Daily Jagbani Dictation October 2022, Bahut se punjabi steno students ki demand par daily jagbani punjabi steno dictation shuru ki ja rahi hai.




Daily Jagbani Dictation October 2022







Punjabi Jagbani Steno Dictation 80- 85 WPM ki speed se daily provide ki jayegi. 

Isse apki tayari aur bhi behtar ho jayegi, aur apko speed increase karne mai help milegi.


Meri yehi koshish rahegi ki main punjabi steno se related daily new latest shorthand paragraphs dictate karta rahoon. Taki apki shorthand speed, steno accuracy and stenography improvement hoti rahe.


ਜਿਸ ਦਿਨ ਡਿਕਟੇਸ਼ਨ ਸਵੇਰ ਨੂੰ ਅਪਲੋਡ ਨਹੀਂ ਹੋਵੇਗੀ ਉਸ ਦਿਨ ਡਿਕਟੇਸ਼ਨ ਰਾਤ ਨੂੰ ਅਪਲੋਡ ਹੇੋਵੇਗੀ।



01 September to December 2022 






ਵੈਬਸਾਈਟ ਨੂੰ ਸਿਰਫ Google Chrome ਵਿੱਚ ਖੋਲ੍ਹੋ, ਫਿਰ ਡਿਕਟੇਸ਼ਨ ਚਲਾਉਣ ਵਾਸਤੇ ਗੂਗਲ ਡਰਾਈਵ ਆਪਸ਼ਨ Choose ਕਰਕੇ ਡਿਕਟੇਸ਼ਨ ਨੂੰ ਚਲਾਇਆ ਜਾਵੇ। ਡਿਕਟੇਸ਼ਨ ਸਿਰਫ ਗੂਗਲ ਡਰਾਈਵ Mobile App ਵਿੱਚ ਹੀ ਚਲੇਗੀ। Desktop ਵਿੱਚ ਨਹੀਂ ਚਲੇਗੀ।

Dowloading Closed


Also Read:
Comment section mai aap shorthand related koi bhi query pooch sakte hai. Apki poori help ki jayegi.

29 Comments

  1. Sir Ajj de dectation purani hai ji I request for daily new matters thank you.

    ReplyDelete
  2. Don't worry new v ho jayegi, repetition is the best method for shorthand

    ReplyDelete
  3. ਧੁਨ ਜਾਂ ਧੁੰਨ, ਗਾਨ ਅਤੇ ਗਾਣ ਵਿੱਚ ਫਰਕ ਦੱਸੀਓ ਜੀ।

    ReplyDelete
  4. ਧੁੰਨ- ਗਾਣੇ ਦੇ ਧੁੰਨ....Music

    ਗਾਣ- ਕੁਝ ਗਾਣਾ ਗਾਉਣਾ..

    ReplyDelete
  5. ਰਾਸ਼ਟਰੀ ਗਾਨ ਜਾਂ ਰਾਸ਼ਟਰੀ ਗਾਣ

    ReplyDelete
  6. ਜੇਲ੍ਹਾਂ ਜਾਂ ਜੇਲਾਂ, ਜ਼ਿਲ੍ਹਾ ਜਾਂ ਜ਼ਿਲਾ, ਮੰਦਿਰ ਜਾਂ ਮੰਦਰ, ਨਾਮੋ-ਨਿਸ਼ਾਨ ਮਿਟ ਜਾਏਗਾ ਜਾਂ ਮਿੱਟ ਜਾਏਗਾ।

    ReplyDelete
    Replies
    1. ਜੇਲ੍ਹਾਂ , ਜ਼ਿਲ੍ਹਾ , ਮੰਦਿਰ , ਨਾਮੋ-ਨਿਸ਼ਾਨ ਮਿੱਟ ਜਾਏਗਾ

      Delete
  7. ਸਰ ਜੀ ਜੇ ਡਿਕਟੇਸ਼ਨ 'ਚ ਕਰ ਕੇ ਇਕੱਠਾ ਬੋਲਿਆ ਗਿਆ ਤੇ ਟਾਇਪ ਸਮੇਂ ਵੀ 'ਕਰਕੇ, ਟਾਇਪ ਕਰ ਦੇਇਏ ਤਾਂ ਉਸ ਦੀ ਗਲਤੀ ਮੰਨੀ ਜਾਏਗੀ ਜਾਂ ਨਹੀਂ, ਪਰ ਪੈਰ੍ਹੇ 'ਚ 'ਕਰ ਕੇ' ਅਲੱਗ ਅਲੱਗ ਹੈ?

    ReplyDelete
  8. ਕਰਕੇ, ਇਕੱਠਾ ਹੀ ਪਾਓ ਜੀ, ਅਲੱਗ ਪੈ ਵੀ ਗਿਆ ਗਲਤੀ ਨਾਲ ਤਾਂ ਗਲਤੀ ਨਹੀਂ ਹੈ ਜੀ.......

