ਅਧੀਨ ਸੇਵਾਵਾਂ ਚੋਣ ਬੋਰਡ (PSSSB) ਵੱਲੋਂ ਸਾਲ 2023 ਵਿੱਚ  ਜੂਨੀਅਰ ਸਕੇਲ ਸਟੈਨੋਗ੍ਰਾਫਰ ਪੰਜਾਬੀ ਅਤੇ ਅੰਗਰੇਜ਼ੀ ਸ਼ਾਰਟਹੈਂਡ ਪੇਪਰ ਦੇ ਕੁੱਲ 3 ਪੰਜਾਬੀ ਅਤੇ 3 ਅੰਗਰੇਜ਼ੀ ਦੇ ਪੇਪਰ ਡਿਕਟੇਟ ਕੀਤੇ ਗਏ ਸਨ।

ਹਰੇਕ ਜੂਨੀਅਰ ਸਕੇਲ ਸਟੈਨੋਗ੍ਰਾਫਰ ਪੰਜਾਬੀ ਸ਼ਾਰਟਹੈਂਡ ਪੇਪਰ  ਵਿੱਚ 2 ਪੈਗਾਰਗਾਫ 250 ਸ਼ਬਦਾਂ ਦਾ ਤੇ ਅੰਗਰੇਜ਼ੀ ਪੇਪਰ ਵਿੱਚ 1 ਪੈਰਾਗਰਾਫ 200 ਸ਼ਬਦ ਦਾ ਡਿਕਟੇਟ ਕੀਤਾ ਜਾਂਦਾ ਹੈ ।


junior scale steno punjabi



ਪੰਜਾਬੀ ਸ਼ਾਰਟਹੈਂਡ ਪੇਪਰ ਵਿੱਚ ਸਪੀਡ 100 ਸ਼ਬਦ ਪ੍ਰਤੀ ਮਿੰਟ ਤੇ ਬੋਲੀ ਜਾਂਦੀ ਹੈ ਤੇ ਟਾਈਪ ਕਰਨ ਲਈ 25 ਮਿੰਟ ਦਿੱਤੇ ਜਾਂਦੇ ਹਨ।

ਅੰਗਰੇਜ਼ੀ ਸ਼ਾਰਟਹੈਂਡ ਪੇਪਰ ਵਿੱਚ ਸਪੀਡ 60 ਸ਼ਬਦ ਪ੍ਰਤੀ ਮਿੰਟ ਤੇ ਬੋਲੀ ਜਾਂਦੀ ਹੈ ਤੇ ਟਾਈਪ ਕਰਨ ਲਈ 20 ਮਿੰਟ ਦਿੱਤੇ ਜਾਂਦੇ ਹਨ।

ਇਹ ਸ਼ਾਰਟਹੈਂਡ ਪੇਪਰ ਬਹੁਤ ਹੀ ਸਮਾਂ ਲਗਾ ਕੇ ਇਕੱਠੇ ਕੀਤੇ ਗਏ ਹਨ, ਤਾਂ ਕਿ ਵਿਦਿਆਰਥੀ ਨੂੰ ਪਤਾ ਲੱਗ ਸਕੇ ਕਿ ਅਧੀਨ ਸੇਵਾਵਾਂ ਚੋਣ ਬੋਰਡ (PSSSB) ਕਿਸ ਤਰ੍ਹਾਂ ਦੀ ਸ਼ਬਦਾਵਲੀ ਬੋਲੀ ਜਾਂਦੀ ਹੈ।




PSSSB Original Shorthand Papers

Punjabi Junior Scale Steno

100 WPM Punjabi

60 WPM English



Part -3 Junior Scale Steno Punjabi and English 

Price Rs. 150 for One Month


Start / button



Post a Comment

Previous Post Next Post