦੀਸ਼
  • ਜੋਸ਼ਨੁਮਾ
  • ਕਿਸ਼ਮਿਸ਼
  • ਬੱਬੂਕੋਸ਼
  • ਨਾਸ਼ਪਾਤੀ
  • ਖਰਗੋਸ਼
  • ਅਕਿਲੇਸ਼
  • ਮਲੇਸ਼
  • ਅਗੋਸ਼
  • ਤਮਾਸ਼ਬੀਨ
  • ਤ੍ਰਿਸ਼ਨਾ
  • ਤ੍ਰਿਸ਼ੂਲ
  • ਅਬੋਸ਼
  • ਆਸ਼ਾ
  • ਇਸ਼ਾਮਦ
  • ਚਸ਼ਮਦੀਦ
  • ਚਸ਼ਮਾ
  • ਸਿੱਧ-ਗੋਸ਼ਟ
  • ਕੁਸ਼ਤੀ
  • ਨਿਸ਼ੀਕੋਰੀ
  • ਟੀਸ਼ਮਿਸ਼
  • ਹਸ਼ਰਤ
  • ਸ਼ਾਂਤੀਪੂਰਵਕ
  • ਮਾਸਪੇਸ਼ੀਆਂ
  • ਕਾਰਜਕੁਸ਼ਲਤਾ
  • ਮੈਡੀਟੇਸ਼ਨ
  • ਬੇਸ਼ੁਮਾਰ
  • ਨੈਸ਼ਨਲ ਚੈਂਪੀਅਨਸ਼ਿਪ
  • ਪੁਜ਼ੀਸ਼ਨ
  • ਫੇਸ਼ੀਅਲ
  • ਉਤਸ਼ਾਹੀ
  • ਮਸ਼ੀਨੀਕਰਨ
  • ਕ੍ਰਿਸ਼ਮਈ
  • ਬੋਸ਼ੀਹਾਈਦ
  • ਏਸ਼ੀਅਨ ਪ੍ਰਸ਼ਾਂਤ
  • ਸ਼ੀਰਸ਼
  • ਸ਼ੂਗਰ
  • ਸ਼ਾਕਾਹਾਰੀ
  • ਪੈਦਾਇਸ਼
  • ਸ਼ੀਲਾ ਦੀਕਸ਼ਤ
  • ਸਫੈਦਪੋਸ਼
  • ਗੁਰਬਖਸ਼ ਸਿੰਘ
  • ਵੈਸ਼ਣਵਾਦ
  • ਸਿਸ਼੍ਰਟੀਆਰਥੀ
  • ਬਾਦਸ਼ਾਹ ਜਾਰਜ ਪੰਚਮ
  • ਚੈਂਪੀਅਨਸ਼ਿਪ
  • ਰਾਸ਼ਟਰਮੰਡਲ
  • ਖੁਸ਼ਨੁਮਾ
  • ਕੰਡੀਸ਼ਨਰ
  • ਵਾਰਨਿਸ਼
  • ਮਿਸ਼ਰਤ
  • ਨੌਕਰੀਪੇਸ਼ਾ
  • ਕ੍ਰਿਸ਼ਮਈ
  • ਬੋਸ਼ੀਹਾਈਦ
  •  ਏਸ਼ੀਅਨ ਪ੍ਰਸ਼ਾਂਤ
  • ਡਿਸਕਸ਼ਨ
  • ਆਫੀਸ਼ੀਅਲ
  • ਕਲਰੀਫੀਕੇਸ਼ਨ
  • ਪੇਸ਼ੈਂਟ
  • ਸੈਕਸ਼ਨ
  • ਡੀ ਫੋਰੈਸਟੇਸ਼ਨ
  • ਸ਼ਰਿਊਡ
  • ਇੰਟਰ ਐਕਸ਼ਨ
  • ਫੰਕਸ਼ਨ ਅਟੈਂਡ
  • ਕੰਟਰੀਬਿਊਸ਼ਨ
  • ਮੁਸ਼ਤਰਕਾ
  • ਐਸ਼ੋਰੈਂਸ
  • ਐਸ਼ਿਓਰ
  • ਆਰਟੀਫੀਸ਼ੀਅਲ
  • ਕੁਲੈਕਸ਼ਨ ਸਿਸਟਮ
  • ਪ੍ਰੀਜ਼ਰਵੇਸ਼ਨ
  • ਨੋਟੀਫਿਕੇਸ਼ਨ
  • ਇਨਫਰਮੇਸ਼ਨ
  • ਈ ਆਕਸ਼ਨ
