Ajit  Shorthand Dictation June 2021, aaj se shuru ho rahi hai.



Ajit Shorthand Dictation June 2021



Ajit Shorthand Dictation apko daily 60wpm , 70wpm , 85 WPM, 90 WPM & 105 WPM  ki speed se provide ki jayegi. 

Isse apki tayari aur bhi aachi ho jayegi, aur apko speed increase karne mai help milegi.


Meri yehi koshish rahegi ki main punjabi shorthand se related  stenographer students ke liye daily new ajit editorial paragraphs dictate karta rahoon. Taki apki shorthand speed, steno accuracy and stenography improvement hoti rahe.


ਜਿਸ ਦਿਨ ਡਿਕਟੇਸ਼ਨ ਸਵੇਰ ਨੂੰ ਅਪਲੋਡ ਨਹੀਂ ਹੋਵੇਗੀ ਉਸ ਦਿਨ ਡਿਕਟੇਸ਼ਨ ਰਾਤ ਨੂੰ ਅਪਲੋਡ ਹੇੋਵੇਗੀ।


01 June 2021





02 June 2021

03 June 2021






07 June 2021


7 -june-2021-ajit-tribune-shorthand-outlines








11 June 2021

11 -june-2021-ajit-tribune-shorthand-outlines
















19 June 2021









24 June 2021











30 June 2021


30 -june-2021-ajit-tribune-shorthand-outlines






ਨੋਟ

ਜੇਕਰ ਤੁਹਾਨੂੰ ਵੈਬਸਾਇਟ ਵਿਚੋਂ ਕੋਈ ਪੰਜਾਬੀ ਸ਼ਾਰਟਹੈਂਡ ਆਊਟਲਾਈਨ ਨਹੀਂ ਮਿਲਦੀ ਜਾਂ ਕੋਈ ਆਊਟਲਾਈਨ ਪਾਉਣ ਵਿੱਚ ਦਿੱਕਤ ਆਉਂਦੀ ਹੈ ਤਾਂ ਤੁਸੀਂ  Facebook Messenger ਤੇ Message ਕਰ ਸਕਦੇ ਹੋ, Screen ਤੇ ਤੁਹਾਨੂੰ (Orange) color da icon show ho reha hona, ਉਸ ਤੇ ਕਲਿੱਕ ਕਰਕੇ ਸਾਨੂੰ Message ਕਰ ਸਕਦੇ ਹੋ, ਉਸ ਦੇ ਲਈ ਤੁਹਾਡੇ Phone ਵਿੱਚ  Facebook Messenger Install ਹੋਣਾ ਚਾਹੀਦਾ।

                        
                         
Agar apko kisi bhi tarah ki koi problem aati hai tu aap hame facebook messenger par message ya phir neeche comment box par comment kare.

35 Comments

  1. ਸਰ ਜੀ ਮਜ਼ਬੂਰੀ ਵੱਸ ਵਿੱਚ ਜ ਪੈਰ ਵਿਚ ਬਿੰਦੀ ਆਓਂਦੀ ਹੈ 🙏

    ReplyDelete
    Replies
    1. ਪੈਂਦੀ ਹੈੈ ਜੀ, ਮਜ਼ਬੂਰ ਹੋ ਗਿਆ ਜਾਂ ਫਿਰ ਮਜ਼ਦੂਰ ਹੋ ਗਿਆ, ਕਿਉਂਕਿ ਜ਼ ਦੀ ਆਵਾਜ਼ ਜ਼ੋਰ ਦੇ ਕੇ ਆ ਰਹੀ ਹੀ ਹੈ ਜੀ.........

      Delete
    2. ਮਜਬੂਰ de ਬਿੰਦੀ ਨਹੀਂ paindi.. eh yaaf rkhlo mjbur de bindi pauni apni mjburi ni a.. yaad rehju kde bhulekha na pau

      Delete
  2. ਸਰ ਜੀ ਮਜਬੂਰ ਸ਼ਬਦ ਵਿਧਾਨ ਸਭਾ ਦੇ ਪੇਪਰ ਵਿੱਚ ਵੀ ਆਇਆ ਸੀ ਜੀ ਉੱਥੇ ਜ ਦੇ ਪੈਰ ਵਿਚ ਬਿੰਦੀ ਨਹੀਂ ਪਾਈ ਸੀ ਜੀ ਮੈਂ ਗਲਤੀ ਨਹੀਂ ਹੋਈ Gursangam Singh

