Ajit Daily Dictation May 2022, Aaj se apko May  2022 ki dictation isi article mai milegi.




Ajit May 2022



Jinki Speed 80, 90 ,95 and 105 wpm tak hogi.




01 May 2022

02 May 2022


03 May 2022

04 May 2022

05 May 2022


06 May 2022





10 May 2022

11 May 2022

12 May 2022

13 May 2022

14 May 2022


15 May 2022

16 May 2022

17 May 2022


18 May 2022

19 May 2022

20 May 2022

21 May 2022

22 May 2022

23 May 2022


24 May 2022

25 May 2022

26 May 2022

27 May 2022

28 May 2022

29 May 2022

30 May 2022

31 May 2022

198 Comments

  1. ਥਕਾਨ/ਥਕਾਣ
    ਮੜ੍ਹਨ/ਮੜਨ
    ਉਦਾਹਰਣ/ਉਦਾਹਰਨ

    ReplyDelete
    Replies
    1. ਥਕਾਨ,ਮੜ੍ਹਨ,ਉਦਾਹਰਣ

      Delete
    2. ਅਸਮਾਨੀ ਜਾਂ ਅਸਮਾਨੀਂ

      Delete
  2. ਸਰ ਜੀ ਕਾਰਜਪਾਲਿਕਾ ਜਾਂ ਕਾਰਜ ਪਾਲਿਕਾ, ਨਿਆਂਪਾਲਿਕਾ ਜਾਂ ਨਿਆਂ ਪਾਲਿਕਾ ਸਹੀ ਹੈ??

    ReplyDelete
    Replies
    1. ਕਾਰਜਪਾਲਿਕਾ , ਨਿਆਂਪਾਲਿਕਾ ਸਹੀ

      Delete
  3. ਮਾਣਹਾਨੀ ਜਾਂ ਮਾਨਹਾਨੀ

    ReplyDelete
  4. Replies
    1. ਮਾਨਹਾਨੀ ਵੀ ਸਹੀ ਆ ਜੀ

      Delete
  5. ਸਰ ਜੀ ਰੈਵਿਨਿਊ ਜਾਂ ਰੈਵੀਨਿਊ ਸਹੀ ਹੈ

    ReplyDelete
  6. ਸਡੌਲ, ਸਡੋਲ

    ReplyDelete
  7. ਮਿਉਂਸੀਪਲ/ਮਿਊਂਸੀਪਲ
    ਅਣਗੌਲਿਆ/ਅਣਗੌਲਿਆਂ
    ਪੀਣਯੋਗ/ਪੀਣ ਯੋਗ

    ReplyDelete
  8. ਲੀਟਰ, ਲਿਟਰ

    ReplyDelete
  9. ਹਮੇਸ਼ਾ ਹਮੇਸ਼ਾਂ

    ReplyDelete
  10. ਉਪਲੱਬਧਤਾ ਜਾਂ ਉਪਲਬਧਤਾ

    ReplyDelete
  11. ਸਬੰਧਿਤ, ਸੰਬੰਧਿਤ

    ReplyDelete
    Replies
    1. Dono type naal paondea a but newspaper wale second paonde...and pla first wala use krde c

      Delete
  12. ਸਰ ਜੀ ਕੋਲੇ ਦੀਆਂ ਖਾਨਾਂ ਜਾਂ ਖਾਣਾਂ, ਪ੍ਰਫੁੱਲਤਾ ਜਾਂ ਪ੍ਰਫੁੱਲਿਤਾ, ਐਨਡ੍ਰਾਇਡ ਜਾਂ ਐਂਡਰਾਇਡ,ਮੈਂਹ ਜਾਂ ਮੈਂਅ(ਮੱਝ), ਅਸਮਾਨ ਜਾਂ ਆਸਮਾਨ ਸਹੀ ਹੈ

