Hum daily office jaate hai woh chahe private ho ya phir Govt. Department. Hamare Officer hame daily koi na koi new official word steno leekhwate huye bol hi deta hai. Hum shorthand ko leekh toh lete hai par hame unka kayi baar word ka meaning nahi pata hota.
Phir hum uske meaning kisi se poochte hai ya phir dictionary mai se dekhte hai, ya toh hum ignore hi kar dete hai ki hume kya lena dena,Zyadatar yeh problem tab aati hai jab hume english mai dictation boli jaati hai.
Agar toh hume meaning pata toh hamare liye bahut easy hoga agar hame nahi pata toh hum mushkil mai aa jaate hai ki iska transcribe kaise kare. Is baat ka dhyan rakhe ki officer apko dekhta hai ki steno kitni furti se kaam kar sakte hai.
Aisa bahut baar letter type karte bhi hota hai bahut se words ka hume matlab pata nahi hota jo Govt. departments mai use hote hai, kyunki yeh ek tarah se official language hi hoti hai jo daily office mai use hoti hai. Office ka sara kaam isi langauge ke andar hi chalta hai.
Agar aap steno banne jaa rahe hai ya banne wale hai hai toh jo words aaj mai apko provide karne jaa raha hoon yeh apko agey jakar bahut kaam ayenge Govt Department mai.
Maine yeh words daily ke experience se seekhe hai jo kuch bhi govt department mai words use hote hai like Govt letters, drafting, noting, legal work, e-mail etc... mai leekhe hote hai bahut se words maine official govt websites se bhi ikthe kiye hai taki apko iski knowledge ho sake.
1000 Steno Words Use in Government Departments
English Words | Punjabi Words |
Above Quoted Reference | ਉੱਤੇ ਦਿੱਤਾ ਹਵਾਲਾ |
Abide By | ਦਿ੍ੜ ਰਹਿਣਾ |
Abolish | ਖਤਮ ਕਰਨਾ |
Abolition of Post | ਅਸਾਮੀ ਖਤਮ ਕਰਨਾ |
According to Seniority | ਸੀਨੀਅਰਤਾ ਅਨੁਸਾਰ |
Accountant | ਲੇਖਾਕਾਰ |
Accountant General | ਅਕਾਊਟੈਂਟ ਜਨਰਲ |
Above noted | ਉੱਤੇ ਲਿਖਿਆ |
Accept | ਕਬੂਲਣਾ |
Accident | ਹਾਦਸਾ |
Accordingly | ਦੇ ਮੁਤਾਬਿਕ |
Absentee | ਗੈਰਹਾਜ਼ਰ |
Account | ਲੇਖਾ |
Accounts Officer | ਲੇਖਾ ਅਫਸਰ |
Acknowledge | ਰਸੀਦ ਦੇਣਾ |
Acknowledgment | ਪਹੁੰਚ ਰਸੀਦ |
Act | ਕੰਮ, ਕਾਰਜ |
Acting | ਕਾਰਜਕਾਰੀ |
Acting President | ਕਾਰਜਕਾਰੀ ਪ੍ਰਧਾਨ |
Action as at A Above | ਉਪਰੋਕਤ ਓ ਅਨੁਸਾਰ ਕਾਰਵਾਈ |
Actual and probable Expenditure | ਅਸਲ ਤੇ ਸੰਭਵ ਖਰਚ |
Actual Expense | ਅਸਲ ਖਰਚੇ |
Actually | ਅਸਲ ਵਿੱਚ |
Additional | ਵਾਧੂ |
Address | ਪਤਾ |
Adhoc | ਤਦ ਅਰਥ |
Adjourn | ਮੁਲਤਵੀ ਕਰਨਾ |
Adjutant General | ਐੱਡਜੂਟੈਂਟ ਜਨਰਲ |
Administration | ਰਾਜ ਪ੍ਰਬੰਧ |
Administrative | ਪ੍ਰਬੰਧਕੀ |
Administrative approval may be obtained | ਪ੍ਰਸ਼ਾਸਕੀ ਪਰਵਾਨਗੀ |
Administrative department | ਪ੍ਰਬੰਧਕੀ ਵਿਭਾਗ |
Administrative Intelligence Officer | ਪ੍ਰਬੰਧਕੀ ਇੰਟੇੈਲੀਜੈਂਸ ਅਫਸਰ |
Administrator | ਪ੍ਰਸ਼ਾਸਕ |
Administrator General and Official Trustee | ਐੱਡਮਿਨਿਸਟ੍ਰੇਟ ਜਨਰਲ ਅਤੇ ਸਰਕਾਰੀ ਟ੍ਰਸਟੀ |
Advance | ਉਧਾਰ, ਪੇਸ਼ਗੀ |
Advance Copy | ਅਗੇਤੀ ਕਾਪੀ |
Adviser | ਸਲਾਹਕਾਰ |
Advocate | ਵਕੀਲ |
Advocate General | ਐਡਵੋਕੇਟ ਜਨਰਲ |
Aforesaid | ਉਪਰੋਕਤ |
Affidavit | ਹਲਫੀਆ ਬਿਆਨ |
Afternoon | ਦੁਪਹਿਰ |
Agenda | ਕਾਰਜ ਸੂਚੀ |
Age of Retirement | ਰਿਟਾਇਰ ਹੋਣ ਦੀ ਉਮਰ |
Agree | ਸਹਿਮਤ ਹੋਣਾ |
Agriculture | ਖੇਤੀਬਾੜੀ |
Agriculture Department | ਖੇਤੀਬਾੜੀ ਵਿਭਾਗ |
Agriculture Minister | ਖੇਤੀਬਾੜੀ ਮੰਤਰੀ |
Aid -de-camp | ਏਡੀਕਾਂਗ |
Air Transport | ਹਵਾਈ ਟ੍ਰਾਂਸਪੋਰਟ |
All concerned to note | ਸਭ ਸਬੰਧਿਤ ਨੋਟ ਕਰਨ |
All India Radio | ਆਕਾਸ਼ਵਾਣੀ |
Allocation | ਵੰਡ |
Allowance | ਭੱਤਾ |
Ambassador | ਰਾਜਦੂਤ |
Amendment | ਸੋਧ |
Amount | ਰਕਮ |
Animal Husbandry Department | ਪਸ਼ੂ ਪਾਲਣ ਵਿਭਾਗ |
Annual Increment | ਸਾਲਾਨਾ ਤਰੱਕੀ |
Answer Book | ਜਵਾਬ ਕਾਪੀ |
Antecedents | ਪੂਰਵ ਵਿਹਾਰ |
Anticipation | ਪੂਰਵ ਅਨੁਮਾਨ |
Anti Corruption Branch | ਭਿ੍ਸ਼ਟਾਚਾਰ ਰੋਕ ਬ੍ਰਾਂਚ |
Appeal Allowed | ਅਪੀਲ ਮਨਜ਼ੂਰ |
Appeal Dismissed | ਅਪੀਲ ਖਾਰਜ |
Appear for Interview | ਇੰਟਰਵਿਊ ਲਈ ਹਾਜ਼ਰ ਹੋਵੋ |
Appellant | ਅਪੀਲਕਾਰ |
Appended | ਨੱਥੀ |
Appendix | ਅੰਤਕਾ |
Applicable | ਲਾਗੂ ਹੋਣ ਯੋਗ |
Applicant | ਪ੍ਰਾਰਥਕ |
Application | ਬਿਨੈ ਪੱਤਰ |
Apply for sanction | ਮਨਜ਼ੂਰੀ ਲਈ ਅਰਜ਼ੀ ਦਿਓ |
Appointment | ਨਿਯੁਕਤੀ |
Appointing Authority | ਨਿਯੁਕਤੀ ਅਧਿਕਾਰੀ |
Apprentice | ਸਿਖਿਆਰਥੀ |
Approve | ਪਰਵਾਨ ਕਰਨਾ |
Approved | ਪਰਵਾਣਿਤ |
Approved as proposed | ਤਜਵੀਜ਼ ਅਨੁਸਾਰ |
Archives | ਪੁਰਾਲੇਖ, ਪੁਰਾਤਨ |
Arrangement | ਇੰਤਜ਼ਾਮ |
Arrears | ਬਕਾਇਆ |
Arrival and Departure | ਪਹੁੰਚ ਤੇ ਰਵਾਨਗੀ |
Article | ਵਸਤੂ ਲੇਖ |
As a last resort | ਅੰਤਮ ਉਪਾਅ ਦੇ ਰੂਪ ਵਿੱਚ |
As at A in office note | ਦਫਤਰੀ ਨੋਟ ਵਿੱਚ ਓ ਅਨੁਸਾਰ |
As directed | ਹਦਾਇਤ ਅਨੁਸਾਰ |
As early as possible | ਜਿੰਨੀ ਜਲਦੀ ਸੰਭਵ ਹੋ ਸਕੇ |
As far as practicable | ਜਿੱਥੋਂ ਤਕ ਅਮਲਯੋਗ ਹੋਵੇ |
As follows | ਹੇਠ ਲਿਖੇ ਅਨੁਸਾਰ |
As may be necessary | ਜਿਵੇਂ ਜ਼ਰੂਰੀ ਹੋਵੇ |
As per details given below | ਹੇਠ ਦਿੱਤੇ ਵੇਰਵੇ ਅਨੁਸਾਰ |
As proposed | ਤਜਵੀਜ਼ ਕੀਤੇ ਅਨੁਸਾਰ |
As required | ਲੋੜ ਅਨੁਸਾਰ |
As required by the Act | ਜਿਵੇਂ ਐਕਟ ਅਨੁਸਾਰ ਲੋੜੀਂਦਾ ਹੈ |
Assessor | ਕਰ- ਨਿਰਧਾਰਕ |
Assistant | ਸਹਾਇਕ |
Assistant Director | ਸਹਾਇਕ ਡਾਇਰੇੈਕਟਰ |
As soon as possible | ਜਿੰਨੀ ਛੇਤੀ ਸੰਭਵ ਹੋਵੇ |
As the case may be | ਜਿਹੋ ਜਿਹੀ ਸੂਰਤ ਵਿੱਚ |
At Flag A | ਨਿਸ਼ਾਨ ਪਰਚੀ ਓ ਤੇ |
Attached | ਨੱਥੀ |
Attendance register | ਹਾਜ਼ਰੀ ਰਜਿਸਟਰਡ |
