Ajit Shorthand Dictation June 2021, aaj se shuru ho rahi hai.
Ajit Shorthand Dictation apko daily 60wpm , 70wpm , 85 WPM, 90 WPM & 105 WPM ki speed se provide ki jayegi.
Isse apki tayari aur bhi aachi ho jayegi, aur apko speed increase karne mai help milegi.
Meri yehi koshish rahegi ki main punjabi shorthand se related stenographer students ke liye daily new ajit editorial paragraphs dictate karta rahoon. Taki apki shorthand speed, steno accuracy and stenography improvement hoti rahe.
ਜਿਸ ਦਿਨ ਡਿਕਟੇਸ਼ਨ ਸਵੇਰ ਨੂੰ ਅਪਲੋਡ ਨਹੀਂ ਹੋਵੇਗੀ ਉਸ ਦਿਨ ਡਿਕਟੇਸ਼ਨ ਰਾਤ ਨੂੰ ਅਪਲੋਡ ਹੇੋਵੇਗੀ।
01 June 2021
02 June 2021
03 June 2021
04 June 2021
05 June 2021
07 June 2021
08 June 2021
09 June 2021
10 June 2021
20 June 2021
21 June 2021
22 June 2021
24 June 2021
25 June 2021
27 June 2021
28 June 2021
29 June 2021
30 June 2021
ਇਹ ਵੀ ਵੇਖੋ
ਨੋਟ
ਜੇਕਰ ਤੁਹਾਨੂੰ ਵੈਬਸਾਇਟ ਵਿਚੋਂ ਕੋਈ ਪੰਜਾਬੀ ਸ਼ਾਰਟਹੈਂਡ ਆਊਟਲਾਈਨ ਨਹੀਂ ਮਿਲਦੀ ਜਾਂ ਕੋਈ ਆਊਟਲਾਈਨ ਪਾਉਣ ਵਿੱਚ ਦਿੱਕਤ ਆਉਂਦੀ ਹੈ ਤਾਂ ਤੁਸੀਂ Facebook Messenger ਤੇ Message ਕਰ ਸਕਦੇ ਹੋ, Screen ਤੇ ਤੁਹਾਨੂੰ (Orange) color da icon show ho reha hona, ਉਸ ਤੇ ਕਲਿੱਕ ਕਰਕੇ ਸਾਨੂੰ Message ਕਰ ਸਕਦੇ ਹੋ, ਉਸ ਦੇ ਲਈ ਤੁਹਾਡੇ Phone ਵਿੱਚ Facebook Messenger Install ਹੋਣਾ ਚਾਹੀਦਾ।
Agar apko kisi bhi tarah ki koi problem aati hai tu aap hame facebook messenger par message ya phir neeche comment box par comment kare.
ਸਰ ਜੀ ਮਜ਼ਬੂਰੀ ਵੱਸ ਵਿੱਚ ਜ ਪੈਰ ਵਿਚ ਬਿੰਦੀ ਆਓਂਦੀ ਹੈ 🙏
ReplyDeleteਪੈਂਦੀ ਹੈੈ ਜੀ, ਮਜ਼ਬੂਰ ਹੋ ਗਿਆ ਜਾਂ ਫਿਰ ਮਜ਼ਦੂਰ ਹੋ ਗਿਆ, ਕਿਉਂਕਿ ਜ਼ ਦੀ ਆਵਾਜ਼ ਜ਼ੋਰ ਦੇ ਕੇ ਆ ਰਹੀ ਹੀ ਹੈ ਜੀ.........
