PSSSB ਵਿੱਚ ਕੋਈ ਵੀ ਪੈਰਾਗਰਾਫ ਬੋਲਿਆ ਜਾ ਸਕਦਾ ਹੈ, ਇਹ ਕੋਈ ਨਹੀਂ ਜਾਣਦਾ ਕੀ ਕਿਸ ਨੂੰ ਕਿਹੜੀ ਸ਼ਬਦਾਵਲੀ ਆ ਜਾਵੇ। 


PSSSB Special Dictations



ਜੇ ਪਿਛਲੇ 10 ਸਾਲਾਂ ਦੇ ਪੇਪਰ ਦੇਖੇ ਜਾਣ ਤਾਂ ਸ਼ਬਦਾਵਲੀ ਕਦੀ ਵੀ ਇਕੋ ਜਿਹੀ ਨਹੀਂ ਬੋਲੀ ਜਾਂਦੀ, ਪੈਰਾਗਰਾਫ ਨੂੰ Mix ਕਰਕੇ ਹੀ ਬੋਲਿਆ ਜਾਂਦਾ ਹੈ। 


PSSSB ਪੇਪਰ ਵਿੱਚ ਆਉਣ ਵਾਲੇ ਪੈਰਾਗਰਾਫ ਇਨ੍ਹਾਂ ਵਿੱਚੋਂ ਹੀ ਬੋਲੇ ਜਾਂਦੇ ਹਨ।

1. ਅਜੀਤ ਸੰਪਾਦਕੀ

2. ਪੰਜਾਬੀ ਟ੍ਰਿਬਿਊਨ

3. ਜਗਬਾਣੀ

4. ਵਿਧਾਨ ਸਭਾ ਡਿਬੇਟਜ਼

5. ਫੁਟਕਲ ਪੈਰਾਗਰਾਫ

6. ਖੇਡਾਂ ਸਬੰਧੀ ਪੈਰਾਗਰਾਫ

7. ਰਾਜਨੀਤੀ ਪੈਰਾਗਰਾਫ

8. ਗੁਰੂ ਪੈਰਾਗਰਾਫ

9. ਦਫਤਰੀ ਪੈਰਾਗਾਰਫ

10. ਵਿਗਿਆਨਿਕ ਪੈਰਾਗਰਾਫ ਤੇ ਆਦਿ


ਇਕ ਪੈਰਾਗਰਾਫ ਜਿਵੇਂ ਰਾਜਨੀਤੀ ਤੇ ਦੂਸਰਾ ਕਿਸੀ ਹੋਰ Topic ਤੇ ਹੋਵੇਗਾ, ਇਸ ਤਰ੍ਹਾਂ ਹੀ ਹਰ ਵਾਰ ਪੈਰਾਗਰਾਫ ਨੂੰ ਡਿਕਟੇਟ ਕੀਤਾ ਜਾਂਦਾ ਹੈ।

ਸੋ ਸਾਡੇ ਵੱਲੋਂ ਰੋਜ਼ਾਨਾ ਇੱਕ ਪੈਰਾਗਰਾਫ Mix ਕਰਕੇ ਬੋਲਿਆ ਜਾਵੇਗਾ, ਹੋ ਸਕੇ ਇਸ ਨੂੰ Unseen ਲਿਖਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਪੈਰਾਗਰਾਫ ਨੂੰ ਰੋਜ਼ਾਨਾ Type ਕੀਤਾ ਜਾਵੇ।


Buy 1 Month Subscription

90 Rs. Fee for 1 Month/button


Buy 1 Month Subscription with Checking

200 Rs. Fee for 1 Month/button


PSSSB PAID DICTATIONS

01 September 2023 to Till PSSSB Steno Paper 


Start Karan toh baad Google Drive Nu daily Refresh kar leya jaave.



Subscription lete time apna G-mail ID bilkul correct leekhe. 


Any Query Please Message on Whats App Number 
98771 10107

13 Comments

Post a Comment

Previous Post Next Post