Punjabi Tribune  Shorthand Dictation July  2022, aaj se shuru ho rahi hai.




Punjabi Tribune Dictation July 2022







Punjabi Tribune Steno Dictation 85 WPM ki speed se provide ki jayegi. 

Isse apki tayari aur bhi behtar ho jayegi, aur apko speed increase karne mai help milegi.


Meri yehi koshish rahegi ki main punjabi steno se related  steno students ke liye daily new latest shorthand paragraphs dictate karta rahoon. Taki apki shorthand speed, steno accuracy and stenography improvement hoti rahe.


ਜਿਸ ਦਿਨ ਡਿਕਟੇਸ਼ਨ ਸਵੇਰ ਨੂੰ ਅਪਲੋਡ ਨਹੀਂ ਹੋਵੇਗੀ ਉਸ ਦਿਨ ਡਿਕਟੇਸ਼ਨ ਰਾਤ ਨੂੰ ਅਪਲੋਡ ਹੇੋਵੇਗੀ।


01 July  2022





















































ਵੈਬਸਾਈਟ ਨੂੰ ਸਿਰਫ Google Chrome ਵਿੱਚ ਖੋਲ੍ਹੋ, ਫਿਰ ਡਿਕਟੇਸ਼ਨ ਚਲਾਉਣ ਵਾਸਤੇ ਗੂਗਲ ਡਰਾਈਵ ਆਪਸ਼ਨ Choose ਕਰਕੇ ਡਿਕਟੇਸ਼ਨ ਨੂੰ ਚਲਾਇਆ ਜਾਵੇ। ਡਿਕਟੇਸ਼ਨ ਸਿਰਫ ਗੂਗਲ ਡਰਾਈਵ Mobile App ਵਿੱਚ ਹੀ ਚਲੇਗੀ। Desktop ਵਿੱਚ ਨਹੀਂ ਚਲੇਗੀ।

Dowloading Closed




ਇਹ ਵੀ ਵੇਖੋ:

Comment section mai aap shorthand related koi bhi query pooch sakte hai. Apki poori help ki jayegi.

39 Comments

  1. ਸਤਿ ਸ੍ਰੀ ਆਕਾਲ ਸਰ ਜੀ
    ਪੇਪਰ ਵਿਚ ਪੈਰ੍ਹਾ ਕਿਤੋਂ ਵੀ ਆ ਸਕਦਾ ਏ ਜੀ ਟ੍ਰਿਬਿਊਨ ਵਿੱਚੋਂ ਵੀ ਜੀ🤔

    ReplyDelete
  2. Ajit, Tribune, jagbani, Books and Debate, paragraph ehna vicho hi bolde hai g...

    Debates jado paper aange odo shuru kar diti jayegi phir toh.....

    ReplyDelete
    Replies
    1. ਠੀਕ ਏ ਜੀ ਧੰਨਵਾਦ ਸਰ 🙏🏻

      Delete
  3. ਨਿਤ ਨੇਮ ਜਾਂ ਨਿੱਤ ਨੇਮ ਜਾਂ ਨਿੱਤਨੇਮ ਬਾਣੀ, ਅੱਤਵਾਦ ਜਾਂ ਅਤਿਵਾਦ

    ReplyDelete
  4. ਨਿੱਤਨੇਮ , ਅੱਤਵਾਦ

    ReplyDelete
  5. ਸ਼੍ਰੀ ਲੰਕਾ ਜਾਂ ਸ੍ਰੀ ਲੰਕਾ, ਛਾਨਣੀ ਜਾਂ ਛਾਣਨੀ, ਡਿਉਢੀ ਜਾਂ ਡਿਊਢੀ

    ReplyDelete
  6. ਸ੍ਰੀ ਲੰਕਾ,
    ਛਾਣਨੀ- ਕੋਈ ਵਸਤੂ ਨੂੰ ਵੱਖ ਕਰ ਲੈਣਾ
    ਡਿਉਢੀ

    ReplyDelete
  7. ਡਿਉੜੵੀ, ਡਿਉਢੀ

    ReplyDelete
  8. ਬਚਨਬੱਧ / ਵਚਨਬੱਧ, ਮਾਣਯੋਗ/ ਮਾਨਯੋਗ, ਸਮਗਰਾ/ ਸਮੱਗਰਾ, ਮੱਦ/ ਮਦ, ਮਿਡੇ-ਮੀਲ/ ਮਿੱਡ-ਡੇਅ-ਮੀਲ

    ReplyDelete
  9. ਵਚਨਬੱਧ, ਮਾਣਯੋਗ/ ਮਾਨਯੋਗ dono sahi

    ਸਮੱਗਰੀ, ਮੱਧ, ਮਿਡ-ਡੇਅ- ਮਿਲ

    ReplyDelete
  10. ਸਮਰਸੀਬਲ ਟਿਊਬਵੈੱਲ ਸ਼ਬਦ ਠੀਕ ਹੈ?