Deleteਮਜਬੂਰ de ਬਿੰਦੀ ਨਹੀਂ paindi.. eh yaaf rkhlo mjbur de bindi pauni apni mjburi ni a.. yaad rehju kde bhulekha na pau
DeleteOk ji 🙏
ReplyDeleteਸਰ ਜੀ ਮਜਬੂਰ ਸ਼ਬਦ ਵਿਧਾਨ ਸਭਾ ਦੇ ਪੇਪਰ ਵਿੱਚ ਵੀ ਆਇਆ ਸੀ ਜੀ ਉੱਥੇ ਜ ਦੇ ਪੈਰ ਵਿਚ ਬਿੰਦੀ ਨਹੀਂ ਪਾਈ ਸੀ ਜੀ ਮੈਂ ਗਲਤੀ ਨਹੀਂ ਹੋਈ Gursangam Singh
ReplyDeleteDear, ਚੈਕਿੰਗ ਕਰਨ ਵਾਲੇ ਤੇ ਵੀ ਡਿਪੈਂਡ ਕਰਦਾ ਜਿਸ ਡਿਕਟੇਟਰ ਨੇ ਤੁਹਾਡਾ ਪੇਪਰ ਚੈੱਕ ਕੀਤਾ ਉਸ ਪਰਚੇ ਵਿੱਚ ਮਜਬੂਰ ਸ਼ਬਦ ਦੇ ਬਿੰਦੀ ਨਹੀਂ ਪਈ ਹੋਣੀ, ਜਾਂ ਫਿਰ ਪੇਪਰ ਚੈੱਕ ਕਰਨ ਵਾਲੇ ਨੂੰ ਮਜਬੂਰ ਦੀ ਹੀ ਜਾਣਕਾਰੀ ਹੋਣੀ, ਪਰ ਪੰਜਾਬੀ ਯੂਨਿਵਰਸਿਟੀ ਸ਼ਬਦ ਕੋਸ਼ ਵਿੱਚ ਮਜ਼ਬੂਰ ਸ਼ਬਦ ਵਿੱਚ ਬਿੰਦੀ ਹੈ, ਤੇ ਅਜੀਤ ਅਖਬਾਰ ਵਿੱਚ ਵੀ ਜ਼ ਪੈਰ ਬਿੰਦੀ ਲੱਗੀ ਹੁੰਦੀ ਹੈ......
ReplyDeleteਮਜ਼ਬੂਰ ਮਤਲਬ ਕਿਸੇ ਨੂੰ ਜ਼ੋਰ ਦੇ ਕੇ ਡਰਾਉਣਾ, ਬੇਵੱਸ ਕਰਨਾ, ਜਿਵੇਂ ਕਿ... ਤੂੰ ਮੈਨੂੰ ਕਿਉਂ ਮਜ਼ਬੂਰ ਕਰ ਰਿਹਾ, ਮਤਲਬ ਕਿ ਜ਼ ਦੇ ਸ਼ਬਦ ਨੂੰ ਜ਼ੋਰ ਦੇ ਕੇ ਬੋਲਿਆ ਜਾ ਰਿਹਾ ਹੈ।
ਜਿੱਥੇ ਜ਼ੋਰ ਦੇ ਕੇ ਬੋਲਿਆ ਗਿਆ ਹੋਵੇ ਤਾਂ ਉੱਥੇ ਜ਼ ਪੈਰ ਬਿੰਦੀ ਹੀ ਆਏਗੀ।
ਮਤਲਬ ਕਿ ਤੁਹਾਨੂੰ ਖੁਦ ਵੀ ਥੋੜ੍ਹਾ ਬਹੁਤ ਦੇਖਣਾ ਪੈਣਾ, ਕਿ Sound ਆਪਾਂ ਨੂੰ ਕੀ Direction ਦੇ ਰਹੀ ਹੈ।
Sir tusi keha c jaldi hi phresiography start kroge, sir bot tym ho gya hun ta kr do sir g, tym nikli ja rea htho, hune to kthe likhn di practice krage ta hi kuch bnu.
ReplyDeleteThank you sir
Thanku so much sir main hun dekhya tusi phresiography v start kr ti��
ReplyDeleteThanku thanku thanku
Hnji dear 1 June nu h shuru krti c, kyunki one month di outlines advance hi bani hundiyan..
ReplyDeleteHello sir, psssboard to pta lgya hai ke 150 posts a rhya ne steno dya next mnth
ReplyDeleteHanji aa rahian g , khabar ta ehi mili hai, baki wait and watch jo hoyega vadiya hi hovega .......g..... advertisement aye te hi pata lagu g....
DeletePr sir es war general wle 0 mistake wle h lgnge
ReplyDeleteDear, oh ta time dasugaa, tusi bas apni tayari kari jao, distract naa hovo.....
DeleteGd morning sir
ReplyDeleteSir es war steno typing de exam to phla written test howega
dear aaj tak ta kadi nahi hoya, je hoyega v advertisement vich leekheya hoyega, pehla kuch naa socho.... g..
DeletePr psssboard wle h kh rhe ne je stdt jada honge ta written test howega
ReplyDeletedear 3000- 3500 toh upar baache nahi hone.........
DeleteSir ji poataa kdo aniya ne?
