ਜੂਨੀਅਰ ਸਕੇਲ ਸਟੈਨੋਗ੍ਰਾਫਰ ਦਾ ਜਿਨ੍ਹਾਂ ਵੀ ਵਿਦਿਆਰਥਿਆਂ ਨੇ ਪੇਪਰ ਭਰਿਆ ਹੈ ਉਨ੍ਹਾਂ ਵਿਦਿਆਰਥਿਆਂ ਲਈ ਸਪੈਸ਼ਲ ਡਿਕਟੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ।


Junior Scale Stenographer Dictations September 2022PSSSB ਜੂਨੀਅਰ ਸਕੇਲ ਸਟੈਨੋਗ੍ਰਾਫਰ ਦਾ ਪੇਪਰ  ਕੁੁਝ ਵਿਦਿਆਰਥੀ ਹੀ ਪਾਸ ਕਰ ਪਾਉਂਦੇ ਹਨ, ਕਿਉਂਕਿ ਇਸ ਵਿੱਚ ਮਿਹਨਤ ਤੇ ਲਗਨ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ। ਦੂਸਰੀ ਗੱਲ ਇਸ ਵਿੱਚ ਅੰਗਰੇਜ਼ੀ ਸਾਰਟਹੈਂਡ ਮੰਗਣ ਕਾਰਨ ਵਿਦਿਆਰਥੀ ਇਸ ਵੱਲ ਜ਼ਿਆਦਾ ਧਿਆਨ ਤੇ ਮਿਹਨਤ ਨਹੀਂ ਕਰਨਾ ਚਾਹੁੰਦੇ।

ਪੈਰਾਗਰਾਫ ਤੁਹਾਨੂੰ ਕਿੱਥੋਂ ਵੀ ਬੋਲਿਆ ਜਾ ਸਕਦਾ। ਹੋ ਸਕੇ ਤਾਂ ਪੈਰਾਗਰਾਫ ਨੂੰ Unseen ਲਿਖਣ ਦੀ ਆਦਤ ਪਾਈ ਜਾਵੇ।


ਡਿਕਟੇਸ਼ਨ ਪੂਰੀ ਮਾਰਕਿੰਗ ਕਰਕੇ ਹੀ ਪ੍ਰੋਵਾਇਡ ਕੀਤੀ ਜਾਵੇਗੀ। ਇਸ ਲਈ ਸਬਰ ਰੱਖੋ 

 

ਰੋਜ਼ਾਨਾ 7 ਵਜੇ ਤੋਂ ਬਾਅਦ Automatic ਡਿਕਟੇਸ਼ਨ update ਹੋ ਜਾਇਆ ਕਰੇਗੀ। ਜਿਸਨੂੰ ਤੁਸੀਂ ਰੋਜ਼ਾਨਾ ਆਪਣੀ Google Drive ਵਿੱਚ ਚਲਾ ਸਕਦੇ ਹੋ।

ਰੋਜ਼ਾਨਾ ਤੁਹਾਨੂੰ ਪੰਜਾਬੀ ਸਟੈਨੋ ਡਿਕਟੇਸ਼ਨ 105 WPM ਅਤੇ ਅੰਗਰੇਜ਼ੀ ਸ਼ਾਰਟਹੈਂਡ 60 WPM ਦੀ ਰਫਤਾਰ ਨਾਲ ਦਿੱਤੀ ਜਾਵੇਗੀ। 


Subscription Plan

Only Junior Scale English Dictations

75 Rs. for 1 Month /button/Color/#2ecc71Subscription Plan

Only Junior Scale Punjabi Dictations

75 Rs. for 1 Month /button/Color/#2ecc71PAID Dictations

Buy Subscription Plan

Both English and Punjabi Dictations


01 September to 30 September 2022 

Start Karan toh baad Google Drive Nu daily Refresh kar leya jaave.

Subscription lete time apna G-mail ID bilkul correct leekhe. 

5 Comments

  1. bht vdiya dictation provide kr rhe ho tusi thnks sir g junior scale group shuru krn lyi g dhanwaad g bht bht

    ReplyDelete
  2. Sir plz ik request hai eng dictation 60 te e bolya kro 70 plus hundi kyi waar likhi ni jandi sir eve .... ppr ch sir 50 wpm e auni

    ReplyDelete
  3. Dear 65 tak hundi hai.... baki I will 60 tak rakha....

    ReplyDelete

Post a Comment

Previous Post Next Post