Attention is invited to | ਵੱਲ ਧਿਆਨ ਦਿਵਾਇਆ ਜਾਂਦਾ ਹੈ |
Attested Copy | ਤਸਦੀਕ ਕੀਤੀ ਕਾਪੀ |
Attorney General | ਅਟਾਰਨੀ ਜਨਰਲ |
At your earliest convenience | ਸਹੂਲਤ ਅਨੁਸਾਰ ਜਿੰਨੀ ਛੇਤੀ ਹੋ ਸਕੇ |
Audit objections | ਲੇਖਾ ਪੜਤਾਲ ਇਤਰਾਜ਼ |
Auditor | ਆਡੀਟਰ |
Authority | ਅਧਿਕਾਰੀ |
Await further comment | ਰਿਪੋਰਟ ਦੀ ਉਡੀਕ ਕੀਤੀ ਜਾਵੇ |
Await reply | ਉੱਤਰ ਉਡੀਕ ਲਿਆ ਜਾਵੇ |
Award List | ਨਤੀਜਾ ਸੂਚੀ |
Back Door influenced | ਨਾਜਾਇਜ਼ ਪ੍ਰਭਾਵ |
Basic Education | ਬੁਨਿਆਦੀ ਸਿੱਖਿਆ |
Beg to be excused | ਖਿਮਾਂ ਮੰਗਦਾਂ ਹਾਂ |
Benefit of doubt | ਸ਼ੱਕ ਦਾ ਲਾਭ |
Be sanctioned | ਮਨਜ਼ੂਰ ਕੀਤਾ ਜਾਵੇ |
Besides | ਇਸ ਤੋਂ ਛੁੱਟ |
Beyond the scope | ਘੇਰੇ ਤੋਂ ਬਾਹਰ |
Bill | ਬਿੱਲ, ਇਸ਼ਤਿਹਾਰ |
Block Development and Panchayat Officer | ਬਲਾਕ ਵਿਕਾਸ ਤੇ ਪੰਚਾਇਤ ਅਫਸਰ |
Block Education Officer Board | ਬਲਾਕ ਸਿੱਖਿਆ ਅਫਸਰ |
Board of Higher Secondary Education | ਹਾਇਰ ਸੈਕੰਡਰੀ ਸਿੱਖਿਆ ਬੋਰਡ |
Booking Clerk | ਬੁਕਿੰਗ ਕਲਰਕ |
Boundary Commission | ਹੱਦਬੰਦੀ ਕਮਿਸ਼ਨ |
Branch | ਸ਼ਾਖਾ |
Branch Office | ਸ਼ਾਖਾ ਦਫਤਰ |
Breach of Trust | ਵਿਸ਼ਵਾਸ ਬੰਗ |
Break in Service | ਸਰਵਿਸ ਵਿੱਚ ਬ੍ਰੇਕ |
Budget | ਬਜਟ |
Budget allotment | ਬਜਟ ਵੰਡ |
By an early date | ਛੇਤੀ ਹੀ , ਜਲਦੀ ਹੀ |
Bye Election | ਉਪਚੋਣ |
By Law | ਉਪਨਿਯਮ |
By Name | ਨਾਂ ਤੇ |
By Order | ਹੁਕਮ ਨਾਲ |
By return of Post | ਵਾਪਸੀ ਡਾਕ ਰਾਹੀਂ |
By virtue of | ਦੀ ਹੈਸੀਅਤ ਵਿੱਛ |
C.I.D | ਖੁਫੀਆ ਪੁਲਿਸ ਵਿਭਾਗ |
Cabinet | ਮੰਤਰੀ ਮੰਡਲ |
Cabinet Minister | ਕੈਬਿਨਟ ਮੰਤਰੀ |
Cadre | ਕਾਡਰ |
Calendar year | ਕਲੰਡਰੀ ਸਾਲ |
Camp Office | ਕੈਂਪ ਦਫਤਰ |
Candidate | ਉਮੀਦਵਾਰ |
Cane Development Officer | ਗੰਨਾ ਵਿਕਾਸ ਅਫਸਰ |
Capital Allowance | ਰਾਜਧਾਨੀ ਭੱਤਾ |
Carefully | ਸਾਵਧਾਨੀ ਨਾਲ |
Case | ਮਾਮਲਾ |
Case is to be reviewed | ਮਾਮਲੇ ਤੇ ਫਿਰ ਵਿਚਾਰ ਹੋਣੀ ਹੈ |
Cash Memo | ਕੈਸ਼ ਮੇਮੋ |
Cashier | ਖਜ਼ਾਨਚੀ |
Casual Leave | ਅਚਣਚੇਤ ਛੁੱਟੀ |
Casual Vacancy | ਅਨਿਯਤ ਖਾਲੀ ਅਸਾਮੀ |
Cattle Development Officer | ਪਸ਼ੂ ਵਿਕਾਸ ਅਫਸਰ |
Cease to have effect | ਬੇ-ਅਸਰ ਹੋ ਜਾਣਾ |
Censure | ਨਿਖੇਧੀ ਕਰਨੀ |
Central Intelligence Bureau | ਕੇਂਦਰੀ ਖੁਫੀਆ ਬਿਊਰੋ |
Central Jail | ਸੈਂਟਰਲ ਜੇਲ੍ਹ |
Central Public Works Dept. | ਕੇਂਦਰੀ ਲੋਕ ਨਿਰਮਾਣ ਵਿਭਾਗ |
Central Telegraph Office | ਕੇਂਦਰੀ ਤਾਰ ਘਰ |
Certificate | ਪ੍ਰਮਾਣ ਪੱਤਰ |
Certificate of fitness | ਅਰੋਗਤਾ ਪੱਤਰ |
Chairman | ਚੇਅਰਮੈਨ |
Character and Antecedents of Government servants | ਸਰਕਾਰੀ ਕਰਮਚਾਰੀਆਂ ਦਾ ਆਚਰਣ ਤੇ ਪੂਰਵ ਵਿਹਾਰ |
Character Roll | ਆਚਰਣ ਪੱਤਰੀ |
Charge | ਕਾਰਜ ਭਾਰ |
Chargeable | ਵਸੂਲੀ ਯੋਗ |
Charges | ਖਰਚਾ, ਭਾੜਾ |
Charge Sheet | ਫਰਦ ਜੁਰਮ, ਦੋਸ਼ ਸੂਚੀ |
Chartered Accountant | ਚਾਰਟਰਡ ਅਕਾਊਂਟੈਂਟ |
Check | ਰੋਕ, ਰੁਕਾਵਟ |
Checked and found correct | ਪੜਤਾਲ ਉਪਰੰਤ ਠੀਕ ਡਿੱਠਾ |
Chemist | ਕੈਮਿਸਟ |
Chief Accounts Officer | ਮੁੱਖ ਲੇਖਾ ਅਫਸਰ |
Chief Auditor | ਮੁੱਖ ਆਡਿਟਰ |
Chief Commissioner | ਚੀਫ ਕਮਿਸ਼ਨਰ |
Chief Conservator of Forests | ਮੁੱਖ ਵਣਪਾਲ |
Chief Editor | ਮੁੱਖ ਸੰਪਾਦਕ |
Chief Electoral Officer | ਮੁੱਖ ਚੋਣਕਾਰ ਅਫਸਰ |
Chief Electrical Inspector | ਮੁੱਖ ਬਿਜਲੀ ਇਨਸੈਪਕਟਰ |
Chief Engineer | ਮੁੱਖ ਇੰਜੀਨੀਅਰ |
Chief Justice | ਚੀਫ ਜਸਟਿਸ |
Chief Medical Officer | ਮੁੱਖ ਮੈਡੀਕਲ ਅਫਸਰ |
Chief Minister | ਮੁੱਖ ਮੰਤਰੀ |
Chief Parliamentary Secretary | ਮੁੱਖ ਸੰਸਦੀ ਸਕੱਤਰ |
Chief Secretary | ਮੁੱਖ ਸਕੱਤਰ |
Child Welfare Center | ਬਾਲ ਭਲਾਈ ਕੇਂਦਰ |
Chit | ਪਰਚੀ |
Circle Education Officer | ਸਰਕਰ ਸਿੱਖਿਆ ਅਫਸਰ |
Circular | ਗਸ਼ਤੀ ਪੱਤਰ |
Circulate to the staff and file | ਕਰਮਚਾਰੀਆਂ ਨੂੰ ਵਿਖਾ ਕੇ ਪਾਇਰ ਕੀਤਾ ਜਾਵੇ |
Citizen | ਸ਼ਹਿਰੀ, ਨਾਗਰਿਕ |
Civil | ਸਿਵਲ, ਦੀਵਾਨੀ |
Civil Aviation Department | ਸਿਵਲ ਹਵਾਬਾਜ਼ੀ ਵਿਭਾਗ |
Civil Court | ਸਿਵਲ ਕੋਰਟ |
Civil Hospital | ਸਿਵਲ ਹਸਪਤਾਲ |
Civil Secretariat | ਸਿਵਲ ਸਕੱਤਰ |
Civil Service Rules | ਸਿਵਲ ਸੇਵਾ ਨਿਯਮ |
Civil Supplies and Rationing Department | ਸਿਵਲ ਸਪਲਾਈ ਤੇ ਰਾਸ਼ਨਿੰਗ ਵਿਬਾਗ |
Clause | ਖੰਡ |
Clerk | ਕਰਲਕ |
Clerical Error | ਲਿਖਤ ਦੀ ਉਕਾਈ, ਲਿਖਾਈ ਉਕਾਈ |
Code | ਸੰਘਤਾ |
Colonisation Officer | ਆਬਾਦਕਾਰੀ ਅਫਸਰ |
Commandant General Home | ਕਮਾਡੈਂਟ ਜਨਰਲ ਹੋਮ |
Guards and Director Civil Defence | ਗਾਰਡ ਸਿਵਲ ਰੱਖਿਆ |
Defence | ਰੱਖਿਆ |
Commission | ਕਮਿਸ਼ਨ |
Commissioner | ਕਮਿਸ਼ਨਰ |
Commissioner for Agricultural Production and Rural Development | ਕਮਿਸ਼ਨਰ ਖੇਤੀਬਾੜੀ ਉਤਪਾਦਨ ਅਤੇ ਗ੍ਰਾਮ ਵਿਕਾਸ |
Commissioner, Gurudwara Elections | ਕਮਿਸ਼ਨਰ, ਗੁਰਦੁਆਰਾ ਚੋਣਾਂ |
Commissioner of Labour Committee | ਕਿਰਤ ਕਮਿਸ਼ਨਰ |
Communication | ਸੰਚਾਰ |
Compensation | ਮੁਆਵਜ਼ਾ |
Competent Authority | ਸਮਰੱਥ ਅਧਿਕਾਰੀ |
Complaint | ਸ਼ਿਕਾਇਤ, ਫਰਿਆਦ |
Comptroller and Auditor General | ਕੰਪਟ੍ਰੋਲਰ ਤੇ ਆਡੀਟਰ ਜਨਰਲ |
Conditions of Service | ਸੇਵਾ ਦੀਆਂ ਸ਼ਰਤਾਂ |
Conduct | ਆਚਰਣ |
Conduct and Behavior Record | ਆਚਰਣ ਤੇ ਵਿਤਕਰਾ |
Conference | ਸੰਮੇਲਨ, ਕਾਨਫਰੰਸ |
Confidential | ਗੁਪਤ |
Confirm | ਪੱਕਾ ਕਰਨਾ |
Confirmation | ਪੱਕਾਕਰਣ, ਪੁਸ਼ਟੀ ਕਰਨਾ |
Consent | ਸਹਿਮਤੀ ਦੇਣਾ |
Conservator of Forests | ਵਣਪਾਲ |
Conservator of Wild Life | ਜੰਗਲੀ ਜੀਵ ਰਖਿਅਕ |
Consolidated Officer | ਚੱਕਬੰਦੀ ਅਫਸਰ |
Constable | ਸਿਪਾਹੀ |
Constitutional Objection | ਸੰਵਾਧਾਨਿਕ ਇਤਰਾਜ਼ |
Consulting Architect | ਸਲਾਹਕਾਰ ਉਸਾਰੀ ਮਾਹਿਰ |
Contempt of Court | ਅਦਾਲਤ ਦੀ ਤੌਹੀਨ |
Context | ਪ੍ਰਸੰਗ |
Contingency | ਅਚੇਤਤਾ |
Contingent Bill | ਅਚੇਤ ਖਰਚ ਬਿਲ |
Contingent Fund | ਅਚੇਤ ਫੰਡ |
