ਪੰਜ ਮਿੰਟ ਗਤੀ ਅਭਿਆਸ ਕਿਤਾਬ  ਪਹਿਲੀ ਵਾਰ ਸਾਲ 1991 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਕਿਤਾਬ ਦਾ ਮੁੱਖ ਮੰਤਵ ਸ਼ਾਰਟਹੈਂਡ ਵਿਦਿਆਰਥੀਆਂ ਲਈ ਨਵੀਂ ਸ਼ਬਦਾਵਲੀ ਮੁਹੱਈਆ ਕਰਵਾਉਣਾ ਸੀ।

Bhasha Vibhag Panj Mint Gati Abhias Punjabi [Book Fully Solved]




ਇਸ ਕਿਤਾਬ ਦੇ ਵਿੱਚ ਹਰ ਅਭਿਆਸ ਦੇ ਨਾਲ 20 -25 ਚੌਣਵੇਂ ਵਾਕੰਸ਼ ਵੀ ਦਿੱਤੇ ਹੋਏ ਹਨ, ਜੋ ਅਭਿਆਸ ਲਈ ਬਹੁਤ ਵਧੀਆ ਹਨ।

ਪਰ ਇਸ ਕਿਤਾਬ ਵਿੱਚ ਜੋ 100 ਅਭਿਆਸ ਦਿੱਤੇ ਹੋਏ ਨੇ ਉਹ Fully Solved ਨਹੀਂ ਹਨ, ਤੇ ਨਾਂ ਹੀ ਕਦੀ ਇਹ ਕਿਤਾਬ ਮੁੜ ਕੇ ਪ੍ਰਕਾਸ਼ਿਤ ਕੀਤੀ ਗਈ ਹੈ।

www.punjabishorthand.com ਵੈਬਸਾਈਟ ਪਿਛਲੇ 5 ਸਾਲਾਂ ਤੋਂ ਪੰਜਾਬੀ ਅਤੇ ਅੰਗਰੇਜ਼ੀ ਸ਼ਾਰਟਹੈਂਡ ਵਿਦਿਆਰਥੀਆਂ ਲਈ ਨਵੇਂ ਤੋਂ ਨਵੇਂ ਉਪਰਾਲੇ ਕਰਦੀ ਆ ਰਹੀ ਹੈ ਤਾਂ ਕਿ , ਬੱਚਿਆਂ ਨੂੰ ਸਭ ਕੁਝ ਆਸਾਨ ਤਰੀਕੇ ਨਾਲ ਮਿਲ ਸਕੇ ਤੇ ਸ਼ਾਰਟਹੈਂਡ ਦੇ ਵਿੱਚ ਅਥਾਹ ਵਾਧਾ ਹੋ ਸਕੇ।

ਇਸ ਵਾਰ ਅਸੀਂ ਇਹ ਸਾਰੀ ਕਿਤਾਬ ਨੂੰ Fully Solved ਕਰਕੇ ਤੁਹਾਡੇ ਸਾਹਮਣੇ ਸਨਮੁਖ ਕਰ ਰਹੇ ਹਾਂ, ਤਾਂ ਕਿ ਬੱਚੇ ਆਸਾਨੀ ਨਾਲ ਸ਼ਾਰਟਹੈਂਡ ਨੂੰ ਪੜ੍ਹ ਤੇ ਲਿਖ ਸਕਣ।


ਬਹੁਤ ਹੀ ਮਿਹਨਤ ਤੇ ਤਨਦੇਹੀ ਨਾਲ  Jyoti ਪੰਜਾਬੀ ਸ਼ਾਰਟਹੈਂਡ ਵਿਦਿਆਰਥਣ ਨੇ ਇਸ ਨੂੰ ਪੂਰਾ ਸੋਲਵ ਕੀਤਾ ਹੈ , ਭਾਸ਼ਾ ਵਿਭਾਗ ਦੀ ਸ਼ਾਰਟਹੈਂਡ ਵਿੱਚ...... ਜੋ ਬਹੁਤ ਹੀ ਮਾਣ ਵਾਲੀ ਗੱਲ ਹੈ।


ਇਸ ਕਿਤਾਬ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਇਆ ਗਿਆ ਹੈ ਤਾਂ ਕਿ ਵਿਦਿਆਰਥੀ ਆਸਾਨੀ ਨਾਲ ਸ਼ਾਰਟਹੈਂਡ ਲਾਈਨ ਨੂੰ ਲੱਭ ਸਕੇ।


Bhasha Vibhag Panj Mint Gati Abhias Punjabi [Book Fully Solved]

Subscription Plan Life Time Access



2 Comments

  1. Thnku so much sir g best website for shorthand students regards frm Jaspreet Kaur

    ReplyDelete

Post a Comment

Previous Post Next Post