ਸਰਦਾਰ ਕਰਤਾਰ ਸਿੰਘ ਜੀ ਵੱਲੋਂ ਤੇਜ਼ ਗਤੀ ਪ੍ਰਣਾਲੀ ਕਿਤਾਬ High Speed Phraseography Punjabi Shorthand ਸਾਲ 1977 ਪ੍ਰਕਾਸ਼ਿਤ ਕੀਤੀ ਗਈ ਸੀ। 


https://www.punjabishorthand.com/2020/03/kartar-singh-100-wpm-book.html ਸਰਦਾਰ ਕਰਤਾਰ ਸਿੰਘ ਜੀ ਨੇ ਬੜੀ ਅਣਥੱਕ ਮਿਹਨਤ ਸਦਕਾ ਇਸ ਕਿਤਾਬ ਨੂੰ ਬਾਖੂਬੀ ਤਿਆਰ ਕੀਤਾ ਗਿਆ ਹੈ, ਤੇ ਇਸ ਕਿਤਾਬ ਵਿੱਚ ਤੇਜ਼ ਗਤੀ ਪ੍ਰਣਾਲੀ ਸ਼ਬਦਾਂ ਨੂੰ ਜੋੜ ਕੇ ਲਿਖਿਆ ਗਿਆ ਹੈ ਤਾਂ ਕਿ ਸ਼ਾਰਟਹੈਂਡ ਰਫਤਾਰ ਵਿੱਚ ਅਥਾਹ ਵਾਧਾ ਹੋ ਸਕੇ। 

ਜੇਕਰ ਵਿਦਿਆਰਥੀ ਇਹਨਾਂ ਸ਼ਬਦਾਂ ਨੂੰ ਰੋਜ਼ਾਨਾ ਅਭਿਆਸ ਕਰੇ ਤਾਂ ਸ਼ਾਰਟਹੈਂਡ ਦੀ ਸਪੀਡ ਵਿੱਚ ਵਾਧਾ ਹੋਵੇਗਾ ਤੇ ਉਹ ਤੇਜ਼ ਗਤੀ ਲਿਖਣ ਦੇ ਸਮਰੱਥ ਹੋਵੇਗਾ।

ਬਹੁਤ ਸਾਰੇ ਵਿਦਿਆਰਥੀਆਂ ਨੂੰ ਹੁਣ ਇਹ ਕਿਤਾਬ ਮਾਰਕੀਟ ਵਿਚੋਂ ਨਹੀਂ ਮਿਲਦੀ, ਕਿਉਂਕਿ ਹੁਣ ਇਹ ਕਿਤਾਬ ਛਪਣੀ ਬੰਦ ਹੋ ਚੁੱਕੀ ਹੈ, ਸੋ ਮੇਰੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਹਿਯੋਗ ਦੇ ਸਕਾ।