  •  ਸਟੋਨ ਕਰੈਸ਼ਰਾਂ
  • ਕਰੀਏਸ਼ਨ
  • ਸਪੈਸ਼ਲਾਈਜੇਸ਼ਨ
  • ਸ਼ਡਿਊਲਡ ਕਾਸਟ
  • ਕਾਉਂਟਰ ਐਲੀਗੇਸ਼ਨ
  • ਇੰਸ਼ੋਅਰ
  • ਕਾਰਟੈਲਾਈਜੇਸ਼ਨ
  • ਸ਼ਾਰਟੇਜ਼
  • ਆਪੋਜੀਸ਼ਨ
  • ਅਟੈਂਨਸ਼ਨ
  • ਪ੍ਰੈਸ਼ਰਾਈਜ਼
  • ਐਲੀਗੇਸ਼ਨ
  • ਪਾਪੂਲੇਸ਼ਨ
  • ਇਰੀਗੇਸ਼ਨ
  • ਬੈਨੀਫਿਸ਼ਰੀ
  • ਜੁਡੀਸ਼ੀਅਲ
  • ਵਰਕਮੈਨਸ਼ਿਪ
  • ਐਨਸ਼ਿਉਰ
  • ਸੀਸ਼ਵਾਂ ਡੈਮ
  • ਕੰਸਟੀਚਿਊਸ਼ਨਲੀ
  • ਇੰਨਵੈਨਸ਼ਨ
  • ਕੰਸੋਲੀਡੇਸ਼ਨ
  • ਅਡੀਸ਼ਨਲ
  • ਸੈਕਟਰੀਸ਼ਿਪ
  • ਸਟੇਸ਼ਨਰੀ
  • ਰੈਜੀਡੈਂਸ਼ੀਅਲ
  • ਗੈਸਟੇਸ਼ਨਲ
  • ਡਿਸਟਰੀਬਿਊਸ਼ਨ
  • ਐਗਜ਼ੰਪਸ਼ਨ
  • ਰੈਜੀਡੈਂਸ਼ਲ
  • ਓਬਜੈਕਸ਼ਨਜ਼
  • ਪਲਿਊਸ਼ਨ
  • ਇੰਸਪੇਕਸ਼ਨਾਂ
  • ਸੰਸ਼ੋਧਨ
  • ਸੈਨੀਟੇਸ਼ਨ
  • ਰੈਜੋਲਿਊਸ਼ਨ
  • ਕੰਸਟਰਕਸ਼ਨ
  • ਇੰਟਰਵੈਨਸ਼ਨ
  • ਡਿਸਕ੍ਰੀਸ਼ਨਰੀ
  • ਪ੍ਰੀਜ਼ਰਵੇਸ਼ਨ
  • ਹਿਊਮੀਲੇਸ਼ਨ
  • ਫਰੱਸਟ੍ਰੇਸ਼ਨ
  • ਐਜੀਟੇਸ਼ਨਲ
  • ਪਾਲਿਟੀਸ਼ੀਅਨ
  • ਕੰਪਨਸੇਸ਼ਨ
  • ਇਮੋਸ਼ਨਲ
  • ਜੁਡੀਸ਼ੀਅਲ
  • ਐਪਰੀਸ਼ੀਏਟ
  • ਪੁਜੀਸ਼ਨ
  • ਆਪੋਜ਼ੀਸ਼ਨ
  • ਡਿਸੈਮੀਨੇਸ਼ਨ
  • ਆਸ਼ਵਾਸ਼ਨ
  • ਕਾਸ਼ੀਅਸ
  •  ਪੋਰਸ਼ਨ
  • ਅਬਾਲਿਸ਼
  • ਅਪਗ੍ਰੇਸ਼ਨ
  • ਟੈਕਨੀਸ਼ੀਅਨ
  • ਪ੍ਰੋਟੈਕਸ਼ਨ
  • ਬੈਨੀਫਿਸ਼ਰੀਜ਼
  • ਅਟੈਨਸ਼ਨਜ਼
  • ਸਿਚੂਏਸ਼ਨ
  • ਸੁਖਦਰਸ਼ਨ
  • ਐਡੀਸ਼ਨਲ
  • ਮੋਬੇਲਾਈਜ਼ੇਸ਼ਨ
  • ਲੈਜਿਸਲੇਸ਼ਨ
  • ਅਡਲਟ੍ਰੇਸ਼ਨ
  • ਜੂਰੀਸਡਿਕਸ਼ਨ
  • ਦਰੀਸ਼ਟਤਾ
  • ਡਾਈਵਰਸੀਫੀਕੇਸ਼ਨ
