Ajit other paragraphs Dictation 100 WPM September 2022.



Punjabi Dictation 100 WPM September 2022



Apko daily Ajit and Punjabi Tribune Dictation 100 wpm speed ki dictation alag alag pargraphs mai se provide ki jayegi. Is tarah aap daily alag alag new paragraph ki practice karke apni shorthand and speed improve kar sakte hai.

Aap easily paragraph newspaper mai se match karke apni mistake check kare. 


ਜਿਸ ਦਿਨ ਡਿਕਟੇਸ਼ਨ ਸਵੇਰ ਨੂੰ ਅਪਲੋਡ ਨਹੀਂ ਹੋਏਗੀ ਉਸ ਦਿਨ ਰਾਤ ਨੂੰ ਅਪਲੋਡ ਹੋਵੇਗੀ.

Ajit Dictation 100 wpm



01 September to 30 September 2022



Daily Google Drive nu refresh kar leya jaave.



ਵੈਬਸਾਈਟ ਨੂੰ ਸਿਰਫ Google Chrome ਵਿੱਚ ਖੋਲ੍ਹੋ, ਫਿਰ ਡਿਕਟੇਸ਼ਨ ਚਲਾਉਣ ਵਾਸਤੇ ਗੂਗਲ ਡਰਾਈਵ ਆਪਸ਼ਨ Choose ਕਰਕੇ ਡਿਕਟੇਸ਼ਨ ਨੂੰ ਚਲਾਇਆ ਜਾਵੇ। ਡਿਕਟੇਸ਼ਨ ਸਿਰਫ ਗੂਗਲ ਡਰਾਈਵ Mobile App ਵਿੱਚ ਹੀ ਚਲੇਗੀ। Desktop ਵਿੱਚ ਨਹੀਂ ਚਲੇਗੀ।



Also Read
Comment karke koi bhi query shorthand related pooch sakte hai.

103 Comments

  1. ਜ਼ਾਹਰ ਜਾਂ ਜ਼ਾਹਿਰ

    ReplyDelete
  2. ਮੁਲਜ਼ਮ, ਮੁਲਜਮ
    ਮੁਜ਼ਰਮ, ਮੁਜਰਮ
    ਇਲਜ਼ਾਮ, ਇਲਜਾਮ,
    ਫਲਾਨਾ, ਫਲਾਣਾ

    ReplyDelete
    Replies
    1. ਮੁਲਜ਼ਮ, ਮੁਜਰਮ, ਇਲਜ਼ਾਮ, ਫਲਾਣਾ

      Delete
  3. ਫੜਾ ਮਾਰਨਾ, ਫੜਾਂ
    ਫੜੀ ਰੱਖਿਆ, ਫੜੵੀ

    ReplyDelete
  4. ਫੜਾਂ ਮਾਰਨਾ, ਫੜੀ ਰੱਖਿਆ

    ReplyDelete
  5. ਲਾਲਚਵੱਸ ਜਾਂ ਲਾਲਚ ਵੱਸ, ਇਨ੍ਹੀ ਜਾਂ ਇਨ੍ਹੀਂ

    ReplyDelete
  6. ਕਿੰਨਾ, ਕਿਨੑਾਂ

    ReplyDelete
  7. ਹਰਿਮੰਦਰ, ਹਰਮੰਦਿਰ

    ReplyDelete
  8. ਹਮੇਸ਼ਾ, ਹਮੇਸ਼ਾਂ

    ReplyDelete
  9. ਅਣਗੋਲਿਆ, ਅਣਗੌਲਿਆਂ

    ReplyDelete
  10. ਕੰਪਲੇਂਟ, ਕੰਪਲੈਂਟ

    ReplyDelete
  11. ਰੁਪਿਆ, ਰੁਪਇਆ
    ਜਮਾ, ਜਮ੍ਹਾਂ
    ਐਡਮਿਸ਼ਨ, ਐਡਮੀਸ਼ਨ

    ReplyDelete
  12. ਰੁਪਇਆ, ਜਮ੍ਹਾਂ, ਐਡਮਿਸ਼ਨ

    ReplyDelete
  13. ਚੋਖੀ ਚੌਖੀ

    ReplyDelete
  14. ਸ਼ੈਡਿਊਲ, ਸ਼ਡਿਉਲ

    ReplyDelete
  15. ਮੱਲੵਾਂ ਮਾਰਨਾ, ਮੱਲਾਂ

    ReplyDelete
  16. ਆਯੁਰਵੈਦਿਕ, ਆਯੂਰਵੈਦਿਕ

    ReplyDelete
  17. ਸਮਿਲਿਤ ਸ਼ਬਦ ਠੀਕ ਹੈ??