ReplyDeleteDear keh ta rhe ne 150-200 aaniyan, baki wait and watch.... Time dasuga..
ReplyDeleteSir g ਨਾਂਅ ਤੇ ਨਾ,Ch ki difference a g
ReplyDeleteਨਾਂਅ- ਮਤਲਬ ਕਿਸੇ ਦਾ ਨਾਮ,
Deleteਨਾ- ਮਤਲਬ ਕਿਸੇ ਨੂੰ ਕੰਮ ਤੋਂ ਨਾ ਕਰਨੀ।
G Sir
ReplyDeleteSir ਵਿਚਾਲਿਓਂ,ਵਿਚਾਲਿਉਂ keda Sahi a g sir g Hun Kai word es tra pain lag Pye a jithe ਜਿਵੇਂ ਪਿਓ, ਪਿਉ j es tra paa dite ta glt manta Jaye GA jive 2no vale Dino word Pye a
ReplyDeleteਵਿਚਾਲਿਓਂ ਸਹੀ ਹੈ ਜੈ।
ReplyDeleteਪਿਓ ਸਹੀ ਹੈ ਜੀ।
ਮੈਂ ਮੰਨਦਾ ਕੀ ਅਖਬਾਰ ਵਾਲੇ ਦੋਨੋਂ ਤਰ੍ਹਾਂ ਇਹ ਸ਼ਬਦਾਂ ਦੀ ਵਰਤੋਂ ਕਰਦੇ ਨੇ, ਪਰ ਉਪਰੋਕਤ ਦਿੱਤੇ ਸ਼ਬਦ ਹੀ ਸਹੀ ਨੇ.......
Per sir jekar ਪਿਉ PA dita jave ta Galt hoyega ta nhi
Deletegalat hai g kyunki oh banjega- ਪਿਉ - peeyu
ReplyDeleteTusi sound di pechaan karni hai ki apne muh vicho ki nikal reha- ਸਾਫ ਪਤਾ ਲੱਗ ਰਿਹਾ ਹੈ ਕਿ ਜਿਹੜੀ ਅਖੀਰ ਵਿੱਚ ਓ ਦੀ ਆਵਾਜ਼ ਆ ਰਹੀ ਹੈ ਪਿਓ.......
ਪਿਓ, ਘਿਓ, ਮਰਜਾਓ, ਰਹਿ ਜਾਓ, ਇੱਥੇ ਆਓ...............
ReplyDeleteG sir ਰਾਇ,ਰਾਏ Cho jeda Shi a g koi difference hai g
ReplyDeleteਰਾਇ ..... ਕਿਸੀ ਤੋਂ ਸਲਾਹ ਲੈਣੀ, ਵਿਚਾਰ, ਮਸ਼ਵਰਾ
ReplyDeleteਰਾਏੇ ਮਤਲਬ- ਹਰਿ ਰਾਏ, ਮਨਮੋਹਨ ਰਾਏ, .... ਜ਼ਿਆਦਾਤਰ ਨਾਮ ਦੇ ਪਿੱਛੇ ਵਰਤੋਂ ਵਿੱਚ ਆਉਂਦਾ ਜੀ.....
G sir g thoda bot bot dhanvad g
ReplyDeleteSir g ਵਾਕਿਹ,ਵਾਕਹੀ jeda Sahi a g EDA ki meaning hunda g
ReplyDeleteਵਾਕਈ ਸ਼ਬਦ ਸਹੀ ਜੀ, ਮਤਲਬ ਵਾਸਤਵ ਵਿੱਚ, ਸੱਚ ਕਹਿਣ ਵਾਲਾ.............
Deleteਵਾਕਈ ਇਹ ਦੇਖ ਕੇ ਮੈਂ ਖੁਸ਼ ਹੋ ਗਿਆ........
ਵਾਕਿਹ ਸ਼ਬਦ ਪਾਕਿਸਤਾਲ ਲਹਿੰਦੇ ਪੰਜਾਬੀ ਵੱਲ ਬੋਲਦੇ ਨੇ, ਉਸਤਾ ਮਤਲਬ ਵੀ ਇਹੀ ਹੁੰਦਾ ਜੀ..........
DeleteHello sir kinia posta a rhya ne Psssboad vich
ReplyDelete200 plus tak aa sakdiyan ne g, har department psssb nu khali steno vacancies di list send kar reha g.......
DeletePost a Comment