Contrary to | ਦੇ ਉਲਟ |
Contributory Provide Fund | ਅੰਸ਼ਦਾਈ ਪ੍ਰਾਵੀਡੈਂਟ ਫੰਡ |
Controller of Printing and Stationery | ਕੰਟਰੋਲਰ ਛਪਾਈ ਤੇ ਸਟੇਸ਼ਨਰੀ |
Conveyance Allowance | ਸਵਾਰੀ ਭੱਤਾ |
Co-operative Department | ਸਹਿਕਾਰੀ ਵਿਭਾਗ |
Co-operative Society | ਸਹਿਕਾਰੀ ਸਭਾ |
Copy | ਨਕਲ, ਉਤਾਰਾ |
Copy is forwarded to | ਨੂੰ ਨਕਲ ਭੇਜੀ ਜਾਂਦੀ ਹੈ |
Copy of document is enclosed herewith | ਦਸਤੇਵਾਜ਼ ਦੀ ਨਕਲ ਇਸ ਦੇ ਨਾਲ ਭੇਜੀ ਜਾ ਰਹੀ ਹੈ |
Corporation | ਨਿਗਮ, ਕਾਰਪੋਰੇਸ਼ਨ |
Correspondence | ਪੱਤਰ ਵਿਹਾਰ |
Correspondence resting with Corruption | ਤੇ ਰੁਕਿਆ ਹੋਇਆ |
Cottage Industries | ਘਰੇਲੂ ਉਦਯੋਗ |
Council | ਪਰਿਸ਼ਦ, ਕੌਂਸਲ |
Counterfoil | ਪ੍ਰਤਿ ਪਰਚੀ |
Counter Signature | ਪ੍ਰਤਿ ਹਸਤਾਖਰ |
Counter Signed | ਪ੍ਰਤਿ ਹਸਤਾਖਰਿਤ |
Criminal Court | ਫੌਜਦਾਰੀ ਅਦਾਲਤ |
Criminal Investigation Department CID | ਖੁਫੀਆ ਪਲਿਸ ਵਿਭਾਗ |
Customs Department | ਕਮਟਮਜ਼ ਵਿਭਾਗ |
Daily Allowance | ਰੋਜ਼ਾਨਾ ਭੱਤਾ |
Damage | ਨੁਕਸਾਨ ਕਰਨਾ |
Date of Birth | ਜਨਮ ਮਿਤੀ |
Dealing Assistant | ਡਿਲਿੰਗ ਸਹਾਇਕ |
Dear Sir | ਪਿਆਰੇ ਸ੍ਰੀਮਾਨ ਜੀ |
Deceleration | ਐਲਾਨ |
Decree | ਡਿਗਰੀ |
Delay Regretted | ਦੇਰੀ ਲਈ ਖਿਮਾਂ |
Demi Official | ਅੱਧ ਸਰਕਾਰੀ |
Department | ਵਿਭਾਗ |
Department of fisheries | ਮੱਛੀ ਪਾਲਣ ਵਿਭਾਗ |
Department action | ਵਿਭਾਗੀ ਕਾਰਵਾਈ |
Departmental representative | ਵਿਭਾਗੀ ਪ੍ਰਤਿਨਿਧ |
Deputation | ਪ੍ਰਤਿਨਿਯੁਕਤੀ |
Deputy Collector | ਡਿਪਟੀ ਕੁਲੈੱਕਟਰ |
Deputy Commissioner | ਡਿਪਟੀ ਕਮਿਸ਼ਨਰ |
Deputy Director | ਡਿਪਟੀ ਕਮਿਸ਼ਨਰ |
Deputy Director | ਡਿਪਟੀ ਡਾਇਰੈਕਟਰ |
Deputy Minister | ਉਪ ਮੰਤਰੀ |
Deputy Registrar | ਡਿਪਟੀ ਰਜਿਸਟਰਾਰ |
Deputy Secretary | ਡਿਪਟੀ ਸਕੱਤਰ |
Deputy Secretary Treasury and Accounts | ਡਿਪਟੀ ਸਕੱਤਰ, ਖਜ਼ਾਨਾ ਤੇ ਲੇਖਾ |
Deputy Speaker | ਡਿਪਟੀ ਸਪੀਕਰ |
Designation | ਅਹੁਦਾ, ਪਦਵੀ |
Desirable | ਉਚਿਤ |
Dispatch Clerk | ਡਿਸਪੈਚ ਕਲਰਕ |
Despatched | ਭੇਜਿਆ |
Dispatcher | ਡਿਸਪੈਚਰ |
Detailed | ਵਿਸਤ੍ਰਿਤ |
Development and Panchayat Department | ਵਿਕਾਸ ਤੇ ਪੰਚਾਇਤ ਵਿਭਾਗ |
Development Block | ਵਿਕਾਸ ਬਲਾਕ |
Development Board | ਵਿਕਾਸ ਬੋਰਡ |
Development Commissioner | ਵਿਕਾਸ ਕਮਿਸ਼ਨਰ |
Development Department | ਵਿਕਾਸ ਵਿਭਾਗ |
Development Minister | ਵਿਕਾਸ ਮੰਤਰੀ |
Diarist | ਡਾਇਰੀ ਕਲਰਕ |
Diet Allowance | ਖੁਰਾਕ ਭੱਤਾ |
Direction | ਹਦਾਇਤ |
Director | ਡਾਇਰੈਕਟਰ |
Director General | ਡਾਇਰੈਕਟਰ ਜਨਰਲ |
Director of Agriculture | ਡਾਇਰੈਕਰਟ ਖੇਤੀਬਾੜੀ |
Director of Animal Husbandry | ਡਾਇਰੈਕਟਰ ਪਸ਼ੂ ਪਾਲਣ |
Director, Consolidation of Holdings | ਡਾਇਰੈਕਟਰ, ਚੱਕਬੰਦੀ |
Director Cultural Affairs | ਡਾਇਰੈਕਟਰ ਸੱਭਿਆਚਾਰਕ ਮਾਮਲੇ |
Director, Employment | ਡਾਇਰੈਕਟਰ ਰੋਜ਼ਗਾਰ ਵਿਭਾਗ |
Director, Food and Supplies | ਡਾਇਰੈਕਟਰ ਖੁਰਾਕ ਅਤੇ ਸਪਲਾਈ |
Director, Health Services | ਡਾਇਰੈਕਟਰ ਸਿਹਤ ਵਿਭਾਗ |
Director, Hospitality Organisations | ਡਾਇਰੈਕਟਰ ਪ੍ਰਾਹੁਣਚਾਰੀ ਵਿਭਾਗ |
Director of Industries | ਡਾਇਰੈਕਟਰ ਉਦਯੋਗ ਵਿਭਾਗ |
Director Land Reclamation | ਡਾਇਰੈਕਟਰ ਭੌਂ ਸੁਧਾਰ |
Director of Industrial Training | ਡਾਇਰੈਕਟਰ ਉਦੋਗਿਕ ਸਿਖਲਾਈ |
Director of Land Record | ਡਾਇਰੈਕਟਰ ਭੌਂ ਰਿਕਾਰਡ |
Director of Languages | ਡਾਇਰੈਕਟਰ ਭਾਸ਼ਾ ਵਿਭਾਗ |
Director Local Govt. | ਡਾਇਰੈਕਟਰ ਸਥਾਨਿਕ ਵਿਭਾਗ |
Director of Panchayats | ਡਾਇਰੈਕਟਰ ਪੰਚਾਇਤ ਵਿਭਾਗ |
Director of Public Health | ਡਾਇਰੈਕਟਰ ਜਨ ਸਿਹਤ |
Director of Public Relations and Tourism | ਡਾਇਰੈਕਟਰ ਲੋਕ ਸੰਪਰਕ ਤੇ ਯਾਤਰਾ |
Director, Research and Medical Education | ਡਾਇਰੈਕਟਰ ਖੋਜ ਤੇ ਡਾਕਟਰੀ ਸਿੱਖਿਆ |
Director of Social Welfare | ਡਾਇਰੈਕਟਰ ਸਮਾਜ ਭਲਾਈ ਵਿਭਾਗ |
Director of Sports | ਡਾਇਰੈਕਟਰ ਸਪੋਰਟਸ ਵਿਭਾਗ |
Director of Technical Education | ਡਾਇਰੈਕਟਰ ਤਕਨੀਕੀ ਸਿੱਖਿਆ |
Director of Town and Country Planning | ਡਾਇਰੈਕਟਰ ਨਗਰ ਤੇ ਗ੍ਰਾਮ ਯੋਜਨਾਬੰਦੀ |
Director of Urban Estates | ਡਾਇਰੈਕਟਰ ਸ਼ਹਿਰੀ ਮਿਲਖ ਵਿਭਾਗ |
Director, Small Savings | ਡਾਇਰੈਕਟਰ ਛੋਟੀਆਂ ਬੱਚਤਾਂ ਵਿਭਾਗ |
Director, Vigilance Deptt. | ਡਾਇਰੈਕਟਰ ਚੌਕਸੀ ਵਿਭਾਗ |
Director of Warden of Fisheries | ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ |
Director Welfare of Scheduled Castes and Backward Classes | ਡਾਇਰੈਕਟਰ ਭਲਾਈ ਅਨੁਸੂਚਿਤ ਜਾਤਾਂ ਅਤੇ ਪਛੜੀਆਂ ਸ਼੍ਰੇਣੀਆਂ |
Directorate | ਡਾਇਰੈਕਟੋਰੇਟ |
Directorate of Employment Exchange | ਰੋਜ਼ਗਾਰ ਕੇਂਦਰ ਡਾਇਰੈਕਟੋਰੇਟ |
Disbursement | ਖਰਚ |
Disbursing Officer | ਵੰਡ ਅਫਸਰ |
Discharge | ਅਦਾ ਕਰਨਾ, ਰਿਹਾ |
Disciplinary Action | ਅਨੁਸ਼ਾਸ਼ਨੀ ਕਾਰਵਾਈ |
Discretion | ਵਿਵੇਕ |
Dismissal | ਬਰਖਾਸਤਗੀ |
District | ਜ਼ਿਲ੍ਹਾ |
District and Sessions Judge | ਜ਼ਿਲ੍ਹਾ ਤੇ ਸੈਸ਼ਨ ਜੱਜ |
District Animal Husbandry | ਜ਼ਿਲ੍ਹਾ ਪਸ਼ੂ ਪਾਲਣ ਅਫਸਰ |
District Development and Panchayat Officer | ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ |
District Education Officer | ਜ਼ਿਲ੍ਹਾ ਸਿੱਖਿਆ ਅਫਸਰ |
District Food and Supplies Officer | ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫਸਰ |
District Jail | ਜ਼ਿਲ੍ਹਾ ਜੇਲ੍ਹ |
District Language Officer | ਜ਼ਿਲ੍ਹਾ ਭਾਸ਼ਾ ਅਫਸਰ |
District Magistrate | ਜ਼ਿਲ੍ਹਾ ਮੈਜਿਸਟ੍ਰੇਟ |
District Public Relations Officer | ਜ਼ਿਲ੍ਹਾ ਲੋਕ ਸੰਪਰਕ ਅਫਸਰ |
Ditto (do) | ਉਹੀ, ਉਕਤ ਅਨੁਸਾਰ |
Division Bench | ਦੋ ਜੱਜੀ ਅਦਾਲਤ |
Divisional Office | ਡਵੀਜ਼ਨਲ ਦਫਤਰ |
Document | ਦਸਤਾਵੇਜ਼ |
Domicile | ਅਧਿਵਾਸ |
Draft | ਖਰੜਾ |
Draftsman | ਡਰਾਫਟਸਮੈਨ |
Draft Placed Below | ਖਰੜਾ ਥੱਲੇ ਹੈ |
Draft put up for approval | ਖਰੜਾ ਪਰਵਾਨਗੀ ਲਈ ਪੇਸ਼ ਹੈ |