    ReplyDelete
  3. Dear, ਚੈਕਿੰਗ ਕਰਨ ਵਾਲੇ ਤੇ ਵੀ ਡਿਪੈਂਡ ਕਰਦਾ ਜਿਸ ਡਿਕਟੇਟਰ ਨੇ ਤੁਹਾਡਾ ਪੇਪਰ ਚੈੱਕ ਕੀਤਾ ਉਸ ਪਰਚੇ ਵਿੱਚ ਮਜਬੂਰ ਸ਼ਬਦ ਦੇ ਬਿੰਦੀ ਨਹੀਂ ਪਈ ਹੋਣੀ, ਜਾਂ ਫਿਰ ਪੇਪਰ ਚੈੱਕ ਕਰਨ ਵਾਲੇ ਨੂੰ ਮਜਬੂਰ ਦੀ ਹੀ ਜਾਣਕਾਰੀ ਹੋਣੀ, ਪਰ ਪੰਜਾਬੀ ਯੂਨਿਵਰਸਿਟੀ ਸ਼ਬਦ ਕੋਸ਼ ਵਿੱਚ ਮਜ਼ਬੂਰ ਸ਼ਬਦ ਵਿੱਚ ਬਿੰਦੀ ਹੈ, ਤੇ ਅਜੀਤ ਅਖਬਾਰ ਵਿੱਚ ਵੀ ਜ਼ ਪੈਰ ਬਿੰਦੀ ਲੱਗੀ ਹੁੰਦੀ ਹੈ......

    ਮਜ਼ਬੂਰ ਮਤਲਬ ਕਿਸੇ ਨੂੰ ਜ਼ੋਰ ਦੇ ਕੇ ਡਰਾਉਣਾ, ਬੇਵੱਸ ਕਰਨਾ, ਜਿਵੇਂ ਕਿ... ਤੂੰ ਮੈਨੂੰ ਕਿਉਂ ਮਜ਼ਬੂਰ ਕਰ ਰਿਹਾ, ਮਤਲਬ ਕਿ ਜ਼ ਦੇ ਸ਼ਬਦ ਨੂੰ ਜ਼ੋਰ ਦੇ ਕੇ ਬੋਲਿਆ ਜਾ ਰਿਹਾ ਹੈ।

    ਜਿੱਥੇ ਜ਼ੋਰ ਦੇ ਕੇ ਬੋਲਿਆ ਗਿਆ ਹੋਵੇ ਤਾਂ ਉੱਥੇ ਜ਼ ਪੈਰ ਬਿੰਦੀ ਹੀ ਆਏਗੀ।

    ਮਤਲਬ ਕਿ ਤੁਹਾਨੂੰ ਖੁਦ ਵੀ ਥੋੜ੍ਹਾ ਬਹੁਤ ਦੇਖਣਾ ਪੈਣਾ, ਕਿ Sound ਆਪਾਂ ਨੂੰ ਕੀ Direction ਦੇ ਰਹੀ ਹੈ।

    ReplyDelete
  4. Sir tusi keha c jaldi hi phresiography start kroge, sir bot tym ho gya hun ta kr do sir g, tym nikli ja rea htho, hune to kthe likhn di practice krage ta hi kuch bnu.
    Thank you sir

    ReplyDelete
  5. Thanku so much sir main hun dekhya tusi phresiography v start kr ti��
    Thanku thanku thanku

    ReplyDelete
  6. Hnji dear 1 June nu h shuru krti c, kyunki one month di outlines advance hi bani hundiyan..

    ReplyDelete
  7. Hello sir, psssboard to pta lgya hai ke 150 posts a rhya ne steno dya next mnth

    ReplyDelete
    Replies
    1. Hanji aa rahian g , khabar ta ehi mili hai, baki wait and watch jo hoyega vadiya hi hovega .......g..... advertisement aye te hi pata lagu g....

      Delete
  8. Pr sir es war general wle 0 mistake wle h lgnge

    ReplyDelete
    Replies
    1. Dear, oh ta time dasugaa, tusi bas apni tayari kari jao, distract naa hovo.....

      Delete
  9. Gd morning sir
    Sir es war steno typing de exam to phla written test howega

    ReplyDelete
    Replies
    1. dear aaj tak ta kadi nahi hoya, je hoyega v advertisement vich leekheya hoyega, pehla kuch naa socho.... g..

      Delete
  10. Pr psssboard wle h kh rhe ne je stdt jada honge ta written test howega

    ReplyDelete
    Replies
    1. dear 3000- 3500 toh upar baache nahi hone.........

      Delete
  11. Dear keh ta rhe ne 150-200 aaniyan, baki wait and watch.... Time dasuga..