    ReplyDelete
  11. ਦੁੱਧ ਵਾਲੀ ਗੁਜਰੀ ਜਾਂ ਗੁੱਜਰੀ, ਦੰਦ-ਕਥਾਵਾਂ ਜਾਂ ਦੰਤ ਕਥਾਵਾਂ, ਪੁਰਾਤਤਵੀ ਜਾਂ ਪੁਰਾਤੱਤਵੀ, ਮੋਹਿੰਜਿਦੜੋ ਜਾਂ ਮੋਹੰਜੋਦੜੋ

    ReplyDelete
    Replies
    1. Name di koi mistake nhi hai g. ਗੁਜਰੀ ਪਾਓ ਜਾਂ ਫਿਰ ਗੁੱਜਰੀ ਪਾਓ

      ਪੁਰਾਤੱਤਵੀ,

      ਦੰਦ-ਕਥਾਵਾਂ ਨੂੰ ਦੰਤ ਕਥਾਵਾਂ ਵੀ ਕਿਹਾ ਜਾਂਦਾ ਹੈ ................... ਦੋਨੋਂ ਸਹੀ ਨੇ ਜੀ..........

      Delete
  12. ਮੋਹਿੰਜੋਦੜੋ ਸ਼ਬਦ ਠੀਕ ਹੈ

    ReplyDelete
  13. ਮੁਕੰਮਲਤਾ, ਮੁਕੰਮਲਤਾਂ

    ReplyDelete
  14. ਮੰਜ਼ਿਲਾਂ, ਮੰਜ਼ਿਲਾ

    ReplyDelete
  15. ਜਬਰ ਜਾਂ ਜ਼ਬਰ, ਜੁਰਮਾਂ ਜਾਂ ਜ਼ੁਰਮਾਂ, ਮੁਕਾਮੀ ਜਾਂ ਮੁਕਾਮੀਂ

    ReplyDelete
  16. ਜਬਰ , ਜੁਰਮਾਂ , ਮੁਕਾਮੀ

    ReplyDelete
  17. ਗੁਟਾਰੇਸ, ਗੁਟਰੇਸ

    ReplyDelete
  18. Munafa ta hun sab kamaan te large hoe ethe free kujni milda galla e ne.

    ReplyDelete
    Replies
    1. Jo fees ha koi jayda nahi, jdo jag gye ik pay ch hazar Guna munafa jiju.
      Affordable fees ha , jo har koi pay kar skda , ਗੁਰੂ ਦਕਸ਼ਣਾ ਤਾ ਆਦਿਕਾਲ ਤੋਂ ਚਲ ਰਹੀ ਹੈਂ।

      Delete
  19. Free hi hai g ..... Punjabi Tribune...........

    ReplyDelete
  20. ਮੁਹਿੰਮਾਂ ਮੀਡੀਆਂ ਸ਼ਬਦ ਠੀਕ ਹੈ??

    ReplyDelete
  21. ਮੁਹਿੰਮਾਂ , ਮੀਡੀਆ

    ReplyDelete
  22. ਮੁਹਿੰਮਾਂ ਮੀਡੀਆਂ ਜਾਂਦੀਆਂ ਹਨ,
    ਮੁਹਿੰਮਾਂ ਮਿਡੀਆਂ ਜਾਂਦੀਆਂ ਹਨ

    ReplyDelete
  23. ਮੁਹਿੰਮਾਂ ਵਿੱਢੀਆਂ ਜਾਂਦੀਆਂ ਹਨ

    ReplyDelete
  24. ਤਾਨਣਿਆਂ, ਤਾਹਨਿਆਂ

    ReplyDelete
  25. ਤਾਹਨਿਆਂ

    ਕਿਰਪਾ ਕਰਕੇ ਪੂਰੀ ਲਾਈਨ ਲਿਖਣ ਦੀ ਕ੍ਰਿਪਾਲਤਾ ਕਰੋ ਜੀ.....

    ReplyDelete
  26. sir ji koi ਜ਼ ਪੈਰ ਬਿੰਦੀ ਵਾਲੀ ਟਰਿੱਕ ਦੱਸੋ

    ReplyDelete
  27. ਤੁਸੀਂ ਇਸ ਤਰ੍ਹਾਂ ਇਨ੍ਹਾਂ ਵਿੱਚ ਫਰਕ ਦੇਖ ਸਕਦੇ ਹੋ ਜੀ.............

    ਜ - Jajja ( j ) Jasmine (ਜੈਸਮਿਨ), Judge (ਜੱਜ), juice (ਜੂਸ), Jigar (ਜਿਗਰ)

    ਜ਼- Zazza ( z ) Zero (ਜ਼ੀਰੋ), Gazal (ਗਜ਼ਲ) , Zabardasti (ਜ਼ਬਰਦਸਤੀ) , Zikar (ਜ਼ਿਕਰ)

    ReplyDelete

Post a Comment

Previous Post Next Post