Due date | ਨਿਯਤ ਮਿਤੀ |
Earned Leave | ਕਮਾਈ ਛੁੱਟੀ |
Economic and Statistical Adviser | ਆਰਥਿਕ ਤੇ ਅੰਕੜਾ ਸਲਾਹਕਾਰ |
Editor | ਸੰਪਾਦਕ ਐਡੀਟਰ |
Editorial Section | ਸੰਪਾਦਕੀ ਭਾਗ |
District Court | ਜ਼ਿਲ੍ਹਾ ਅਦਾਲਤ |
Educational Adviser | ਸਿੱਖਿਆ ਅਫਸਰ |
Education Department | ਸਿੱਖਿਆ ਵਿਭਾਗ |
Education Ministry | ਸਿੱਖਿਆ ਮੰਤਰਾਲਾ |
Efficiency Bar | ਨਿਪੁਨਤਾ ਰੋਕ |
Election Commission | ਚੋਣ ਕਮਿਸ਼ਨ |
Section Tribunal | ਚੋਣ ਟ੍ਰਿਬਿਊਨਲ |
Electoral Roll | ਚੋਣਕਾਰ ਸੂਚੀ |
Electricity Board | ਬਿਜਲੀ ਬੋਰਡ |
Eligible | ਪਾਤਰ |
Embassy | ਸਫਾਰਤਖਾਨਾ |
Employees State Insurance Corporation | ਕਰਮਚਾਰੀ ਰਾਜ ਬੀਮਾ ਕਾਰਪੋਰਸ਼ਨ |
Employment Exchange | ਰੋਜ਼ਗਾਰ ਕੇਂਦਰ |
Enclosure | ਸਹਿ ਪੱਤਰ |
Endorsement | ਪਿੰਠ ਅੰਕਣ |
Endorsement put up for Signatures | ਪਿੱਠ ਅੰਕਣ ਹਸਤਾਖਰਾਂ ਹਿਤ ਪੇਸ਼ ਹੈ |
Engagement Diary | ਕਾਰਜ ਡਾਇਰੀ |
Enquiry Committee | ਪੁਛ ਪੜਤਾਲ ਕਮੇਟੀ |
Enquiry Office | ਪੁਛ ਗਿਛ ਦਫਤਰ |
Enquiry should be completed and report submitted without delay | ਪੜਤਾਲ ਪੂਰੀ ਕਰਕੇ ਰਿਪੋਰਟ ਤੁਰੰਤ ਪੇਸ਼ ਕੀਤੀ ਜਾਵੇ |
Entertainment | ਮਨੋਰੰਜਨ |
Entry | ਇੰਦਰਾਜ |
Establishment | ਅਮਲਾ |
Estate Officer | ਮਿਲਖ ਅਫਸਰ |
Estimate | ਅਨੁਮਾਨ ਕਰਨਾ |
Excise and Taxation Commissioner | ਆਬਕਾਰੀ ਤੇ ਕਰ ਕਮਿਸ਼ਨਰ |
Excise and Taxation Deptt. | ਆਬਕਾਰੀ ਤੇ ਕਰ ਵਿਭਾਗ |
Executive | ਕਾਰਜਕਾਰੀ ਇੰਜਨੀਅਰ |
Ex-officio | ਪਦਵੀ ਵਜੋਂ |
Explanation from the defaulter may be obtained | ਉਕਾਈਕਾਰ ਦੀ ਜਵਾਬ ਤਲਬੀ ਕੀਤੀ ਜਾਵੇ |
Explanation may be called | ਜਵਾਬ ਤਲਬੀ ਕੀਤੀ ਜਾਵੇ |
Express | ਪ੍ਰਗਟ ਕਰਨਾ |
Extracts Taken | ਟੂਕਾਂ ਲੈ ਲਈਆਂ |
Extraordinary | ਅਸਾਧਾਰਣ |
Factory Supervisor | ਫੈਕਟਰੀ ਸੁਪਰਵਾਈਜ਼ਕ |
Fair Copy | ਸਾਫ ਕਾਪੀ |
File | ਫਾਈਲ ਕਰਨਾ |
File in play | ਕਾਰਵਾਈ ਅਧੀਨ ਫਾਈਲ |
Finance | ਵਿੱਤ |
Finance Department | ਵਿੱਤ ਵਿਭਾਗ |
Finance Minister | ਵਿੱਤ ਮੰਤਰੀ |
Financial Adviser | ਵਿੱਤ ਸਲਾਹਕਾਰ |
Financial Commissioner | ਵਿੱਤ ਕਮਿਸ਼ਨਰ |
Financial Year | ਵਿੱਤੀ ਸਾਲ ਮਾਲੀ ਸਾਲ |
Finger Print Expert | ਉਂਗਲ ਨਿਸ਼ਾਨ ਮਾਹਿਰ |
First Class Magistrate | ਮੈਜਿਟ੍ਰੇਟ ਪਹਿਲਾ ਦਰਜਾ |
Fixation of Pay | ਤਨਖਾਹ ਨਿਸ਼ਚਿਂਤ ਕਰਨਾ |
Food and Civil Supplies Department | ਖੁਰਾਕ ਅਤੇ ਸਿਵਲ ਸਪਲਾਈ ਵਿਭਾਗ |
Food Minister | ਖੁਰਾਕ ਮੰਤਰੀ |
For approval | ਪਰਵਾਨਗੀ ਲਈ |
For comments | ਟਿੱਪਣੀ ਲਈ |
For consideration | ਵਿਚਾਰ ਲਈ |
For discussion | ਵਿਚਾਰ ਵਟਾਂਦਰੇ ਲਈ |
For disposal or report | ਨਿਪਟਾਰੇ ਜਾਂ ਰਿਪੋਰਟ ਲਈ |
Forest Department | ਵਣ ਵਿਭਾਗ |
Forest Guard | ਵਣ ਗਾਰਡ |
For Favour of doing the needful | ਲੋੜੀਂਦੀ ਕਾਰਵਾਈ ਲਈ |
For Gross negligence on your part | ਆਪ ਦੀ ਅਤਿਅੰਤ ਅਣਗਿਹਲੀ ਲਈ |
For information | ਸੂਚਨਾ ਲਈ |
Form | ਫਾਰਮ |
Formal approval is necessary | ਰਸਮੀ ਪਰਵਾਨਗੀ ਜ਼ਰੂਰੀ ਹੈ |
Former | ਪਹਿਲਾ |
For orders | ਹੁਕਮ ਲਈ |
For perusal | ਵਾਚਣ ਲਈ |
For Private use | ਨਿੱਜੀ ਵਰਤੋਂ ਲਈ |
For public purpose | ਲੇਕ ਮੰਤਵ ਲਈ |
For report | ਰਿਪੋਰਟ ਲਈ |
For signatures | ਹਸਤਾਖਰਾਂ ਹਿਤ |
For spot enquiry | ਮੌਕੇ ਤੇ ਪੜਤਾਲੀ ਲਈ |
For sympathetic consideration | ਹਮਦਰਦਾਨਾ ਵਿਚਾਰ ਲਈ |
Fortnightly | ਪੰਦਰਵਾੜੇ , ਅੱਧਮਾਸਿਕ |
Forwarded for immediate compliance | ਤੁਰੰਤ ਪਾਲਣਾ ਹਿਤ ਭੇਜਿਆ ਜਾਂਦਾ ਹੈ |
Forwarding officer | ਆਮੁੱਖ ਪੱਤਰ |
From time to time | ਸਮੇਂ ਸਮੇਂ ਤੇ |
Full Bench | ਪੂਰਣ ਨਿਆਂ ਮੰਡਲ |
Gazette | ਰਾਜ ਪੱਤਰ |
Gazetted Officer | ਗਜ਼ਟਿਡ ਅਫਸਰ |
Gazetted Post | ਗਜ਼ਟਿਡ ਆਸਾਮੀ |
General | ਆਮ |
General Hospital | ਜਨਰਲ ਹਸਪਤਾਲ |
General Manager | ਜਨਰਲ ਮੈਨੇਜਰ |
General Provident Fund | ਜਨਰਲ ਪ੍ਰਾਵੀਡੈਂਟ ਫੰਡ |
General Secretary | ਜਨਰਲ ਸਕੱਤਰ |
Government | ਸਰਕਾਰ |
Government Advocate | ਸਰਕਾਰੀ ਐਡਵੋਕੇਟ |
Government Agency | ਸਰਕਾਰੀ ਏਜੰਸੀ |
Government College | ਸਰਕਾਰੀ ਕਾਲਜ |
Government House | ਰਾਜ ਭਵਨ |
Governor | ਰਾਜਪਾਲ |
Grand Total | ਕੁੱਲ ਜੋੜ |
Grant | ਗ੍ਰਾਂਟ ਦੇਣਾ |
Grant of Full Pension | ਪੂਰੀ ਪੈਨਸ਼ਨ ਦੇਣਾ |
Guardian | ਸਰਪ੍ਰਸਤ |
Guarantee of service | ਨੌਕਰੀ ਦੀ ਗਾਰੰਟੀ |
Halting allowance | ਪੜਾ ਭੱਤਾ, ਹਾਲਟਿੰਗ ਅਲਾਊਂਸ |
To hand over charge | ਚਾਰਜ ਸੌਂਪਣਾ |
Has no comments to make | ਕੋਈ ਟਿੱਪਣੀ ਨਹੀਂ ਕਰਨੀ |
Head | ਪ੍ਰਧਾਨ |
Head Clerk | ਮੁੱਖ ਕਲਰਕ |
Head Clerk Cum Accountant | ਹੈਂਡ ਕਲਰਕ |
Head Constable | ਹਵਾਲਦਾਰ |
Head Examiner | ਮੁੱਖ ਪਰੀਖਅਕ |
Head Master | ਮੁੱਖ ਅਧਿਆਪਕ |
Head Mistress | ਮੁੱਖ ਅਧਿਆਪਕਾ |
Head Office | ਮੁੱਖ ਦਫਤਰ |
Headquarters | ਸਦਰ ਮੁਕਾਮ |
Health Center | ਸਿਹਤ ਕੇਂਦਰ |
Health Department | ਸਿਹਤ ਵਿਭਾਗ |
Health Minister | ਸਿਹਤ ਮੰਤਰੀ |
Health Officer | ਸਿਹਤ ਅਫਸਰ |
Hearsay Evidence | ਸੁਣੀ ਸੁਣਾਈ ਗਵਾਹੀ |
Hereby | ਇਸ ਦੁਆਰਾ |
Hereinafter | ਇਸ ਉਪਰੰਤ |
Herewith enclosed | ਇਸ ਦੇ ਨਾਲ ਨੱਥੀ ਹੈ |
Herewith please | ਨਾਲ ਹੀ ਪੇਸ਼ ਹੈ |
High Commissioner | ਹਾਈ ਕਮਿਸ਼ਨਰ |
High Court | ਹਾਈ ਕੋਰਟ |
His explanation may be obtained | ਉਸ ਦੀ ਜਵਾਬ ਤਲਬੀ ਕੀਤੀ ਜਾਵੇ |
Home Department | ਗ੍ਰਹਿ ਵਿਭਾਗ |
Home Minister | ਗ੍ਰਹਿ ਮੰਤਰੀ |
Home Secretary | ਗ੍ਰਹਿ ਸਕੱਤਰ |
Honorarium | ਮਾਨ ਭੇਂਟਾ |
Horticulture Department | ਬਾਗਬਾਨੀ ਵਿਭਾਗ |
Hospitality Department | ਪ੍ਰਾਹੁਣਚਾਰੀ ਵਿਭਾਗ |
House building advance | ਮਕਾਨ ਉਸਾਰੀ ਕਰਜ਼ਾ |
Agree | ਮੈਂ ਸਹਿਮਤ ਹਾਂ |
Immediate | ਤਤਕਾਲ |
In accordance with | ਦੇ ਅਨੁਸਾਰ |
In all cases | ਸਭ ਹਾਲਤਾਂ ਵਿੱਚ |
In anticipation of your sanction and approval | ਆਪ ਜੀ ਦੀ ਮਨਜ਼ੂਰੀ ਤੇ ਪਰਵਾਨਗੀ ਦੀ ਆਸ ਵਿੱਚ |
In case of doubt | ਸ਼ੱਕ ਦੀ ਸੂਰਤ ਵਿੱਚ |