    ReplyDelete
    Replies
    1. ਖਾਣਾਂ, ਪ੍ਰਫੁੱਲਿਤਾ, ਐਨਡ੍ਰਾਇਡ, ਆਸਮਾਨ

      Delete
  13. ਚੋਣਵੀਂ, ਚੋਣਵੀ

    ReplyDelete
  14. ਪਹੀਆਂ, ਪਹੀਆ

    ReplyDelete
  15. ਮੈਂਹ ਜਾਂ ਮੈਂਅ ਜਾਂ ਮਹਿੰ (ਮੱਝ) ਸਰ ਇਹ ਸ਼ਬਦ ਵੀ ਦੱਸਦੋ

    ReplyDelete
  16. ਸ਼ਰੇਆਮ ਸ਼ਬਦ ਠੀਕ

    ReplyDelete
  17. ਦਿਹਾਤੀ, ਦਿਹਾਂਤੀ

    ReplyDelete
  18. ਪੰਨੇ ਸ਼ਬਦ ਠੀਕ ਜਾਂ ਪੈਰ ਵਿਚ ਹ ਪੈਣਾ ਹੈ

    ReplyDelete
  19. ਗੁਰਮੁਖੀ ਗੁਰਮੁੱਖੀ

    ReplyDelete
  20. ਨਿਯੰਤਰਣ, ਨਿਯੰਤਰਨ

    ReplyDelete
  21. Replies
    1. ਸਰ ਨਿਯੰਤਰਣ word m Punjabi sabd kosh ch dekhya c ta os ch ਣ nal pya hoya c te sir tuc ਨ nal dssya ....sir dove shi ne ja ......ਨ nal hi pauo sir ....plz dseo

      Delete
  22. ਨਿਯੰਤਰਨ- ਕਾਬੂ, ਕੰਟਰੋਲ, ਨਿਗਰਾਨੀ..........

    ReplyDelete
  23. ਧੰਨਵਾਦ ਸਰ ਜੀ🙏

    ReplyDelete
  24. ਵਿਆਜ, ਵਿਆਜ਼

    ReplyDelete
  25. ਮਿਲਵਰਤਣ ਜਾਂ ਮਿਲਵਰਤਨ

    ReplyDelete
  26. ਨਿਸਚੇ, ਨਿਸ਼ਚੇ

    ReplyDelete
  27. ਜਗ ਜ਼ਾਹਰ, ਜਗਜ਼ਾਹਰ

    ReplyDelete
  28. ਹਨ੍ਹੇਰੀ, ਆੜ੍ਹਤੀਆਂ sir thik ne

    ReplyDelete
    Replies
    1. ਹਨੇਰੀ, ਆੜ੍ਹਤੀਆਂ sahi ne g...

      Delete
  29. ਵਾਜ੍ਹਬ ਵਾਜਬ
    ਮਹਾਸ਼ਕਤੀ ਮਹਾਂਸ਼ਕਤੀ
    ਜਿਣਜ ਜਿਨਸ
    ਹਿਚਕਿਚਾਉਂਦਾ ਹਿਚਕਚਾਉਂਦਾ sir kede wrd thik ne

    ReplyDelete
    Replies
    1. ਵਾਜਬ, ਮਹਾਸ਼ਕਤੀ , ਜਿਣਜ , ਹਿਚਕਿਚਾਉਂਦਾ

      Delete
  30. ਦੁਨਿਆਵੀ, ਦੁਨਿਆਵੀਂ

    ReplyDelete
  31. ਜ਼ਾਇਆ/ ਜਾਇਆ

    ReplyDelete
  32. ਜ਼ਾਇਆ- ਵਕਤ ਜ਼ਾਇਆ ਕਰਨਾ ਸਮੇਂ ਦੀ ਬਰਬਾਦੀ ਕਰਨੀ।

    ਜਾਇਆ- ਕੰਮ ਦੀ ਬਾਰਿਕੀ ਵਿੱਚ ਜਾਇਆ ਕਰੋ।

    ReplyDelete
  33. ਗੁਰੁਤਵਾਕਰਸ਼ਣ ਸਹੀ ਹੈ ਜਾਂ ਨਹੀਂ

    ReplyDelete
  34. ਬਦਸਤੂਰ ਜਾਂ ਬਾਦਸਤੂਰ

    ReplyDelete
  35. Sir, type krde hoye ਗ਼, ਖ਼, ਫ਼ kehdi key toh paine a g

    ReplyDelete
  36. ਗ਼ ( Right Alt+I) , ਖ਼ ( Right Alt+K), ਫ਼ ( Right Alt+H)

    ReplyDelete
  37. ਲੋਕਪ੍ਰਿਅਤਾ/ਲੋਕਪ੍ਰਿਯਤਾ

    ReplyDelete
  38. ਨਿਸ਼ਚਿਤ ਨਿਸਚਿਤ

    ReplyDelete
  39. ਬਣਿਆ, ਬਣਿਆਂ

    ReplyDelete
  40. ਪਨਾਹਗਾਹ, ਪਨਾਹਗਾਰ

    ReplyDelete
  41. Sir newspaper di pdf jaldi pa daya karo sawere

    ReplyDelete
  42. Depend on newspaper timing.. pae Jaya karegi ehna keh skda, par koi time nhi hai..