    ReplyDelete
  12. Sir g ਨਾਂਅ ਤੇ ਨਾ,Ch ki difference a g

    ReplyDelete
    Replies
    1. ਨਾਂਅ- ਮਤਲਬ ਕਿਸੇ ਦਾ ਨਾਮ,

      ਨਾ- ਮਤਲਬ ਕਿਸੇ ਨੂੰ ਕੰਮ ਤੋਂ ਨਾ ਕਰਨੀ।

      Delete
  13. Sir ਵਿਚਾਲਿਓਂ,ਵਿਚਾਲਿਉਂ keda Sahi a g sir g Hun Kai word es tra pain lag Pye a jithe ਜਿਵੇਂ ਪਿਓ, ਪਿਉ j es tra paa dite ta glt manta Jaye GA jive 2no vale Dino word Pye a

    ReplyDelete
  14. ਵਿਚਾਲਿਓਂ ਸਹੀ ਹੈ ਜੈ।

    ਪਿਓ ਸਹੀ ਹੈ ਜੀ।

    ਮੈਂ ਮੰਨਦਾ ਕੀ ਅਖਬਾਰ ਵਾਲੇ ਦੋਨੋਂ ਤਰ੍ਹਾਂ ਇਹ ਸ਼ਬਦਾਂ ਦੀ ਵਰਤੋਂ ਕਰਦੇ ਨੇ, ਪਰ ਉਪਰੋਕਤ ਦਿੱਤੇ ਸ਼ਬਦ ਹੀ ਸਹੀ ਨੇ.......

    ReplyDelete
    Replies
    1. Per sir jekar ਪਿਉ PA dita jave ta Galt hoyega ta nhi

      Delete
  15. galat hai g kyunki oh banjega- ਪਿਉ - peeyu

    Tusi sound di pechaan karni hai ki apne muh vicho ki nikal reha- ਸਾਫ ਪਤਾ ਲੱਗ ਰਿਹਾ ਹੈ ਕਿ ਜਿਹੜੀ ਅਖੀਰ ਵਿੱਚ ਓ ਦੀ ਆਵਾਜ਼ ਆ ਰਹੀ ਹੈ ਪਿਓ.......

    ReplyDelete
  16. ਪਿਓ, ਘਿਓ, ਮਰਜਾਓ, ਰਹਿ ਜਾਓ, ਇੱਥੇ ਆਓ...............

    ReplyDelete
  17. G sir ਰਾਇ,ਰਾਏ Cho jeda Shi a g koi difference hai g

    ReplyDelete
  18. ਰਾਇ ..... ਕਿਸੀ ਤੋਂ ਸਲਾਹ ਲੈਣੀ, ਵਿਚਾਰ, ਮਸ਼ਵਰਾ
    ਰਾਏੇ ਮਤਲਬ- ਹਰਿ ਰਾਏ, ਮਨਮੋਹਨ ਰਾਏ, .... ਜ਼ਿਆਦਾਤਰ ਨਾਮ ਦੇ ਪਿੱਛੇ ਵਰਤੋਂ ਵਿੱਚ ਆਉਂਦਾ ਜੀ.....

    ReplyDelete
  19. G sir g thoda bot bot dhanvad g

    ReplyDelete
  20. Sir g ਵਾਕਿਹ,ਵਾਕਹੀ jeda Sahi a g EDA ki meaning hunda g

    ReplyDelete
    Replies
    1. ਵਾਕਈ ਸ਼ਬਦ ਸਹੀ ਜੀ, ਮਤਲਬ ਵਾਸਤਵ ਵਿੱਚ, ਸੱਚ ਕਹਿਣ ਵਾਲਾ.............

      ਵਾਕਈ ਇਹ ਦੇਖ ਕੇ ਮੈਂ ਖੁਸ਼ ਹੋ ਗਿਆ........

      Delete
    2. ਵਾਕਿਹ ਸ਼ਬਦ ਪਾਕਿਸਤਾਲ ਲਹਿੰਦੇ ਪੰਜਾਬੀ ਵੱਲ ਬੋਲਦੇ ਨੇ, ਉਸਤਾ ਮਤਲਬ ਵੀ ਇਹੀ ਹੁੰਦਾ ਜੀ..........

      Delete
  21. Hello sir kinia posta a rhya ne Psssboad vich

    ReplyDelete
    Replies
    1. 200 plus tak aa sakdiyan ne g, har department psssb nu khali steno vacancies di list send kar reha g.......

      Delete

Post a Comment

Previous Post Next Post