    ReplyDelete
  9. ਈਸਾਈ ਜਾਂ ਇਸਾਈ, ਨਾਂ ਜਾਂ ਨਾਂਅ, ਉੜੀਸਾ ਜਾਂ ਓਡੀਸ਼ਾ, ਲਵ ਜਿਹਾਦ ਜਾਂ ਲਵ ਜੇਹਾਦ, ਭੜਕਾਅ ਜਾਂ ਭੜਕਾ

    ReplyDelete
  10. ਮੰਦੇਭਾਗੀਂ ਮੰਦੇਭਾਗੀ

    ReplyDelete
  11. ਆਦਿਵਾਸੀ ਜਾਂ ਆਦੀਵਾਸੀ

    ReplyDelete
  12. ਕੱਲ੍ਹ ਜਾਂ ਕੱਲ, ਮਿਆਂਮਾਰ ਜਾਂ ਮੀਆਂਮਾਰ ਜਾਂ ਮੀਆਮਾਰ, ਵਲੋਂ ਜਾਂ ਵੱਲੋਂ, ਪਰਕਲਪਿਤ ਜਾਂ ਪਰਿਕਲਪਿਤ, ਸਯੱਦ ਜਾਂ ਸੲਈਅਦ, ਮਹਾਸਭਾ ਜਾਂ ਮਹਾਂਸਭਾ, ਜਦਕਿ ਜਾਂ ਜਦ ਕਿ

    ReplyDelete
  13. ਕੱਲ੍ਹ , ਮਿਆਂਮਾਰ , ਵੱਲੋਂ, ਪਰਕਲਪਿਤ , ਮਹਾਂਸਭਾ, ਜਦਕਿ ,ਸਯੱਦ

    ReplyDelete
  14. ਮਹਾਉਤਸਵ ਜਾਂ ਮਹਾਂਉਤਸਵ, ਅਧਿਕਾਰਿਤ ਜਾਂ ਅਧਿਕਾਰਤ, ਖਰਾ ਜਾਂ ਖਰ੍ਹਾ, ਨਿਭਾਅ ਜਾਂ ਨਿਭਾ, ਬਲੀਦਾਨ ਜਾਂ ਬਲਿਦਾਨ, ਹਾਸਲ ਜਾਂ ਹਾਸਿਲ, ਅਧਿਆਤਮਕ ਜਾਂ ਅਧਿਆਤਮਿਕ, ਰੂੜ ਜਾਂ ਰੂੜ੍ਹ

    ReplyDelete
  15. ਮਹਾਂਉਤਸਵ, ਅਧਿਕਾਰਿਤ , ਖਰਾ , ਨਿਭਾਅ , ਬਲਿਦਾਨ, ਹਾਸਿਲ,ਅਧਿਆਤਮਿਕ, ਰੂੜ੍ਹ

    ReplyDelete
  16. ਖੁਦਮੁਖਤਿਆਰੀ ਜਾਂ ਖੁਦਮੁਖਤਾਰੀ

    ReplyDelete
  17. Sir jagbani dictation band kyu ho rhi a

    ReplyDelete
  18. Vichaar kita jaa reha is baare, dubara v shuru ho sakdi hai, bahut students di request aa rahian ke band naa kiti jaave...... So Wait and Watch..........

    ReplyDelete
  19. ਕੇਰਲਾ 'ਚ ਵਸਦਾ ਜਾਂ ਵੱਸਦਾ, ਵਸਦੀਆਂ ਜਾਂ ਵੱਸਦੀਆਂ, ਕੋਰੋਨਾ ਜਾਂ ਕਰੋਨਾ, ਪੁਡੂਚੇਰੀ ਜਾਂ ਪੁੱਡੂਚੇਰੀ, ਬੱਸ ਚਲਦੀ ਜਾਂ ਚੱਲਦੀ, ਬੰਗਾਲ ਦੀ ਖਾੜੀ ਜਾਂ ਖਾੜ੍ਹੀ

    ReplyDelete
    Replies
    1. ਵੱਸਦਾ, ਵੱਸਦੀਆਂ, ਕੋਰੋਨਾ ,ਕਰੋਨਾ ਪੁਡੂਚੇਰੀ , ਚੱਲਦੀ,ਖਾੜ੍ਹੀ

      Delete
  20. ਰੁਝੇ ਜਾਂ ਰੁੱਝੇ

    ReplyDelete
  21. ਤਾਇਬਾਨ ਜਾਂ ਤਾਈਵਾਨ, ਦੂਹਰੀ ਜਾਂ ਦੋਹਰੀ, ਏਨਾ ਜਾਂ ਇੰਨਾ, ਫੜਿਆ ਜਾਂ ਫੜ੍ਹਿਆ, ਜਮਾਂ ਜਾਂ ਜਮ੍ਹਾਂ

    ReplyDelete
  22. ਤਾਈਵਾਨ ( names di mistake nhi hundi yaad rakhna)

    ਦੋਹਰੀ, ਇੰਨਾ, ਫੜ੍ਹਿਆ, ਜਮ੍ਹਾਂ

    ReplyDelete

Post a Comment

Previous Post Next Post