In charge | ਇਨਚਾਰਜ |
Incidental charges | ਪ੍ਰਸੰਗਿਕ ਖਰਚੇ |
Income Tax | ਆਮਦਨ ਕਰ |
Income Tax Inspector | ਆਮਦਨ ਕਰ ਇੰਸਪੈਕਟਰ |
Income Tax Officer | ਆਮਦਨ ਕਰ ਅਫਸਰ |
Income Tax Department | ਆਮਦਨ ਕਰ ਵਿਭਾਗ |
In compliance with you memo | ਆਪ ਦੇ ਮੀਮੋ ਨੰ ਦੀ ਪਾਲਣਾ ਕਰਦੇ ਹੋਏ |
In continuation of my letter | ਮੇਰੇ ਪੱਤਰ ਨੰ ਦੇ ਸਿਲਸੇਲੇ ਵਿੱਚ |
Increment | ਤਨਖਾਹ ਤਰੱਕੀ |
Increment stopped | ਸਾਲਾਨਾ ਤਰੱਕੀ ਰੋਕੀ ਗਈ |
Indian Administrative Service | ਭਾਰਤ ਪ੍ਰਬੰਧ ਸੇਵਾ |
Indian Audit and Accounts Service | ਭਾਰਤੀ ਆਡਿਟ ਤੇ ਅਕਾਊਂਟਸ ਸੇਵਾ |
Indian Civil Service | ਭਾਰਤੀ ਸਿਵਲ ਸੇਵਾ |
Indian Penal Code | ਭਾਰਤੀ ਦੰਡ ਸੰਘਤਾ |
Indian Police Service | ਭਾਰਤੀ ਸਿਵਲ ਸੇਵਾ |
Indian Post and Telegraph Department | ਭਾਰਤੀ ਡਾਕ ਤੇ ਤਾਰ ਵਿਭਾਗ |
In due course | ਉਚਿਤ ਸਮੇਂ ਤੇਂ |
In duplicate | ਨਕਲ |
Industries Department | ਉਦਯੋਗ ਵਿਭਾਗ |
Industrial Institute | ਉਦਯੋਗਿਕ ਸੰਸਥਾ |
Industrial School | ਉਦਯੋਗਿਕ ਸਕੂਲ |
In exercise of the power conferred | ਦਿੱਤੇ ਗਏ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ |
Information | ਸੂਚਨਾ ,ਜਾਣਕਾਰੀ |
Information Bureau | ਸੂਚਨਾ ਬਿਊਰੋ |
Initial Pay | ਮੁੱਢਲੀ ਤਨਖਾਹ |
Initials | ਸਹੀ |
In lieu of | ਦੀ ਥਾਂ |
In order of seniority | ਸੀਨੀਅਰਤਾ ਅਨੁਸਾਰ |
In original | ਅਸਲ ਰੂਪ ਵਿੱਚ |
In question | ਵਿਚਾਰ ਅਧੀਨ |
In response to | ਦੇ ਉੱਤਰ ਵਿੱਚ |
Inspector | ਇਨਸੈੱਪਕਟਰ |
Inspector General Police | ਇਨਸੈੱਪਕਟਰ ਜਨਰਲ ਪੁਲਿਸ |
Inspector General Prisons | ਇਨਸੈੱਪਕਟਰ ਜਨਰਲ ਜੇਲ੍ਹਾਂ |
Inspector General Registration | ਇਨਸਪੈੱਕਟਰ ਜਨਰਲ ਰਜਿਸਟ੍ਰੈਸ਼ਨ |
Inspectors | ਇੰਸਪੈਕਟਰਜ਼ |
Institution | ਸੰਸਥਾ |
Instructions | ਹਦਾਇਤਾਂ |
Instructions are solicited | ਹਦਾਇਤਾਂ ਲਈ ਬੇਨਤੀ ਕੀਤੀ ਜਾਂਦੀ ਹੈ |
Instructions awaited | ਹਦਾਇਤਾਂ ਦੀ ਉਡੀਕ ਹੈ |
In supersession of | ਦੀ ਅਧਿਲੰਘਣਾ ਕਰਦੇ ਹੋਏ |
Intelligence Bureau | ਖੁਫੀਅ ਬਿਊਰੋ |
Intelligence Department | ਖੁਫੀਆ ਵਿਭਾਗ |
Interies | ਪਰਸਪਰ |
Interview | ਮੁਲਾਕਾਤ |
In the above circumstances it is requested that | ਉਪਰੋਕਤ ਹਾਲਾਤ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ |
In the circumstances | ਅਜਿਹੇ ਹਾਲਾਤ ਵਿੱਚ |
In the interest of public | ਲੋਕ ਹਿਤ ਲਈ |
In the light of facts mentioned above | ਉਕਤ ਤੱਥਾਂ ਦੀ ਰੋਸ਼ਨੀ ਵਿੱਚ |
In this Connections | ਇਸ ਸਬੰਧ ਵਿੱਚ |
In toto | ਪੂਰਣ ਤੌਰ ਤੇ |
Investigation Officer | ਤਫਤੀਸ਼ ਅਫਸਰ |
Investigation | ਤਫਤੀਸ਼ |
In view of the above | ਉਪਰੋਕਤ ਨੂੰ ਮੁੱਖ ਰੱਖਦੇ ਹੋਏ |
In view of the previous instructions | ਪਿਛਲੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ |
In writing | ਲਿਖਤੀ ਰੂਪ ਵਿੱਚ |
Ipso facto | ਕਾਰਜ ਤੋਂ ਹੀ, ਕੰਮ ਤੋਂ ਹੀ |
Irregular | ਬੇਨਿਯਮਾਂ |
Irrigation Department | ਸਿੰਜਾਈ ਵਿਭਾਗ |
I shall be grateful | ਮੈਂ ਧੰਨਵਾਦੀ ਹੋਵਾਗਾਂ |
I shall feel obliged | ਮੈਂ ਅਹਿਸਾਨਮੰਦ ਹੋਵਾਂਗਾ |
I solicit your orders | ਮੈਂ ਆਪ ਦੇ ਹੁਕਮਾਂ ਲਈ ਬੇਨਤੀ ਕਰਦਾ ਹਾਂ |
Issue | ਜਾਰੀ ਕਰਨਾ |
Issue immediately | ਤਤਕਾਲ ਭੇਜਿਆ ਜਾਵੇ |
Issue immediate reminder | ਤਤਕਾਲ ਰੀਮਾਈਂਡਰ ਭੇਜਿਆ ਜਾਵੇ |
Issue telegraphic instructions | ਤਾਰ ਰਾਹੀਂ ਹਦਾਇਤ ਭੇਜੋ |
Issue today | ਅੱਜ ਹੀ ਭੇਜਿਆ ਜਾਵੇ |
Item | ਆਈਟਮ |
It has come to my notice | ਇਹ ਮੇਰੇ ਧਿਆਨ ਵਿੱਚ ਆਇਆ ਹੈ |
It has been brought to my notice | ਇਹ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਹੈ |
It is further requested that | ਹੋਰ ਬੇਨਤੀ ਹੈ ਕਿ |
It is regretted that | ਖੇਦ ਹੈ ਕਿ |
It will be highly appreciated if | ਬਹੁਤ ਕਿਰਪਾ ਹੇਵੋਗੀ ਜੇਕਰ |
Jail Superintendent | ਜੇਲ੍ਹ ਸੁਪਰਡੈਂਟ |
Joining Time | ਜਾਇਨ ਕਰਨ ਦਾ ਵਕਫਾ |
Joint Director | ਸੰਯੁਕਤ ਡਾਇਰੈਕਟਰ |
Joint Secretary | ਸੰਯੁਕਤ ਸਕੱਤਰ |
Junior | ਜੂਨੀਅਰ |
Justice | ਇਨਸਾਫ |
Jurisdiction | ਅਧਿਕਾਰ ਖੇਤਰ |
Keep pending | ਅਜੇ ਰੋਕ ਰੱਖਿਆ ਜਾਵੇ |
Kindly acknowledge receipt | ਕਿਰਪਾ ਕਰਕੇ ਪਹੁੰਚ ਰਸਦੀ ਭੇਜੀ ਜਾਵੇ |
Kindly let me know | ਕਿਰਪਾ ਕਰਕੇ ਮੈਨੂੰ ਦੱਸਿਆ ਜਾਵੇ |
Knowingly | ਜਾਣ ਬੁੱਝ ਕੇ |
Labour Commissioner | ਕਿਰਤ ਕਮਿਸ਼ਨਰ |
Labour Department | ਕਿਰਤ ਵਿਭਾਗ |
Labour Minister | ਕਿਰਤ ਮੰਤਰੀ |
Labour Tribunal | ਕਿਰਤ ਟਿ੍ਬਿਊਨਲ |
Labour Union | ਮਜ਼ਦੂਰ ਸੰਘ |
Labour Welfare Centre | ਮਜ਼ਦੂਰ ਭਲਾਈ ਕੇਂਦਰ |
Land Acquisition Officer | ਭੌਂ ਪ੍ਰਾਪਤੀ ਅਫਸਰ |
Land Reclamation Officer | ਭੌਂ ਸੁਧਾਰ ਅਫਸਰ |
Language Department | ਭਾਸ਼ਾ ਵਿਭਾਗ |
Lapsed and credited to the | ਲੈਪਸ ਹੋਣ ਉਪਰੰਤ ਸਰਕਾਰੀ ਖੇਤ ਵਿੱਚ |
Government Account | ਜਮ੍ਹਾਂ ਕੀਤਾ |
Last pay certificate | ਆਖਰੀ ਤਨਖਾਹ ਸਰਟੀਫੀਕੇਟ |
Law and Order | ਕਾਨੂੰਨ ਤੇ ਵਿਵਸਥਾ |
Law Department | ਕਾਨੂੰਨ ਵਿਭਾਗ |
Law Minister | ਕਾਨੂੰਨ ਮੰਤਰੀ |
Lawyer | ਵਕੀਲ |
Lender of the House | ਸਦਨ ਦਾ ਨੇਤਾ |
Leader of the Opposition | ਵਿਰੋਧੀ ਪੱਖ ਦੇ ਨੇਤਾ |
Leave account | ਛੁੱਟੀ ਦੇ ਲੇਖਾ |
Leave due | ਬਣਦੀ ਛੁੱਟੀ |
Leave enjoyed | ਮਾਣੀ ਛੁੱਟੀ |
Leave not due | ਨਾ ਬਣਦੀ ਛੁੱਟੀ |
Leave on average pay | ਔਸਤ ਤਨਕਾਹ ਤੇ ਛੁੱਟੀ |
Leave preparatory to retirement | ਨਿਵਰਤੀ ਪੂਰਵ ਛੁੱਟੀ |
Leave vacancy | ਛੁੱਟੀ ਕਾਰਣ ਖਾਲੀ ਆਸਾਮੀ |
Leave without pay | ਬਿਨਾਂ ਤਨਖਾਹ ਛੁੱਟੀ |
Legal | ਕਾਨੂੰਨੀ |
Legal Adviser | ਕਾਨੂੰਨੀ ਸਲਾਹਕਾਰ |
Legal Assistant | ਕਾਨੂੰਨੀ ਸਹਾਇਕ |
Legal Interpretation | ਕਾਨੂੰਨੀ ਵਿਆਖਿਆ |
Legality of the Order cannot be questioned | ਹੁਕਮ ਦੀ ਕਾਨੂੰਨਤਾ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ |
Legal objections | ਕਾਨੂੰਨੀ ਇਤਰਾਜ਼ |
Legal position | ਕਾਨੂੰਨੀ ਸਥਿਤੀ |