4000 ਸ਼ਬਦਾਂ ਦੀ ਵਰਤੋਂ ਇਸ ਕਿਤਾਬ ਵਿੱਚ ਕੀਤੀ ਗਈ ਹੈ।


Page 1

ਉਸ ਦਾ ਖਿਆਲ ਹੈ,ਉਸ ਨੇ ਦੱਸਿਆ,ਉਸ ਨੇ ਦੱਸਿਆ ਸੀ,ਉਸ ਨੇ ਲਿਖਿਆ ਹੈ,ਉਸ ਨੂੰ ਲਿਖਿਆ ਗਿਆ ਹੈ,ਉਸ ਦਾ ਅਨੁਮਾਨ ਹੈ,ਉਸ ਦੇ ਨਾਲ ਸੀ,ਉਸ ਦੇ ਬਾਵਜੂਦ,ਉਸ ਬਾਰੇ,ਉਸ ਫਾਈਲ ਵਿੱਚ, ਉਸ ਅਨੁਸਾਰ ਹੀ ਹੈ,ਉਸ ਸਮੇਂ,ਉਸ ਦੇ ਸਬੰਧ ਵਿੱਚ,ਉਸ ਦਾ ਭਾਵ ਹੈ,ਉਸ ਦੀ ਸ਼ਰਤ ਹੈ,ਉਸ ਦੀ ਜ਼ਰੂਰਤ ਹੈ,ਉਸ ਕਰਕੇ ਹੀ ਹੈ,ਉਸ ਕਰਕੇ ਹੋਣਾ ਚਾਹੀਦਾ ਹੈ,ਉਸ ਕਰਕੇ ਜ਼ਰੂਰੀ ਹੈ,ਉਸ ਦਾ ਵਿਚਾਰ ਹੈ, ਉਸ ਪੱਤਰ ਦੇ ਹਵਾਲੇ ਵਿੱਚ,ਉਸ ਦੀ ਲੋੜ ਅਨੁਸਾਰ,ਉਸ ਮਾਮਲੇ ਵਿੱਚ,ਉਸ ਦੇ ਆਧਾਰ ਤੇ,ਉਸ ਮੀਟਿੰਗ ਵਿੱਚ,ਉਸ ਲਈ ਜ਼ਰੂਰੀ ਹੈ,ਉਸ ਉਪਰੰਤ,ਉਸ ਬਾਅਦ,ਉਸ ਪ੍ਰਤੀ,ਉਸ ਨਾਲ, ਉਸ ਪ੍ਰਤੀਨਿਧ,ਉਸ ਦੀ ਪਰਖ ਕਰੋ,


Page 2

ਉਸ ਤੋਂ ਇਲਾਵਾ,ਉਸ ਤੋਂ ਵੱਧ,ਉਸ ਤੋਂ ਛੁੱਟ,ਉਸਤੋਂ ਛੋਟਾ,ਉਸ ਤੋਂ ਬਿਨਾਂ,ਉਸ ਤੋਂ ਅੱਗੇ,ਉਸ ਤੋਂ ਚੰਗਾ,ਉਸ ਤੋਂ ਬਾਅਦ, ਉਸ ਤੋਂ ਬਾਹਰ,ਉਸ ਤੋਂ ਬਿਹਤਰ,ਉਸ ਤੋਂ ਪਿੱਛੋਂ,ਉਸ ਤੇ ਪਿੱਛੇ,ਉਸ ਤੋਂ ਭਾਵ,ਉਸੇ ਤਰ੍ਹਾਂ,ਉਸ ਤਰ੍ਹਾਂ ਕਿਉਂ ਹੈ,ਉਸ ਤਰ੍ਹਾਂ ਹੋਣਾ ਚਾਹੀਦਾ ਹੈ,ਉਸ ਤਰ੍ਹਾਂ ਕਰੋ ਜੀ,ਉਨ੍ਹਾਂ ਵਿੱਚ ਹੀ, ਉਨ੍ਹਾਂ ਪ੍ਰਤੀ,ਉਨ੍ਹਾਂ ਪਿੱਛੋਂ,ਉਨ੍ਹਾਂ ਆਪ,ਉਨ੍ਹਾਂ ਕਿਸੇ,ਉਨ੍ਹਾਂ ਵਾਸਤੇਉਨ੍ਹਾਂ ਲਈ ਜ਼ਰੂਰੀ ਹੈ,ਉਨ੍ਹਾਂ ਤੋਂ ਛੁੱਟ,ਉਨ੍ਹਾਂ ਨਾਲ,ਉਨ੍ਹਾਂ ਤੱਕ,ਉਨ੍ਹਾਂ ਦੇ ਸਬੰਧ ਵਿੱਚ, ਉਨ੍ਹਾਂ ਨੂੰ,ਉਨ੍ਹਾਂ ਦਾ ਬਿਆਨ,ਉਨ੍ਹਾਂ ਦਾ ਖਿਆਲ ਹੈ,ਉਨ੍ਹਾਂ ਦਾ ਵਿਚਾਰ ਹੈ,ਉਨ੍ਹਾਂ ਦੇ ਹਿਤ ਵਿੱਚ ਹੀ, ਉਨ੍ਹਾਂ ਬਾਰੇPage 3