    ReplyDelete
  18. ਤਵੱਜੋ, ਤਵੱਜੋਂ

    ReplyDelete
  19. ਸੌ਼ਹਰਤ , ਸ਼ੁਹਰਤ

    ReplyDelete
  20. ਸਤਯੁੱਗ ਸਤਿਯੁੱਗ

    ReplyDelete
  21. ਲਾਇਸੰਸ ਜਾਂ ਲਾਇਸੈਂਸ, ਅਥਾਰਟੀ ਜਾਂ ਅਥਾਰਿਟੀ, ਗਾਰੰਟੀ ਜਾਂ ਗਰੰਟੀ, meaning of ਰੁੱਖ ਅਤੇ ਰੁਖ

    ReplyDelete
    Replies
    1. ਲਾਇਸੰਸ , ਅਥਾਰਟੀ , ਗਾਰੰਟੀ , ਰੁੱਖ -ਦਰੱਖਤ

      ਰੁਖ - ਕਿਸੇ ਮਾਮਲੇ ਵੱਲ ਮੁੜਨਾ, ਸਖਤ ਰੁਖ ਅਖਿਤਆਰ ਕਰਨਾ, ਕੋਈ ਫੈਸਲਾ ਲੈਣਾ....

      Delete
  22. ਕਾਨਸਟੀਟਿਊਸ਼ਨ, ਕਾਂਸਟੀਟਿਊਸ਼ਨ

    ReplyDelete
  23. ਚੁੱਲੑੇ ਚੌਂਕੇ, ਚੌਕੇ

    ReplyDelete
  24. ਉਨਾ ਚਿਰ ਉਨਾਂ

    ReplyDelete
  25. ਸਰ ਜੀ ਤੁਹਾਡੀ ਡਿਕਟੇਸ਼ਨ ਬਹੁਤ ਹੀ ਵਧੀਆ ਹੁੰਦੀਆਂ ਜੀ, ਇਹ ਵੈਬਸਾਈਟ ਤੁਸੀਂ ਬਹੁਤ ਕਮਾਲ ਦੀ ਬਣਾਈ ਹੈ ਜੀ ਇਸ ਦਾ ਕੋਈ ਮੁਕਾਬਲਾ ਨਹੀਂ ਜੀ ਧੰਨਵਾਦ ਜੀ.

    ReplyDelete
  26. ਇਤਰਾਜ, ਇੰਦਰਾਜ
    ਇੰਦਰਾਜ, ਇੰਦਰਾਜ਼
    ਮੁਜਾਹਰਿਆਂ, ਮੁਜਾਰਿਆਂ
    ਭੋਂ, ਭੌਂ
    ਦਵਾਅ ਦਾਰੂ, ਦਵਾ
    ਵਜੂਦ, ਵਜ਼ੂਦ

    ReplyDelete
    Replies
    1. ਇਤਰਾਜ਼

      ਇੰਦਰਾਜ

      ਮੁਜਾਹਰਿਆਂ

      ਭੌਂ
      ਦਵਾ ਦਾਰੂ

      ਵਜੂਦ



      Delete
  27. ਜਿਣਸ, ਜਿਨਸ ਦੀ ਵਰਤੋਂ

    ReplyDelete
  28. ਬਨਾਵਟ, ਬਣਾਵਟ

    ReplyDelete
  29. ਬੜਾਵਾ, ਬੜੵਾਵਾ

    ReplyDelete
  30. ਰੋਸ਼ਨੀ, ਰੌਸ਼ਨੀ

    ReplyDelete
  31. ਮੱਲ੍ਹਾ ਮਾਰੀਆਂ, ਮੱਲਾਂ ਮਾਰੀਆਂ

    ReplyDelete
  32. ਫਰਿਜ, ਫਰਿਜ਼

    ReplyDelete
  33. ਨੇਜਾਬਾਜ਼ੀ, ਨੇਜ਼ਾਬਾਜ਼ੀ

    ReplyDelete
  34. ਧੜਾ, ਧੜੵਾ
    ਜੋੜੋ, ਜੋੜੋਂ

    ReplyDelete
  35. ਉਨ, ਉਂਨ,
    ਸਾਜ਼ੋ ਸਾਮਾਨ, ਸਾਜ਼ੋ ਸਮਾਨ

    ReplyDelete
  36. ਬੈਡਮਿੰਟਨ, ਬੈਡਮਿਨਟਨ
    ਵਾਜਬ, ਵਾਜੵਬ
    ਚੋਣਵੀਂ, ਚੋਣਵੀ
    ਚੁਣਾਵੀਂ, ਚੁਣਾਵੀ