Legal Remembrance | ਕਾਨੂੰਨੀ ਮੁਸ਼ੀਰ |
Legislative Assembly | ਵਿਧਾਨ ਸਭਾ |
Legislature Council | ਵਿਧਾਨ ਪਰਿਸ਼ਦ |
Legislature | ਵਿਧਾਨ ਮੰਡਲ |
Liable to disciplinary action | ਅਨੁਸ਼ਾਸਨੀ ਕਾਰਵਾਈ ਦਾ ਭਾਗੀ |
Liaison Officer | ਸੰਪਰਕ ਅਫਸਰ |
Librarian | ਲਾਇਬ੍ਰੇਰੀਅਨ |
Library | ਲਾਇਬ੍ਰੇਰੀ |
Licence | ਲਸੰਸ |
Lien | ਲੀਅਨ |
Lieutenant Governor | ਉਪ ਰਾਜਪਾਲ |
Line Superintendent | ਲਾਈਨ ਸੁਪਰਡੈਂਟ |
Local Government | ਸਥਾਨਿਕ ਸਰਕਾਰ |
Local Self Government | ਸਥਾਨਿਕ ਸਵੈ ਸ਼ਾਸਨ |
Lower Division Clerk | ਲੋਅਰ ਡਵੀਜ਼ਨ ਕਲਰਕ |
Mr | ਸ਼੍ਰੀ |
Mrs. | ਸ਼੍ਰੀ ਮਤੀ |
Magazine | ਰਸਾਲਾ |
Maintenance | ਪਾਲਣ ਪੋਸ਼ਣ |
Managing Director | ਮੈਨੇਜਿੰਗ ਡਾਇਰੈਕਟਰ |
Maternity Leave | ਪ੍ਰਸੂਤ ਛੁੱਟੀ |
Matter is under Consideration | ਮਾਮਲਾ ਵਿਚਾਰ ਅਧੀਨ ਹੈ |
Matter may be referred to | ਇਹ ਮਾਮਲਾ ਨੂੰ ਭੇਜਿਆ ਜਾਵੇ |
May be excused | ਮਾਫ ਕੀਤਾ ਜਾਵੇ |
May be informed accordingly | ਇਸ ਅਨੁਸਾਰ ਸੂਚਿਤ ਕੀਤਾ ਜਾਵੇ |
May be requested to clarify | ਸਪੱਸ਼ਟੀਕਰਣ ਲਈ ਬੇਨਤੀ ਕੀਤੀ ਜਾਵੇ |
May kindly see | ਕਿਰਪਾ ਕਰ ਕੇ ਇਸ ਨੂੰ ਵੇਖ ਲਿਆ ਜਾਵੇ |
Medical certificate | ਡਾਕਟਰੀ ਸਰਟੀਫਿਕੇਟ |
Medical Department | ਮੈਡੀਕਲ ਵਿਭਾਗ |
Medical Examination | ਡਾਕਟਰੀ ਮੁਆਇਨਾ |
Medical Leave | ਮੈਡੀਕਲ ਛੁੱਟੀ |
Medium of Instruction Examination | ਸਿੱਖਿਆ ਪਰੀਖਿਆ ਦਾ ਮਾਧਿਅਮ |
Member | ਮੈਂਬਰ |
Memorandum | ਯਾਦ ਪੱਤਰ |
Messrs | ਸਰਵਸ਼੍ਰੀ |
Meteorological Observatory | ਮੌਸਮ ਔਬਜ਼ਰਵੇਟਰੀ |
Military Secretary | ਮਿਲਟਰੀ ਸਕੱਤਰ |
Minister | ਮੰਤਰੀ |
Minister of State | ਰਾਜ ਮੰਤਰੀ |
Ministerial Staff | ਦਫਤਰੀ ਸਟਾਫ |
Ministry | ਮੰਤਰੀ ਮੰਡਲ |
Ministry of Education | ਸਿੱਖਿਆ ਮੰਤਰਾਲ |
Ministry of Finance | ਵਿੱਤ ਮੰਤਰਾਲਾ |
Minor | ਨਾਬਾਲਗ |
Misbehavior | ਬੁਰਾ ਵਤੀਰਾ |
Miscellaneous | ਫੁਟਕਲ |
Miss | ਮਿਸ |
Mistress | ਮਾਲਕਣ |
Mistake is much regretted | ਭੁੱਲ ਲਈ ਬਹੁਤ ਖੇਦ ਹੈ |
M.L.A | ਮੈਂਬਰ ਵਿਧਾਨ ਸਭਾ |
M.L.C | ਮੈਂਬਰ, ਵਿਧਾਨ ਪਰਿਸ਼ਦ |
Modification | ਅਦਲਾ ਬਦਲੀ |
Money Order | ਮਨੀ ਆਰਡਰ |
Most immediate | ਅਤਿ ਤਤਕਾਲਿਕ |
Municipal Commissioner | ਮਿਉਂਸਪਲ ਕਮਿਸ਼ਨਰ |
Muster Roll | ਹਾਜ਼ਰੀ ਰਜਿਸਟਰ |
Namely | ਅਰਥਾਤ |
National | ਰਾਸਟਰਿਕ |
National Museum | ਰਾਸ਼ਟਰੀ ਅਜਾਇਬ ਘਰ |
Necessary Action | ਜ਼ਰੂਰੀ ਕਾਰਵਾਈ |
Necessary steps should be taken | ਜ਼ਰੂਰੀ ਕਾਰਵਾਈ ਕੀਤੀ ਜਾਵੇ |
Needful Done | ਲੋੜੀਂਦੀ ਕਾਰਵਾਈ ਕੀਤੀ ਜਾਵੇ |
Negligence | ਅਣਗਹਿਲੀ |
No | ਨਹੀਂ |
No action is necessary file | ਕਿਸੇ ਕਾਰਵਾਈ ਦੀ ਜ਼ਰੂਰੀ ਨਹੀਂ |
No extract precedent is available | ਠੀਕ ਪੂਰਵ ਉਦਾਹਰਣ ਨਹੀਂ ਮਿਲ ਸਕੀ |
No further action is necessary | ਕਿਸੇ ਹੋਰ ਕਾਰਵਾਈ ਦੀ ਜ਼ਰੂਰੀ ਨਹੀਂ |
Nominated | ਨਾਮਜ਼ਦ |
Non-compliance | ਅਪਾਲਣਾ |
Non-gazetted | ਅਗਜ਼ਟੀ |
Non official | ਗੈਰ ਸਰਕਾਰੀ |
Nota Bene | ਧਿਆਨ ਦਿਓ |
Note | ਨੋਟ ਕਰਨਾ |
Noted below | ਹੇਠ ਲਿਖਿਆ |
Notes and orders at page | ਇਸ ਸਬੰਧ ਵਿੱਚ ਪੰਨਾ |
May please be seen in this Connection | ਦਿੱਤੇ ਹੋਏ ਨੋਟ ਅਤੇ ਹੁਕਮ ਵੇਖ ਲਏ ਜਾਣ ਜੀ |
Notice | ਸੂਚਨਾ |
Modification | ਅਧਿਸੂਚਨਾ |
Notified Area | ਅਧਿਸੂਚਿਤ ਇਲਾਕਾ |
Notified hereby | ਇਸ ਦੁਆਰਾ ਅਧਿਸੂਚਿਤ |
Notwithstanding | ਦੇ ਬਾਵਜੂਦ ਵੀ |
Null and Void | ਵਿਅਰਥ ਤੇ ਵਿਫਲ |
Oath Commissioner | ਓਥ ਕਮਿਸ਼ਨਰ |
Objectionable | ਇਤਰਾਜ਼ਯੋਗ |
Obtain formal sanction | ਰਸਮੀ ਮਨਜ਼ੂਰੀ ਪ੍ਰਾਪਤ ਕਰੋ |
Octroi Inspector | ਚੁੰਗੀ ਇਨਸੈੱਪਟਰ |
Office | ਦਫਤਰ |
Office Bearer | ਪਦਧਾਰੀ ਅਹੁਦੇਦਾਰ |
Office copy | ਦਫਤਰ ਨਕਲ |
Office copy and fair copy for Signature | ਦਫਤਰੀ ਅਤੇ ਅਸਲ ਕਾਪੀ ਹਸਤਾਖਰਾਂ ਹਿਤ |
Office Order | ਦਫਤਰੀ ਹੁਕਮ |
Office please examine | ਦਫਤਰ ਇਸ ਦੀ ਪੜਤਾਲ ਕਰੋ |
Office suggests | ਦਫਤਰ ਦਾ ਸੁਝਾਅ ਹੈ |
Office supervisor | ਸੁਪਰਵਾਈਜ਼ਰ ਦਫਤਰ |
Office superintendent | ਸੁਪਰਡੈਂਟ ਦਫਤਰ |
Office to note it carefully | ਦਫਤਰ ਇਸ ਨੂੰ ਧਿਆਨ ਨਾਲ ਨੋਟ ਕਰੋ |
Office to take action | ਦਫਤਰ ਕਾਰਵਾਈ ਕਰੋ |
Office will put up draft | ਦਫਤਰ ਖਰੜਾ ਪੇਸ਼ ਕਰੋ |
Officer | ਅਫਸਰ ਅਧਿਕਾਰੀ |
Officer in charge | ਇੰਚਾਰਜ ਅਫਸਰ |
Officer on special duty | ਵਿਸ਼ੇਸ਼ ਕਾਰਜ ਅਫਸਰ |
Officer under training | ਸਿਖਲਾਈ ਅਧੀਨ ਅਫਸਰ |
Official | ਕਰਮਚਾਰੀ , ਸਰਕਾਰੀ |
Officiating | ਕਾਇਮਮੁਕਾਮ |
Omission | ਉਕਾਈ |
Only | ਕੇਵਲ |
On account of | ਦੇ ਕਾਰਣ |
Opinion | ਰਾਏ ਮਤ |
Order | ਹੁਕਮ |
Orders are solicited | ਕਿਰਪਾ ਕਰ ਕੇ ਹੁਕਮ ਦਿਓ |
Ordinance | ਅਧਿਆਦੇਸ਼, ਆਰਡੀਨੈਂਸ |
Organisation | ਸੰਗਠਨ |
Original | ਮੌਲਿਕ, ਮੂਲ |
Otherwise | ਵਰਨਾ |
Overleaf | ਪਿਛਲੇ ਪਾਸੇ |
Over Payment | ਅਧਿਕ ਭੁਗਤਾਨ |
Over Time | ਅਧਿਕ ਸਮਾਂ |
P.M | ਬਾਦ ਦੁਪਹਿਰ |
Punjab Civil Secretariat | ਪੰਜਾਬ ਸਿਵਲ ਸਕੱਤਰੇਤ |
Paper Under Consideration | ਵਿਚਾਰ ਅਧੀਨ ਪੱਤਰ |
Paper under Disposal | ਨਿਪਟਾਰੇ ਅਧੀਨ ਪੱਤਰ |
Paragraph | ਪੈਰਾ |
Parliament | ਸੰਸਦ |
Parliamentary Secretary | ਸੰਸਦ ਸਕੱਤਰ |
Particulars | ਵੇਰਵਾ |
Pay and Accounts office | ਤਨਖਾਹ ਤੇ ਲੇਖਾ ਅਫਸਰ |
Penalty | ਦੰਡ |
Pay Scale | ਤਨਖਾਹ ਸਕੇਲ |
Pensioner | ਪੈਨਸ਼ਨਰ |
Peon | ਸੇਵਾਦਾਰ |
Per Capita | ਜੀ ਪ੍ਰਤਿ, ਫੀਕਸ |
Percent | ਪ੍ਰਤਿ ਸੈਂਕੜਾ |
Percentage | ਪ੍ਰਤਿਸ਼ਤਤਾ |
Permanent | ਪੱਕਾ ਸਥਾਈ |
Permanent pensionable post | ਪੱਕੀ ਪੈਨਸ਼ਨਯੋਗ ਆਸਾਮੀ |
Per Mensem | ਮਾਹਵਾਰ |
Permission | ਇਜਾਜ਼ਤ, ਆਗਿਆ |
Per passenger train | ਸਵਾਰੀ ਗੱਡੀ ਰਾਹੀ |
Personal Assistant | ਨਿੱਜੀ ਸਹਾਇਕ |
Personal Attention is required | ਨਿੱਜੀ ਧਿਆਨ ਦੀ ਲੋੜ ਹੈ |
Personal Secretary | ਨਿੱਜੀ ਸਕੱਤਰ |
Perusal | ਵਾਚਣ |
Petition | ਪ੍ਰਾਰਥਨਾ ਪੱਤਰ |
Petitioner | ਪ੍ਰਾਰਥਕ |
