Ajit other paragraphs Dictation 100 WPM October 2022.
Apko daily Ajit and Punjabi Tribune Dictation 100 wpm speed ki dictation alag alag pargraphs mai se provide ki jayegi. Is tarah aap daily alag alag new paragraph ki practice karke apni shorthand and speed improve kar sakte hai.
Aap easily paragraph newspaper mai se match karke apni mistake check kare.
ਜਿਸ ਦਿਨ ਡਿਕਟੇਸ਼ਨ ਸਵੇਰ ਨੂੰ ਅਪਲੋਡ ਨਹੀਂ ਹੋਏਗੀ ਉਸ ਦਿਨ ਰਾਤ ਨੂੰ ਅਪਲੋਡ ਹੋਵੇਗੀ.
Ajit Dictation 100 wpm
ਰੋਜ਼ਾਨਾ ਪੰਜਾਬੀ ਸ਼ਾਰਟਹੈਂਡ ਡਿਕਟੇਸ਼ਨ 100 WPM
31 ਦਸੰਬਰ 2022 ਤੋਂ ਬੰਦ ਕਰ ਦਿੱਤੀ ਜਾਵੇਗੀ।
01 October to December 2022
ਰੋਜ਼ਾਨਾ ਪੰਜਾਬੀ ਸ਼ਾਰਟਹੈਂਡ ਡਿਕਟੇਸ਼ਨ 100 WPM
31 ਦਸੰਬਰ 2022 ਤੋਂ ਬੰਦ ਕਰ ਦਿੱਤੀ ਜਾਵੇਗੀ।
Daily Google Drive nu refresh kar leya jaave.
ਵੈਬਸਾਈਟ ਨੂੰ ਸਿਰਫ Google Chrome ਵਿੱਚ ਖੋਲ੍ਹੋ, ਫਿਰ ਡਿਕਟੇਸ਼ਨ ਚਲਾਉਣ ਵਾਸਤੇ ਗੂਗਲ ਡਰਾਈਵ ਆਪਸ਼ਨ Choose ਕਰਕੇ ਡਿਕਟੇਸ਼ਨ ਨੂੰ ਚਲਾਇਆ ਜਾਵੇ। ਡਿਕਟੇਸ਼ਨ ਸਿਰਫ ਗੂਗਲ ਡਰਾਈਵ Mobile App ਵਿੱਚ ਹੀ ਚਲੇਗੀ। Desktop ਵਿੱਚ ਨਹੀਂ ਚਲੇਗੀ।
Also Read
Comment karke koi bhi query shorthand related pooch sakte hai.
ਸੁੰਗੜ, ਸੁੰਘੜ
ReplyDeleteਸੁੰਗੜ
Deleteਸੁੰਘੜ
ReplyDeleteਖੋਪੜੀ, ਖੋਪਰੀ
ReplyDeleteਖੋਪੜੀ
ReplyDeleteਸਿਹਤ ਦਾ (ਰਾਜ਼, ਰਾਜ)
ReplyDeleteਸਿਹਤ ਦਾ ਰਾਜ
ReplyDeleteਫਾਸ਼ੀਵਾਦੀ ਜਾਂ ਫਾਸੀਵਾਦੀ, ਗ੍ਰੇਨੇਡ ਜਾਂ ਗ੍ਰਨੇਡ, ਜੁੜਨ ਜਾਂ ਜੁੜਣ, ਸਾਧਾਰਨ ਜਾਂ ਸਧਾਰਨ, ਨਿਆਇਕ ਜਾਂ ਨਿਆਂਇਕ
ReplyDeleteਫਾਸ਼ੀਵਾਦੀ, ਗ੍ਰਨੇਡ, ਜੁੜਨ, ਸਾਧਾਰਨ, ਨਿਆਂਇਕ
ReplyDeleteਪੀ.ਡਬਲਯੂ.ਡੀ. ਦੀ ਆਊਟਲਾਇਨ ਦੱਸ ਦੋ ਸਰ ਜੀ
ReplyDeleteehy english vich hi leekhdo
ReplyDeleteਸ਼੍ਰੀਮਤੀ ਜਾਂ ਸ੍ਰੀਮਤੀ
ReplyDeleteਸ਼੍ਰੀਮਤੀ
ReplyDeleteਸੱਚਾਈ ਜਾਂ ਸਚਾਈ, meaning of ਬਹਰਹਾਲ ਜਾਂ ਬਹਿਰਹਾਲ
ReplyDeleteਸੱਚਾਈ , ਬਹਰਹਾਲ
ReplyDeleteਜ਼ੁਰਮ ਜਾਂ ਜੁਰਮ, ਇਜ਼ਾਜਤ ਜਾਂ ਇਜਾਜ਼ਤ, ਮੁਤਾਬਕ ਜਾਂ ਮੁਤਾਬਿਕ, ਸੰਵਿਧਾਨਕ ਜਾਂ ਸੰਵਿਧਾਨਿਕ, ਉਦਾਹਰਣਾਂ ਜਾਂ ਉਦਾਹਰਨਾਂ,ਰਿਵਾਜਾਂ ਰਿਵਾਜ਼ਾਂ
ReplyDeleteਜੁਰਮ, ਇਜਾਜ਼ਤ, ਮੁਤਾਬਿਕ, ਸੰਵਿਧਾਨਕ , ਉਦਾਹਰਨਾਂ, ਰਿਵਾਜਾਂ
ReplyDeleteSir ji aj Vale pare ch 100 wpm ton speed ghut lag rahi hae ji
ReplyDeleteAaj upload galat ho gya g , don't worry
ReplyDeleteਪੀੜ੍ਹਤ ਜਾਂ ਪੀੜਤ, ਲਗਪਗ ਜਾਂ ਲਗਭਗ, ਆਸਾਮੀਆਂ ਜਾਂ ਅਸਾਮੀਆਂ, ਖਾਲੀ ਜਾਂ ਖਾਲ੍ਹੀ, ਬਸ ਜਾਂ ਬੱਸ,
ReplyDelete1-1, second both rite, 3-1, 4-1, 5 depend on line
ReplyDeleteਸੰਬੰਧਿਤ ਜਾਂ ਸਬੰਧਤ, ਪਤਾ ਲੱਗਦਾ ਹੈ ਜਾਂ ਪਤਾ ਲਗਦਾ ਹੈ, ਇੱਤਫਾਕ ਜਾਂ ਇਤਫਾਕ, ਰਚਣ ਜਾਂ ਰਚਨ,
ReplyDeleteਵਿਕਸਤ ਜਾਂ ਵਿਕਸਿਤ
ReplyDeleteਵਿਕਸਿਤ
ReplyDeleteਸਰ ਜੀ ਡਿਕਟੇਸ਼ਨ ਬੰਦ ਕਰਨ ਦਾ ਕਾਰਨ ਜੀ? It's help us a lot, don't do this sir ji.
ReplyDeleteDear Punjabi Dictations 100 WPM Peechle 3 saal toh regular upload ho rahi hai...
ReplyDeleteTe next year toh isdi jagah te 110 WPM shuru kitiyan jangiyan, jo paid hongiyan...
Ajit dictations vich v punjabi dictation daily 100 WPM upload hundi hai g, usdi subscription tusi le sakde ho g.....
Post a Comment