    ReplyDelete
  37. ਬੈਡਮਿੰਟਨ, ਵਾਜਿਬ, ਚੋਣਵੀਂ, ਚੁਣਾਵੀਂ

    ReplyDelete
  38. ਗੱਜ-ਗੱਜ ਚੌੜੀਆਂ, ਗੱਜ਼-ਗੱਜ਼

    ReplyDelete
  39. ਸਾਈ, ਸਾਈਂ

    ReplyDelete
  40. ਸਾਈ, ਸਾਈਂ

    ReplyDelete
  41. ਕੱਢੋ, ਕੱਢੋਂ

    ReplyDelete
  42. ਇੰਤਜ਼ਾਰ, ਇੰਤਜਾਰ

    ReplyDelete
  43. ਵੰਗਾਰਿਆ, ਵੰਗਾਰਿਆਂ

    ReplyDelete
  44. ਵਿਸਰਾਮ, ਵਿਸ਼ਰਾਮ

    ReplyDelete
  45. ਨਿਆਈ, ਨਿਆਈਂ

    ReplyDelete
  46. ਲਾਹੋਰ, ਲਾਹੌਰ

    ReplyDelete
  47. ਨੇਜੇ, ਨੇਜ਼ੇ
    ਰਾਇਫਲ, ਰਾਈਫਲ

    ReplyDelete
  48. ਸ਼ੋਅਕੇਸ, ਸ਼ੋਅਕੇਸ਼

    ReplyDelete
  49. ਅਜ਼ਮਾਇਸ਼, ਅਜਮਾਇਸ਼

    ReplyDelete
  50. ਬੰਨ੍ਹ ਜਾਂ ਬੰਨ, ਬੰਨ੍ਹਣ ਜਾਂ ਬੰਨਣ, ਗੁੰਦਵਾਂ ਜਾਂ ਗੁੰਦਮਾ, ਜੈਲਦਾਰ ਜਾਂ ਜ਼ੈਲਦਾਰ, ਸਾਧਾਰਨ ਜਾਂ ਸਧਾਰਣ, ਖੜ੍ਹੀਆਂ ਜਾਂ ਖੜੀਆਂ, meaning of ਮਾਨ ਜਾਂ ਮਾਣ,ਫੜ੍ਹ ਜਾਂ ਫੜ।

    ReplyDelete
  51. ਬੰਨ੍ਹ , ਬੰਨ੍ਹਣ , ਗੁੰਦਵਾਂ , ਜੈਲਦਾਰ , ਸਾਧਾਰਨ , ਖੜ੍ਹੀਆਂ , ਮਾਣ, ਫੜ੍ਹ

    ReplyDelete
  52. ਮਾਣ- ਮੈਨੂੰ ਬਹੁਤ ਮਾਣ ਹੈ ਆਪਣੇ ਪੁੱਤਰ ਤੇ।

    ਫੜ੍ਹ- ਇਸ ਨੂੰ ਫੜ੍ਹ ਲੈ, ਕੋਈ ਚੀਜ਼ ਜਾਂ ਫਿਰ ਕੁਝ ਸਾਮਾਨ

    ReplyDelete
  53. (ਬੰਦ-ਬੰਦ, ਬੰਧ-ਬੰਧ) ਕਰਕੇ ਸ਼ਹੀਦ

    ReplyDelete
  54. ਬੰਦ-ਦਰਵਾਜ਼ਾ ਬੰਦ ਕਰ ਦੋ
    ਬੰਧ ਬੰਧ- ਸ਼ਹੀਦ ਕਰਨਾ , ਟੋਟੇ ਕਰਨੇ

    ReplyDelete
  55. ਥੁੜੵਿਆ, ਥੁੜੵਿਆਂ

    ReplyDelete
  56. ਢੋਂਗ ਢੌਂਗ

    ReplyDelete
  57. ਹੱਥ(ਬਟਾਉਣ, ਵਟਾਉਣ)
    ਦੁਰਵਚਨ, ਦੁਰਬਚਨ

    ReplyDelete
  58. ਹੱਥ ਵਟਾਉਣ, ਦੁਰਵਚਨ

    ReplyDelete

Post a Comment

Previous Post Next Post