Physical Training Instructor | ਸਰੀਰਕ ਸਿਖਲਾਈ ਇਨਸਟ੍ਰਕਟਰ |
Planning Commission | ਯੋਜਨਾਬੰਦੀ ਕਮਿਸ਼ਨ |
Planning Department | ਯੋਜਨਾਬੰਦੀ ਵਿਭਾਗ |
Planning Officer | ਯੋਜਨਾਬੰਦੀ ਅਫਸਰ |
Please | ਕਿਰਪਾ ਕਰ ਕੇ |
Please acknowledge receipt | ਪਹੁੰਚ ਰਸੀਦ ਭੇਜੀ ਜਾਵੇ ਜੀ |
Please discuss | ਵਿਚਾਰ ਵਟਾਂਦਰੇ ਲਈ ਮਿਲੋ ਜੀ |
Please do the needful | ਲੋੜੀਂਦੀ ਕਾਰਵਾਈ ਕੀਤੀ ਜਾਵੇ ਜੀ |
Please examine | ਜਾਂਚ ਕਰੋ ਜੀ |
Please expedite | ਛੇਤੀ ਕਰੋ ਜੀ |
Please expedite compliance | ਪਾਲਣਾ ਛੇਤੀ ਕੀਤੀ ਜਾਵੇ ਜੀ |
Please explain | ਸਫਾਈ ਪੇਸ਼ ਕਰੋ ਜੀ |
Please give top priority to Please hand over charge to Shri and report yourself at | ਨੂੰ ਪਰਮ ਅਗੇਤ ਦਿਓ ਜੀ ਨੂੰ ਚਾਰਜ ਦੇ ਦਿਓ ਅਤੇ ਵਿਖੇ ਰਿਪੋਰਟ ਕਰੋ ਜੀ |
Please issue the memo below today immediately and submit the file | ਹੇਠਲਾ ਮੀਮੋ ਅੱਜ ਤਤਕਾਲ ਭੇਜਿਆ ਜਾਵੇ ਅਤੇ ਫਾਈਲ ਪੇਸ਼ ਕੀਤੀ ਜਾਵੇ |
Please look into | ਕਿਰਪਾ ਕਰ ਕੇ ਪੜਤਾਲ ਕਰੋ |
Please put up case file | ਮਿਸਲ ਪੇਸ਼ ਕੀਤੀ ਜਾਵੇ ਜੀ |
Please put up with previous papers | ਪਿਛਲੇ ਕਾਗਜਾਂ ਸਿਹਤ ਪੇਸ਼ ਕੀਤਾ ਜਾਵੇ ਜੀ |
Please reconcile the discrepancy | ਖਾਮੀ ਦੂਰ ਕੀਤੀ ਜਾਵੇ ਜੀ |
Please speak | ਗੱਲ ਕਰੋ ਜੀ |
Please treat it as most urgent | ਇਸ ਨੂੰ ਅਤਿਅੰਤ ਜ਼ਰੂਰੀ ਸਮਝਿਆ ਜਾਵੇ ਜੀ |
Please turn over | ਪੰਨਾ ਪਰਤੋ ਜੀ |
Point | ਬਿੰਦੀ, ਪੁਆਇੰਟ |
Point Out | ਸੰਕੇਤ ਕਰਨਾ |
Police Department | ਪੁਲਿਸ ਵਿਭਾਗ |
Police Station | ਪੁਲਿਸ ਸਟੇਸ਼ਨ |
Portion Marked 'A' | ਓ ਨਿਸ਼ਾਨ ਵਾਲਾ ਭਾਗ |
Positively | ਨਿਸਚਿਤ ਰੂਪ ਵਿੱਚ ਜ਼ਰੂਰ |
Post | ਆਸਾਮੀ, ਨੌਕਰੀ |
Post and Telegraph Department | ਡਾਕ ਤੇ ਤਾਰ ਵਿਭਾਗ |
Postage | ਡਾਕ ਖਰਚ |
Postal Address | ਡਾਕ ਪਤਾ |
Postal copy of the telegram in confirmation | ਪੁਸ਼ਟੀ ਲਈ ਤਾਰ ਦੀ ਡਾਕ ਨਕਲ |
Post Mortem | ਪੋਸਟ ਮਾਰਟਮ |
Post office | ਡਾਕਘਰ |
Post script | ਉਪਰੰਤ ਲਿਖਤ |
Poultry Development Officer | ਪੋਲਟਰੀ ਵਿਕਾਸ ਅਫਸਰ |
Precis at flag A explains the points at the issue case | ਓ ਝੰਡੀ ਤੇ ਦਿੱਤਾ ਗਿਆ ਸਾਰ ਪ੍ਰਸ਼ਨਾਂ ਕੇਸ ਨੂੰ ਸਪੱਸ਼ਟ ਕਰਦਾ ਹੈ |
Pre-page | ਪਿਛਲਾ ਪੰਨਾ |
Prescribed | ਨਿਯਤ |
President | ਰਾਸਟਰਪਤੀ ਪ੍ਰਧਾਨ |
Presiding Officer | ਪ੍ਰੀਜ਼ਾਈਡਿੰਗ ਅਫਸਰ |
Press information Bureau | ਪ੍ਰੈੱਸ ਸੂਚਨਾ ਬਿਊਰੋ |
Press Representative | ਪ੍ਰੈੱਸ ਪ੍ਰਤਿਨਿਧ |
Previous | ਪੂਰਵ |
Previous Papers | ਪੂਰਵ ਪੱਤਰ |
Previous sanction is necessary | ਪੂਰਵ ਮਨਜ਼ੂਰੀ ਜ਼ਰੂਰੀ ਹੈ |
Prima Facie | ਪਹਿਲੀ ਨਜ਼ਰੇ |
Prime Minister | ਪ੍ਰਧਾਨ ਮੰਤਰੀ |
Principal | ਪ੍ਰਿੰਸੀਪਲ, ਮੁੱਖ |
Priority | ਅਗੇਤ |
Private affairs | ਨਿੱਜੀ ਮਾਮਲੇ |
Private Secretary | ਪ੍ਰਾਈਵੇਟ ਸਕੱਤਰ |
Privilege Leave | ਵਿਸ਼ੇਸ਼ ਅਧਿਕਾਰ ਛੁੱਟੀ |
Probation | ਪਰਖ |
Probationary | ਪਰਖ ਅਧੀਨ |
Probation period | ਪਰਖ ਕਾਲ |
Procedure laid down in memorandum will be noted for compliance | ਯਾਦ ਪੱਤਰ ਵਿਚ ਦਰਜ ਕਾਰਜ ਵਿਧੀ ਨੂੰ ਪਾਲਣਾ ਹਿੱਤ ਨੋਟ ਕੀਤਾ ਜਾਵੇ |
Proceedings | ਕਾਰਾਵਾਈ |
Proceedings book | ਕਾਰਵਾਈ ਰਜਿਸਟਰ |
Promotion | ਤਰੱਕੀ |
Proposed tour programme | ਦੌਰੇ ਦਾ ਤਜਵੀਜ਼ਿਆ ਪ੍ਰੋਗਰਾਮ |
Prosper | ਤਜਵੀਜ਼ਕਾਰ |
Provided further that | ਹੋਰ ਸ਼ਰਤ ਇਹ ਹੈ ਕਿ |
Province | ਪ੍ਰਾਂਤ, ਸੂਬਾ |
Provincial Transport Authority | ਪ੍ਰਾਂਤਿਕ ਟ੍ਰਾਂਸਪੋਰਟ ਅਧਿਕਾਰੀ |
Provincial Transport Controller | ਪ੍ਰਾਂਤਿਕ ਟ੍ਰਾਂਸਪਰੋਟ ਕੰਟਰੋਲਰ |
Provisional draft | ਕੱਚਾ ਖਰੜਾ |
Proviso | ਸ਼ਰਤ |
Public | ਜਨਤਾ |
Public Authority | ਸਰਕਾਰੀ ਅਧਿਕਾਰੀ |
Public Health Department | ਜਨ ਸਿਹਤ ਵਿਭਾਗ |
Public Notice | ਆਮ ਸੂਚਨਾ |
Public Relations Department | ਲੰਕ ਸੰਪਰਕ ਵਿਭਾਗ |
Public notice | ਆਮ ਸੂਚਨਾ |
Public Service Commission | ਲੋਕ ਸੇਵਾ ਕਮਿਸ਼ਨ |
Public Words Department | ਲੋਕ ਨਿਰਮਾਣ ਵਿਭਾਗ |
Punctual | ਸਮਾਂ ਪਾਬੰਦ |
Punjab Agriculture Service | ਪੰਜਾਬ ਖੇਤੀਬਾੜੀ ਸੇਵਾ |
Punjab Civil Medical Service | ਪੰਜਾਬ ਸਿਵਲ ਮੈਡੀਕਲ ਸੇਵਾ |
Punjab Civil Service | ਪੰਜਾਬ ਸਿਵਲ ਸੇਵਾ |
Punjab Financial Rules | ਪੰਜਾਬ ਵਿੱਤ ਨਿਯਮਾਵਲੀ |
Punjab Government | ਪੰਜਾਬ ਸਰਕਾਰ |
Put up concerned papers | ਸਬੰਧਤ ਕਾਗਜ਼ ਪੇਸ਼ ਕੀਤੇ ਜਾਣ |
Put up previous papers | ਪਿਛਲੇ ਕਾਗਜ਼ ਪੇਸ਼ ਕੀਤੇ ਜਾਣ |
Qualification | ਯੋਗਤਾ |
Qualify | ਗੁਣ, ਕੁਆਲਟੀ |
Quarterly return | ਤਿਮਾਹੀ, ਰੀਟਰਨ |
Question at issue | ਵਿਚਾਰ ਅਧੀਨ ਪ੍ਰਸ਼ਨ |
Question Paper | ਪ੍ਰਸ਼ਨ ਪੱਤਰ |
Questionnaire | ਪ੍ਰਸ਼ਨਾਵਲੀ |
Quorum | ਕੋਰਮ |
Radio and press Liasion Officer | ਰੇਡੀਓ ਤੇ ਪ੍ਰੈੱਸ ਸੰਪਰਕ |
Radiologist | ਐਕਸਰੇ ਵਿਗਿਆਨੀ |
Reference | ਹਵਾਲਾ ਰੈਫਰੈਂਸ |
Regional Transport Authority | ਰਿਜਨਲ ਟ੍ਰਾਂਸਪੋਰਟ ਅਧਿਕਾਰੀ |
Registrar, Co-operative Societies | ਰਜਿਸਟਰਾਰ, ਸਹਿਕਾਰੀ ਸਭਾਵਾਂ |
Registrar, Punjab High Court | ਰਜਿਸਟਰਾਰ ਪੰਜਾਬ ਹਾਈ ਕੋਰਟ |
Registration Department | ਰਜਿਸਟ੍ਰੇਸ਼ਨ ਵਿਭਾਗ |
Regulation | ਵਿਨਿਯਮ |
Reimbursement of medical expenses | ਡਾਕਟਰੀ ਖਰਚ ਦੀ ਪ੍ਰਤਿਪੂਰਤੀ |
Reinstate | ਬਹਾਰ ਕਰਨਾ |
Relevant papers be put up | ਸੰਬਧਤ ਕਾਗਜ਼ ਪੇਸ਼ ਕੀਤੇ ਜਾਣ |
Remarks | ਵਿਸ਼ੇਸ਼ ਕਥਨ |
Reminder | ਚਿਤਾਵਨੀ , ਯਾਦ |
Remuneration | ਮਿਹਨਤਾਨਾ |
Representation | ਪ੍ਰਤਿਬੇਨਤੀ |
Resignation | ਅਸਤੀਫਾ |
Resolution | ਮਤਾ |
Respectively | ਕ੍ਰਮਵਾਰ |
Retrenchment | ਛਾਂਟੀ |
Revenue Department | ਮਾਲ ਵਿਭਾਗ |
Revenue Minister | ਮਾਲ ਮੰਤਰੀ |
Rough | ਕੱਚਾ |
Routine | ਨਿੱਤ ਕਿਰਿਆ |
Rules | ਨਿਯਮ |
Sanction | ਮਨਜ਼ੂਰ ਕਰਨਾ |
Sanctioned | ਮਨਜ਼ੂਰਸ਼ੁਦਾ |
Sanction is hereby accorded | ਇਸ ਦੁਆਰਾ ਮਨਜ਼ੂਰੀ ਦਿੱਤੀ ਜਾਂਦੀ ਹੈ |
Sanitary Inspector | ਸਫਾਈ ਇਨਸੈੱਪਕਟਰ |
Satisfactory | ਸੰਤੋਖਜਨਕ |
Schedule | ਅਨੁਸੂਚੀ |
Script | ਲਿੱਪੀ |
Scrutiny | ਛਾਣ ਬੀਣ |