ਉਪਰੋਕਤ ਨੋਟ,ਉਪਰੋਕਤ ਟਿੱਪਣੀ,ਉਪਰੋਕਤ ਮੱਧ,ਉਪਰੋਕਤ ਐਕਟ, ਉਪਰੋਕਤ ਪੱਤਰ ਵਿੱਚ,ਉਪਰੋਕਤ ਕਾਰਵਾਈ,ਉਪਰੋਕਤ ਸ਼ਰਤਾਂ,ਉਤਸ਼ਾਹ ਦਿਉ,ਉਤਸ਼ਾਹਜਨਕ,ਉਤਸ਼ਾਹ ਨਾਲ,ਉਤਸ਼ਾਹ ਵਿਖਾਉਣ,ਉਤਸ਼ਾਹਿਤ ਕੀਤਾ ,ਜਾਵੇਉਤਸ਼ਾਹ ਦਿੱਤਾ ਹੈ,ਉਤਸ਼ਾਹਿਤ ਕਰਕੇ, ਉਤਸ਼ਾਹ ਨਹੀਂ ਦਿੱਤਾ ਗਿਆ,ਉਹ ਹੈ ਕਿ,ਉਹ ਸੀ ਕਿ,ਉਹਨੇ,ਉਹਨੇ ਹੀ,ਉਹ ਹੋਵੇਗਾ,ਉਹ ਵੀ ਹੈ,ਉਹ ਅਜੇ,ਉਹੋ ਜਿਹਾ,ਉਹ ਚਾਹੁੰਦਾ ਹੈ,ਉਹ ਚਾਹੁੰਦੇ ਹਨਉਤੇ ਲਿਖਿਆ ਗਿਆ ਹੈਉਤੇ ਦਿੱਤਾ ਗਿਆ ਹੈ,ਉੱਤੇ ਦਿੱਤੇ ਮੁਤਾਬਿਕ,ਉੱਤੇ ਦਿੱਤਾ ਹਵਾਲਾ,ਉੱਤੇ ਦੱਸਿਆ ਗਿਆ ਹੈ,ਉਤਲੇ ਮੱਧ ਵਿੱਚ,ਉਤਲੇ ਸਫੇ ਤੇ,ਉਤਮ ਫਰਜ਼ ਹੈ,ਉਤਮ ਸਿਕਸ਼ਾ,ਉੱਤਮ ਕਾਰਜ,ਉੱਤਮ ਪੁਰਖ,Page 4


ਉਨ੍ਹਾਂ ਤੋਂ ਬਿਨ੍ਹਾਂ,ਉਨ੍ਹਾਂ ਤੋਂ ਛੁੱਟ,ਉਨ੍ਹਾਂ ਤੋਂ ਪਹਿਲਾਂ,ਉਨ੍ਹਾਂ ਦਾ ਅਧਿਕਾਰ,ਉਨ੍ਹਾਂ ਦਾ ਹਲ,ਉਨ੍ਹਾਂ ਦੀ ਗਿਣਤੀ,ਉਨ੍ਹਾਂ ਦੀ ਮਾਤ ਭਾਸ਼ਾ,ਉਨ੍ਹਾਂ ਦਾ ਸਮਾਚਾਰ, ਉਤਪਾਦਨ ਮੈਨੇਜਰ,ਉਪ ਮੰਡਲ ਅਫਸਰ,ਉਪ ਮੰਡਲ ਮਜਿਸਟਰੇਟ,ਉਪ ਰਾਸ਼ਟਰਪਤੀ,ਉੱਤਰ ਲਿਖਿਆ ਜਾਵੇ,ਉੱਤਰ ਲਿਖਿਆ ਗਿਆ ਹੈ,ਉੱਤਰ ਦਿੱਤਾ ਗਿਆ ਹੈ,ਉੱਤਰ ਵਿੱਚ ਲਿਖਿਆ ਹੈ,ਉੱਤਰ ਪੁੱਜਾ ਹੈ,ਉੱਤਰ ਮਿਲਿਆ ਹੈ, ਉਤਰਧਿਕਾਰੀ,ਉੱਤਰੀ ਸੀਮਾ,ਉੱਤਲ ਲਿਖ ਰਹੇ ਹਨ,ਉੱਤਰ ਦੇ ਸਬੰਧ ਵਿੱਚ,ਉੱਤਰ ਪ੍ਰਾਪਤ ਹੋਵੇਗਾ,ਉਤਰਦਾਈ,ਉੱਤਰ ਪੇਸ਼ ਹੈ,ਉੱਤਰ ਪ੍ਰਦੇਸ਼,ਉੱਤਰ ਜਲਦੀ ਦਿਉ,Page 5