  • ਇਨੀਸ਼ੀਏਟਿਵ
  • ਸੈਂਸੇਸ਼ਨਜ਼
  • ਕੰਸਟ੍ਰਕਸ਼ਨ
  • ਲਿਟੀਗੇਸ਼ਨਜ਼
  • ਟੈਕਸੇਸ਼ਨ
  • ਡੈਫੀਨੀਸ਼ਨ
  • ਵਿਸ਼ਵਾਸਘਾਤ
  • ਧੱਕੇਸ਼ਾਹੀ
  • ਏਕਾਦਸ਼ੀਬ੍ਰਤ
  • ਉਪਨਿਸ਼ਦਾਂ
  • ਜੋਸ਼ੀ
  • ਪੁਸ਼ਕਿਨ
  • ਊਸ਼ਾ
  • ਸ਼ਹਾਦਤ
  • ਪਰੀਸ਼ ਚੌਧਰੀ
  • ਹੀਰੋਸ਼ੀਮਾ
  • ਹੱਲਾਸ਼ੇਰੀ
  • ਦਿਲਕਸ਼
  • ਬੇਸ਼ੁਮਾਰ
  • ਸ਼ੀਲਾਜੀਤ
  • ਕਾਸ਼ੀ
  • ਖੁਸ਼ਨਾਮਾ
  • ਮੁਸ਼ਰਤ
  • ਸ਼ੇਖ ਫਰੀਦ
  • ਫਰੀਸ਼ਤਾ
  • ਨਸ਼ਰ
  • ਸ਼ੀਤਲਤਾ
  • ਕਿਸ਼ੋਰ
  • ਕਿਸ਼ੋਰਤਾ
  • ਮਸ਼ਿਹੂਰਤਾ
  • ਕਾਸ਼ਤਕਾਰ
  • ਮੁਸ਼ਕ
  • ਸ਼ਾਦੀਸ਼ੁਦਾ
  • ਗੈਰਸ਼ੁਦਾ
  • ਗਰੰਟੀਸ਼ੁਦਾ
  • ਪਾਬੰਦੀਸ਼ੁਦਾ
  • ਅਪੋਸ਼ਟਿਕ
  • ਪ੍ਰਸ਼ਾਤ ਕਿਸ਼ੋਰ
  • ਕੈਲਾਸ਼ ਪਰਬਤ
  • ਕੈਸ਼ਲੈਸ
  • ਈਸ਼ਟਦੇਵ
  • ਸ਼ੇਖ ਹੁਸੇਨ
  • ਲੋਹਪੁਰਸ਼
  • ਅਸ਼ਵਨੀ
  • ਸ਼ਰਮੀਲਾ
  • ਅਨੁਸ਼ਾਸਨਹੀਣਤਾ
  • ਮੁਸ਼ਾਹਰਤ
  • ਮਿਸ਼ਰੀ
  • ਪੁਸ਼ਤਪਨਾਹ
  • ਲਿਸ਼ਕਾਰਾ
  • ਸ਼ੁਬਮ
  • ਮਸ਼ਰੂਮ
  • ਐਸ਼ੋ-ਇਸ਼ਰਤ
  • ਈਸ਼ਟਨਾਥ
  • ਪ੍ਰਦਰਸ਼ਿਤ
  • ਸ਼ਹਿਤੀਰਾਂ
  • ਮੁਨਸ਼ੀ
  • ਇੰਗਲੀਸ਼
  • ਐਕਰੀਡੈਸ਼ਨ
  • ਕੁਨੈਕਸ਼ਨ

ਇਹ ਵੀ ਵੇਖੋ


ਤੁਹਾਨੂੰ  'ਸ਼' ਪੈਰ ਬਿੰਦੀ ਸ਼ਬਦ  ਵਾਲੇ ਸ਼ਬਦਾਂ ਦੀ ਜਾਣਕਾਰੀ ਦੇ ਦਿੱਤੀ ਗਈ ਹੈ, ਜਿਵੇਂ-ਜਿਵੇਂ ਹੋਰ 'ਸ਼' ਪੈਰ ਬਿੰਦੀ ਸ਼ਬਦ ਵਾਲੇ ਸ਼ਬਦ ਮਿਲਦੇ ਰਹਿਣਗੇ , ਉਹ ਇਸੇ ਆਰਟੀਕਲ ਵਿੱਚ ਅਪਡੇਟ ਕਰ ਦਿੱਤੇ ਜਾਣਗੇ।

Post a Comment

Previous Post Next Post