Secondary Education | ਸੈਕੰਡਰੀ ਸਿਖਿਆ |
Secret | ਗੁਪਤ , ਭੇਤ |
Secretariat | ਸਕੱਤਰੇਤ |
Secretariat Administration | ਸਕੱਤਰੇਤ ਪ੍ਰਬੰਧ ਵਿਭਾਗ |
Department Secretary | ਸਕੱਤਰ |
Secretary, Architecture | ਸਕੱਤਰ ਉਸਾਰੀ ਕਲਾ |
Secretary, Punjab Legislative Assembly | ਸਕੱਤਰ ਪੰਜਾਬ ਵਿਧਾਨ ਸਭਾ |
Secretary, Punjab Legislative Council | ਸਕੱਤਰ, ਪੰਜਾਬ ਵਿਧਾਨ ਪਰਿਸ਼ਦ |
Secretary to Governor | ਸਕੱਤਰ, ਰਾਜਪਾਲ |
Secretary, Vigilance Commission | ਸਕੱਤਰ, ਚੌਕਸੀ ਕਮਿਸ਼ਨ |
Sectional Officer | ਸੈੱਕਸ਼ਨਲ ਅਫਸਰ |
See my note in the linked file | ਸੰਬੰਧ ਫਾਈਲ ਵਿਚ ਮੇਰਾ ਨੋਟ ਵੇਖੋ |
Seen and returned with thanks | ਵੇਖਿਆ ਤੇ ਧੰਨਵਾਦ ਸਹਿਤ ਵਾਪਸ ਕੀਤਾ |
Seen | ਵੇਖ ਲਿਆ |
Seen file | ਵੇਖ ਲਿਆ, ਫਾਈਲ ਕਰ ਦਿਓ |
Seen file with previous papers | ਵੇਖ ਲਿਆ, ਪਿਛਲੇ ਕਾਗਜ਼ਾਂ ਨਾਲ ਫਾਈਲ ਕਰ ਦਿਓ |
Select Committee | ਸਿਲੈੱਕਟ ਕਮੇਟੀ |
Self contained note | ਸਵੈ ਪੂਰਣ ਨੋਟ |
Senior | ਸੀਨੀਅਰ |
Separate notification is necessary | ਵੱਖਰੀ ਅਧਿਸੂਚਨਾ ਜ਼ਰੂਰੀ ਹੈ |
Serial No | ਲੜੀ ਨੰ |
Service Postage Stamp | ਸਰਕਾਰੀ ਡਾਕ ਟਿਕਟ |
Service Book | ਸੇਵਾ ਪੱਤਰੀ |
Service Verification | ਸੇਵਾ ਦੀ ਤਸਦੀਕ |
Session | ਇਜਲਾਸ, ਸਮਾਗਮ |
Sessions judge | ਸੈਸ਼ਨ ਜੱਜ |
Severe action will be taken | ਸਖਤ ਕਾਰਵਾਈ ਕੀਤੀ ਜਾਵੇਗੀ |
Show cause | ਕਾਰਣ ਦੱਸੋ |
Sir | ਸ਼੍ਰੀਮਾਨ ਜੀ |
Sit over the papers | ਕਾਗਜ਼ ਦੱਬ ਕੇ ਬੈਠਣਾ |
Small cause court | ਛੋਟੇ ਮੁਕੱਦਮਿਆਂ ਦੀ ਅਦਾਲਤ |
Small scale industries | ਛੋਟੇ ਪੈਮਾਨੇ ਦੇ ਉਦਯੋਗ |
Social welfare | ਸਮਾਜ ਭਲਾਈ |
Solemnly affirm | ਸੱਚੇ ਦਿਲੋਂ ਪ੍ਰਤਿਗਿਆ ਕਰਦਾਂ ਹਾਂ |
Specialist | ਮਾਹਿਤ |
Staff | ਅਮਲਾ |
Stamped receipt | ਟਿਕਟ ਲੱਗੀ ਰਸੀਦ |
Standard | ਪ੍ਰਮਾਣਿਕ, ਮਾਨ |
State | ਬਿਆਨ ਕਰਨਾ , ਰਾਜ |
Statement | ਵੇਰਵਾ ਪੱਤਰ |
Specifications | ਵਿਸ਼ੇਸ਼ ਵਿਵਰਣ |
Statistical Assistant | ਅੰਕੜਾ ਸਹਾਇਕ |
Statistical Officer | ਅੰਕੜਾ ਅਫਸਰ |
Statistician Quo | ਯਥਾ ਪੂਰਵ |
Stenographer | ਸਟੈਨੋਗ੍ਰਾਫਰ |
Steno Typist | ਸਟੈਨੋ ਟਾਇਪਿਸਟ |
Stoppage of increment | ਤਨਖਾਹ ਤਰੱਕੀ ਰੋਕ |
Struck off | ਕੱਟ ਦਿੱਤਾ |
Sub Divisional Magistrate | ਉਪ ਮੰਡਲ ਮੈਜਿਸਟ੍ਰੇਟ |
Sub Head | ਉਪ ਮੱਦ |
Sub Judge | ਸਬ ਜੱਜ |
Subordinate | ਅਧੀਨ |
Subordinate Services Selection Board | ਅਧੀਨ ਸੇਵਾਵਾਂ ਚੋਣ ਬੋਰਡ |
Substantive pay | ਮੂਲ ਆਸਾਮੀ |
Substitute | ਇਵਜ਼ੀ, ਬਦਲ |
Sub- Treasury | ਉਪ ਖਜ਼ਾਨਾ |
Superintendent | ਸੁਪਰਡੈਂਟ |
Superintendent of Police | ਪੁਲਿਸ ਸੁਪਰਡੈਂਡ |
Superintending Engineer | ਨਿਗਰਾਨ ਇੰਜੀਨੀਅਰ |
Supreme Court | ਸੁਪਰੀਮ ਕੋਰਟ |
Table | ਸਾਰਣੀ, ਸੂਚੀ |
Temporary | ਅਸਥਾਈ |
This is to certify that | ਤਸਦੀਕ ਕੀਤਾ ਜਾਂਦਾ ਹੈ ਕਿ |
Through proper channel | ਯੋਗ ਪ੍ਰਣਾਲੀ ਰਾਹੀਂ |
Translation | ਅਨੁਵਾਦ |
Transliteration | ਲਿੱਪੀ ਅੰਤਰਣ |
Transport Minister | ਟ੍ਰਾਂਸਪੋਰਟ ਮੰਤਰੀ |
Travelling allowance | ਸਫਰ ਭੱਤਾ |
Treasurer | ਖਜ਼ਾਨਚੀ |
Treasury Challan | ਖਜ਼ਾਨਾ ਚਲਾਨ |
Treasury Officer | ਖਜ਼ਾਨਾ ਅਫਸਰ |
Tribunal | ਟ੍ਰੀਬਿਊਨਲ |
True Copy | ਸਹੀ ਨਕਲ |
Typist | ਟਾਈਪਿਸਟ |
Ultra Vires | ਅਖਤਿਆਰੋਂ ਬਾਹਰ |
Under certificate of posting | ਪੌਸਟਿੰਗ ਸਰਟੀਫਿਕੇਟ ਅਧੀਨ |
Under advice to this office | ਇਸ ਦਫਤਰ ਨੂੰ ਸੁਚਿਤ ਕਰਦਿਆਂ ਹੋਇਆਂ |
Under consideration | ਵਿਚਾਰ ਅਧੀਨ |
Under intimation to this office | ਇਸ ਦਫਤਰ ਨੂੰ ਸੂਚਿਤ ਕਰਦੇ ਹੋਏ |
Under rule | ਨਿਯਮ ਅਧੀਨ |
Under Secretary | ਅਧੀਨ ਸਕੱਤਰ |
Union | ਸੰਘ |
Union Public Service Commission | ਯੂਨੀਅਨ ਲੋਕ ਸੇਵਾ ਕਮਿਸ਼ਨ |
Unit | ਇਕਾਈ |
University | ਯੂਨੀਵਰਸਿਟੀ |
University Grants Commission | ਯੂਨੀਵਰਸਿਟੀ ਗ੍ਰਾਂਟ ਕਮਿਸ਼ਨ |
Un-Official | ਗੈਰ ਸਰਕਾਰੀ |
Upper Division Clerk | ਅਪਰ ਡਵੀਜ਼ਨ ਕਲਰਕ |
Upper Grade Clerk | ਅਪਰ ਗਰੇਡ ਕਲਰਕ |
Urgent | ਤੁਰੰਤ |
Vacancy | ਅਸਾਮੀ |
Verification of antecedents | ਪੂਰਵ ਵਿਹਾਰ ਦੀ ਤਸਦੀਕ |
Very important person | ਵਿਸ਼ੇਸ਼ ਵਿਅਕਤੀ |
Veterinary Department | ਪਸ਼ੂ ਚਿਕਿਤਸਾ ਵਿਭਾਗ |
Via | ਬਰਾਸਤਾ |
Vice | ਉਪ, ਵਾਇਸ |
Vice Chancellor | ਉਪ ਕੁਲਪਤੀ |
Vice President | ਉਪ ਰਾਸ਼ਟਰਪਤੀ |
Vide | ਵੇਖੋ, ਦੇ ਹਵਾਲੇ, ਅਨੁਸਾਰ |
Visitor | ਦਰਸ਼ਕ |
Viz. | ਅਰਥਾਤ |
Vocational Adviser | ਪੇਸ਼ਾਵਰਾਨਾ |
Warehousing Corporation | ਮਾਲਗੁਦਾਮ ਕਾਰਪੋਰੇਸ਼ਨ |
Warning | ਤਾੜਨਾ |
Ways and means | ਉਪਾਅ ਤੇ ਸਾਧਨ |
Welfare officer | ਭਲਾਈ ਅਫਸਰ |
Whip | ਸਚੇਤਕ |
Wild Life Inspector | ਜੰਗਲੀ ਜੀਵ ਇੰਸਪੈਕਟਰ |
Will you please state | ਕਿਰਪਾ ਪੂਰਵਕ ਦੱਸੋ ਕਿ |
Will legal department advise | ਕਾਨੂੰਨ ਵਿਭਾਗ ਸਹਾਲ ਦੇਵੋ ਕਿ |
With permission to prefix and suffix | ਆਰੰਭ ਅਤੇ ਅੰਤ ਵਿੱਚ ਜੋੜਨ ਦੀ ਆਗਿਆ ਸਮੇਤ |
With reference to you letter | ਆਪ ਦੇ ਪੱਤਰ ਦੇ ਹਵਾਲੇ ਵਿੱਚ |
With regard to | ਦੇ ਸਬੰਧ ਵਿੱਚ |
With respect to | ਦੇ ਸਬੰਧ ਵਿੱਚ |
With retrospective effect | ਪਿਛਲੀ ਮਿਤੀ ਤੋਂ |
Without fail | ਲਾਜ਼ਮੀ ਤੌਰ ਰੇ |
Works Manager | ਵਰਕਸ ਮੈਨੇਜ਼ਰ |
year | ਸਾਲ |
Your attention is invited to this department memorandum | ਆਪ ਦਾ ਧਿਆਨ ਇਸ ਵਿਭਾਗ ਦੇ ਯਾਤ ਪੱਤਰ ਨੰ ਮਿਤੀ ਵਲ ਦਿਵਾਇਆ ਜਾਂਦਾ ਹੈ |
Yours faithfully | ਵਿਸ਼ਵਾਸਪਾਤਰ |
Yours sincerely | ਹਿਤੂ |
Apko takreeban sare words provide kar diye gaye hai jo govt department mai use hote hai. Aap yeh jankari apne steno friends ko bhi share kare.
Sir in Govt. Words ki Outline bhi provide ho sake to kijiyega.. thanks
ReplyDelete1500 punjabi tribune outline mai provide ki huyi hai dear, aap wahan dekh sakte hai, punjabi important outlines mai jakar......
ReplyDeleteThanks great blog poost
ReplyDeletePost a Comment