ਉਚਿਤ ਕਾਰਵਾਈ, ਉਚਿਤ ਲਾਭ,ਉਚਿਤ ਸਮਾਂ,ਉਚਿਚਤਾ ਲਈ,ਉਚਿਤ ਪ੍ਰਣਾਲੀ ਰਾਹੀਂ,ਉੱਤੇ ਲਿਖਿਆ,ਉੱਤੇ ਦੱਸਿਆ ਗਿਆ ਹੈ,ਉੱਤੇ ਦਿੱਤਾ ਹਵਾਲਾ,ਉਪ ਚੇਅਰਮੈਨ,ਉਪ ਨਿਰਦੇਸ਼ਕ,ਉਪ ਨਿਯਮ,  ਉਪ ਨਾਮ,ਉਪ ਸਕੱਤਰ,ਉਪਚਾਰ,ਉਪਬੰਧ,ਉਪ ਸਭਾਪਤੀ,ਉਪ ਮੰਡਲ,ਉਪ ਮੰਤਰੀ,ਉਪ ਰਾਸ਼ਟਰਪਤੀ,ਉਪ ਧਾਰਾ,ਉਪ ਚੋਣ, ਉਮੀਦ ਹੈ,ਉਮੀਦ ਕੀਤੀ ਜਾਂਦੀ ਹੈ,ਉਮੀਦਵਾਰ,ਉਮੀਦ ਬਿਲਕੁਲ ਨਹੀਂ,ਮਦਦ ਕਰੋ,ਮਦਦ ਕੀਤੀ ਗਈ ਹੈ,ਮਦਦ ਦੀ ਲੋੜ ਹੈ,ਮਦਦ ਲਈ ਜਾਵੇ,Page 6

ਉਨ੍ਹਾਂ ਨੇ,ਉਨ੍ਹਾਂ ਨੂੰ, ਉਨ੍ਹਾਂ ਦਾ ਖਿਆਲ ਹੈ,ਉਨ੍ਹਾਂ ਨੂੰ ਚਾਹੀਦਾ ਹੈ,ਉਨ੍ਹਾਂ ਦੇ ਫੈਸਲੇ ਅਨੁਸਾਰ,ਉਨ੍ਹਾਂ ਦੇ ਨੇੜੇ ਸੀ,ਉਨ੍ਹਾਂ ਦੇ ਸਬੰਧ ਵਿੱਚ,ਉਨ੍ਹਾਂ ਤੋਂ ਅਗਲਾ,ਉਨ੍ਹਾਂ ਵੱਲੋਂ ਦੇਰੀ ਨਹੀਂ,ਉਨ੍ਹਾਂ ਇਲਾਕਿਆਂ ਵਿੱਚ,ਉਨ੍ਹਾਂ ਦੀ ਗਿਣਤੀ ਨਹੀਂ,ਉਨ੍ਹਾਂ ਵਿੱਚੋਂ ਲਿਆ ਗਿਆ ਹੈ, ਉਨ੍ਹਾਂ ਵਿੱਚ ਨਹੀਂ ਹੈ,ਉਨ੍ਹਾਂ ਦੇ ਨਾਲ ਹੀ,ਉਨ੍ਹਾਂ ਦਾ ਹੈ,ਉਨ੍ਹਾਂ ਪ੍ਰਤੀ,ਉਨ੍ਹਾਂ ਵਾਸਤੇ,ਉਨ੍ਹਾਂ ਤੱਕ,ਉਨ੍ਹਾਂ ਵਿੱਚ,ਉਨ੍ਹਾਂ ਵਿੱਚ ਹੀ ਹੈ,ਉਨ੍ਹਾਂ ਵੇਲੇ,ਉਨ੍ਹਾਂ ਪਿੱਛੋਂ, ਉਨ੍ਹਾਂ ਤੋਂ,ਉਨ੍ਹਾਂ ਵਿੱਚ ਹੀ ਹਨ,ਉਨ੍ਹਾਂ ਦੁਆਰਾ,ਉਨ੍ਹਾਂ ਬਾਅਦ,ਉਨ੍ਹਾਂ ਨਾਲ,Page 7

ਉਕਤ ਵੇਰਵਾ,ਉਕਤ ਅੰਕੜੇ,ਉਕਤ ਕਾਰਵਾਈ,ਉਕਤ ਬਿਆਨ,ਉਕਤ ਰਿਪੋਰਟ, ਉਕਤ ਨੋਟ,ਉਕਤ ਟਿੱਪਣੀ,ਉਹੋ ਜਿਹਾ,ਉਹੋ ਜਿਹਾ ਨਹੀਂ ਹੈ,ਉਹੋ ਜਿਹਾ ਸੀ,ਉਹੋ ਜਿਹਾ ਹੈ,ਉਹੋ ਅਜੇ ਆਏ ਹੀ ਹਨ,ਉਹ ਨਹੀਂ ਹੈ,ਉਹ ਨਹੀਂ ਹਨ,ਉਹ ਨਹੀਂ ਸੀ, ਉਹ ਨਹੀਂ ਸਨਉਹ ਚੰਗਾ ਸੀ, ਉਹ ਹੋਵੇਗਾ, ਉਹ ਚਾਹੁੰਦਾ ਹੈ,ਉਹ ਚਾਹੁੰਦਾ ਸੀ,ਉਹ ਚਾਹੁੰਦੇ ਸਨ,ਉਹ ਚਾਹੁੰਦੇ ਹਨ,ਉਹ ਵੀ ਹੈ,ਉਹ ਵੀ ਹਨ,ਉਹ ਹੈ,ਉਹ ਵੀ ਹਨ,ਉਹ ਹੈ,ਉਹ ਸਨ, ਉਤੋਂ ਤੋਂ ਲੈ ਕੇ
Page 8

ਉਦਯੋਗਿਕ ਵਿਭਾਗ ਵੱਲੋਂ,ਉਦਯੋਗਿਕ ਖੇਤਰ ਵਿੱਚ,ਉਦਯੋਗਿਕ ਕਾਰਪੋਰਸ਼ਨ,ਉਦਯੋਗਿਕ ਸੰਸਥਾ,ਉਦਯੋਗਿਕ ਸਿਖਲਾਈ,ਉਦਯੋਗਿਕ ਸਿਕਸ਼ਾ,  ਉਦਯੋਗਿਕ ਸਮੱਸਿਆ,ਉਦਯੋਗਿਕ ਅਦਾਰੇ,ਉਦਯੋਗਿਕ ਵਰਤੋਂ ਲਈ,ਉਦਯੋਗਿਕ ਇਲਾਕਾ,ਉਦਯੋਗਿਕ ਵਿਕਾਸ,ਉਦਯੋਗਿਕ ਸੰਕਟ,ਉਦਯੋਗ ਪਤੀ,ਉਦਯੋਗਿਕ ਪ੍ਰਾਪਤੀਆਂ,ਉੱਚਾ ਵਿਅਕਤੀਤਵ,ਉੱਚੀ ਪਦਵੀ, ਉੱਚ ਅਧਿਕਾਰੀ,ਉੱਚ ਸਥਾਨ,ਉੱਚੀ ਪੱਧਰ,ਉਚੇਰਾ ਅਧਿਕਾਰੀ,ਉਚੇਰੀਆਂ ਸ਼੍ਰੇਣੀਆਂ,ਉਚੇਰਾ ਦਰਜਾ,ਉਚੇਰੀ ਸਿੱਖਿਆ,ਉਚੇਰੀ ਅਸਾਮੀ,ਉਚੇਰੀ ਪਦਵੀ,ਅਤਿਅੰਤ ਜ਼ਰੂਰੀ ਹੈ, ਅਤਿਅੰਤ ਚਾਹਵਾਨPage 9


ਓਸ ਲਈ,ਓਸ ਵੇਲੇ,ਓਸ ਸਮੇਂ,ਓਸ ਵਕਤ,ਓਸ ਤਰ੍ਹਾਂ,ਓਸ ਬਾਰੇ,ਓਸ ਮਹੀਨੇ,ਓਸ ਸਾਲ,ਓਸ ਕੇਸ, ਓਸ ਫਾਈਲ,ਓਸ ਦਿਨ,ਓਸ ਵਾਰ,ਓਸ ਆਧਾਰ ਤੇ,ਓਸ ਲਿਹਾਜ਼ ਨਾਲ,ਓਸ ਨਾਲ ਹੀ,ਓਸ ਬਿਆਨ,ਓਸ ਖਿਆਲ ਨਾਲ,ਓਸ ਗਵਾਹ,ਓਸ ਕਰਕੇ, ਓਸ ਮੁਤਾਬਿਕ,ਓਸ ਪਾਰਟੀ,ਓਸ ਪਾਸ ਹੀ,ਓਸ ਤੋਂ,ਓਸ ਹੀ,ਓਸ ਬਿਲਿਡੰਗ ਵਿੱਚ,ਓਸ ਉਮੀਦ ਨਾਲ,ਓਸ ਕੇਸ ਵਿੱਚPage 10


ਅਦਾਇਗੀ ਕਾਲ ਵਿੱਚ,ਅਦਾਇਗੀ ਹੋਈ ਹੈ, ਅਦਾਇਗੀ ਅਨੁਸਾਰ,ਅਦਾਇਗੀ ਵਾਸਤੇ,ਅਦਾਇਗੀ ਜ਼ਰੂਰੀ ਹੈ,ਅਦਾਇਗੀ ਵਰੰਟ,ਅਧਿ ਸਰਕਾਰ ਪੱਤਰ,ਅੱਗੇ ਤੋਂ ਤੁਸੀਂ,ਅੱਗੇ ਤੋਂ ਕਿਸੇ,ਅੱਗੇ ਤੋਂ ਕਿਸੇ ਤਰ੍ਹਾਂ,ਅਧਿਕ ਭਾਸ਼ਾ ਦੇ ਤੌਰ ਤੇ,ਅਧਿਕ ਬੋਲੀਆਂ, ਅਗਾਂਹਵਧੂ,ਅਹੁਦਾ ਪ੍ਰਵਾਨਗੀ,ਜਾਰੀ ਕਰੋ ਜੀ,ਜਾਰੀ ਕਿਉਂ ਨਹੀਂ ਹੋਇਆ,ਅਨੁਮਾਨ ਲਾਇਆ ਜਾਂਦਾ ਹੈ,ਅਨੁਮਾਨ ਲਾਇਆ ਗਿਆ ਹੈ,ਅਨੁਮਾਨ ਵਾਸਤੇ,ਅਨੁਮਾਨ ਕਮੇਟੀ,ਅਨੁਮਾਨ ਖਰਚੇ,ਅਨੁਮਾਨ ਲਾਇਆ ਜਾ ਰਿਹਾ ਹੈ, ਅਚਨਚੇਤ ਛੁੱਟੀ,ਅਚਾਨਕ ਛੁੱਟੀ,ਅਨਿਸਚਿਤ ਸਮੇਂ ਲਈ,ਅਸਰ ਕੀਤਾ ਹੈ,ਅਸਰ ਨਹੀਂ ਹੋਇਆ,ਅਸਰ-ਰਸੂਖ,ਅਸਰਦਾਰ ਕਾਰਵਾਈ,ਅਸਰਅੰਦਾਜ਼,ਅਚਲ ਸੰਮਤੀ,ਅਵਾਸ ਅਫਸਰ,ਅਵਾਸ ਕਮਿਸ਼ਨPage 11


ਅਰਥ ਲਿਆ ਜਾਂਦਾ ਹੈ,ਅਰਥਭਰਪੂਰ,ਅਰਥ ਗਲਤ ਹਨ,ਅਰਥ ਕੱਢਿਆ ਜਾਂਦਾ ਹੈ,ਅਰਥ ਸ਼ਾਸਤਰ,ਆਗਿਆ ਦਿਉ ਜੀ,ਆਗਿਆ ਦਿੱਤੀ ਜਾਵੇ,ਆਗਿਆ ਮਿਲ ਚੁੱਕੀ ਹੈ,ਆਗਿਆ ਬਿਲਕੁਲ ਨਹੀਂ ਹੈ, ਆਸ ਹੈ,ਆਸ ਹੋਣੀ ਚਾਹੀਦੀ ਹੈ,ਆਸ ਹੋ ਸਕਦੀ ਹੈ,ਆਸ ਬਿਲੁਕਲ ਨਹੀਂ,ਆਸ ਉਦਾਸੀ ਵਿੱਚ,ਅੱਛੀ ਤਰ੍ਹਾਂ,ਅੱਛੀ ਹੋਵੇਗਾ,ਆਰਜ਼ੀ ਤੌਰ ਤੇ,ਆਰਜ਼ੀ ਨਿਯੁਕਤੀ,ਆਰਜ਼ੀ ਕੰਮ, ਆਰਜ਼ੀ ਹੁਕਮ,ਅਰਜ਼ ਕਰੋ ਜੀ,ਅਰਜ਼ ਇਹ ਹੈ ਕਿ,ਅਰਜ਼ੀ ਨਵੀਸ,ਅਰਜ਼ੀ ਦਿਉ,ਅਰਜ਼ੀ ਲਿਖ ਰਹੇ ਹਨ,ਅਰਜ਼ੀ ਲਿਖੀ ਜਾ ਰਹੀ ਹੈ,ਅਰਜ਼ੀ ਅਜੇ ਨਹੀਂ ਆਈ,ਆਈ ਨਹੀਂ, ਆਉਗੇ, ਆਓਗੇ, ਆਉ ਬੈਠੋ,ਆਏ ਹੀ ਹਨ,ਆਏਗਾ ਜ਼ਰੂਰPage 12
Page 13
Page 14
Page 15
Page 16
Page 17
Page 18Page 19

Page 20Page 21

Page 22
Page 23
Page 24Page 25

Page 26
Page 27
Page 28
Page 29
Page 30
Page 31
Page 32
Page 33
Page 34
Page 35

Page 36

Page 37
Page 38

Page 39
Page 40
Page 41
Page 42Page 43
Page 44Page 45
Page 46
Page 47
Page 48
Page 49Page 50
Page 51
Page 52
Page 53

Page 54
Page 55Page 56

Page 57
Page 58Page 59
Page 60

Page 61

Page 62

Page 63

Page 64

Page 65

Page 66
Page 67
Page 68
Page 69
Page 70
Page 71
Page 72
Page 73
Page 74Page 75
Page 76
Page 77Page 78
Page 79
Page 80
Page 81
Page 82
Page 83Page 84
Page 85
Page 86
Page 87

Page 88Page 89Page 90
Page 91


Page 92Page 93


Page 94
Page 95
Page 96
Page 97
Page 98
Page 99Page 100Page 101
Page 102
Page 103

Page 104
Page 105
Page 106
Page 107

Page 108
Page 109Page 110
Page 111
Page 112
Page 113

Page 114
Page 115
Page 116
Page 117
Page 118

Neeche comment karke punjabi shorthand related information le sakte hai.

Post a Comment

Previous Post Next Post