    ReplyDelete
  43. ਰਾਏ/ਰਾਇ

    ReplyDelete
  44. ਤੈਅ ਅਤੇ ਤਹਿ ਸ਼ਬਦ ਦੇ ਅਰਥ

    ReplyDelete
    Replies
    1. ਤਹਿ- ਪਰਤ, ਨੀਚਲਾ ਭਾਗ

      ਤੈਅ- ਦਿੱਲੀ 'ਚ ਤੈਅ ਸਮੇਂ ਅਨੁਸਾਰ ਹੀ ਜਾਣਾ ਹੈ।

      Delete
  45. ਵੇਜ, ਵੇਜ਼

    ReplyDelete
  46. ਵੇਜ਼- ਡੈਲੀ ਵੇਜ਼ ਕਰਮਚਾਰੀ

    ਵੇਜ- ਖਾਣ 'ਚ ਬੜੇ ਸਵਾਦੀ ਹਨ ਵੇਜ ਪਲੈਟਰ ਸਨ

    ReplyDelete
  47. ਸ਼ੌਂਕ ਸ਼ੌਕ

    ReplyDelete
  48. ਜ਼ੰਜੀਰਾਂ ਨਕਾਰਾਤਮਿਕ

    ReplyDelete
  49. ਗਰੰਟੀ ਗਾਰੰਟੀ ਸਿਕਿਉਰਟੀ ਸਿਕਿਊਰਟੀ

    ReplyDelete
  50. ਸਰਬਉਚ/ਸਰਵਉਚ
    ਨਾਂ/ਨਾਂਅ
    ਦੇਸ਼ਧੋ੍ਹ/ਦੇਸ਼ ਧੋ੍ਹ
    ਪਲਾਟਾਂ/ਪਲਾਂਟਾਂ
    125ਏ/125 ਏ

    ReplyDelete
  51. ਸਰਬਉਚ, ਨਾਂਅ, ਦੇਸ਼ ਧੋ੍ਹ, ਪਲਾਟਾਂ, 125 ਏ........

    ReplyDelete
  52. ਹੌਸਲਾ ਹੌਂਸਲਾ

    ReplyDelete
  53. ਸੇ੍ਸ਼ਠ ਸੇ੍ਸ਼ਟ

    ReplyDelete
  54. ਵਰਨਮਾਲਾ ਵਰਣਮਾਲਾ

    ReplyDelete
  55. ਮਿਸ਼ਰਨ, ਮਿਸ਼ਰਣ

    ReplyDelete
  56. ਵਰਣਨ, ਵਰਨਣ

    ReplyDelete
  57. ਨਿਯਮਾਵਲੀ, ਨਿਯਮਾਂਵਲੀ

    ReplyDelete
  58. Sir app koi whatsap group chala rahe ho ta plz ode ch add krdo steno related 8437222883

    ReplyDelete
  59. No Whatsapp group , No Paid Group, No Telegram Group

    Ehy website sirf helping for Steno Students....

    ReplyDelete
  60. Ok sir thnks

    ReplyDelete
  61. Thanks sir tusi bahut vdiya uprala kita g, dhanwaad g bahut bahut, Jo fees nhi de skde ohna layi vdiya platform hai g...

    ReplyDelete
  62. ਨਿੱਗਰ ਨਿੱਘਰ ਵਿਸਥਾਰਤ ਵਿਸਥਾਰਿਤ ਉਤਪਤੀ ਉਤਪੱਤੀ ਮੁਖੀ ਮੁੱਖੀ ਛੂੰਹਦੀ ਛੂਹਦੀ ਸਲਾਨਾ ਸਾਲਾਨਾ

    ReplyDelete
    Replies
    1. ਨਿੱਘਰ ਵਿਸਥਾਰਤ, ਉਤਪਤੀ ,ਮੁਖੀ ਛੂੰਹਦੀ , ਸਾਲਾਨਾ

      Delete
    2. ਨਿੱਘਰ ਵਿਸਥਾਰਤ, ਉਤਪਤੀ ,ਮੁਖੀ ਛੂੰਹਦੀ , ਸਾਲਾਨਾ

      Delete
  63. ਮੁਕਰ ਮੁੱਕਰ

    ReplyDelete
  64. ਪ੍ਨਾਮਾਂ, ਪ੍ਣਾਮਾਂ

    ReplyDelete
  65. ਭਾਸ਼ਣਾਂ/ਭਾਸ਼ਨਾਂ
    ਕਿ੍ਸਚੀਅਨ/ਕਰਿਸਚਨ
    ਫੀ਼ਸਦੀ/ਫੀਸਦੀ

    ReplyDelete
  66. ਭਾਸ਼ਣਾਂ, ਫੀਸਦੀ, ਕਿ੍ਸਚੀਅਨ

    ReplyDelete
  67. Sir paper kdo tak ho skda...koi information hai is bare

    ReplyDelete
    Replies
    1. Paper kade v ho sakde g, tuhadi tyari poori honi chahidi hai, bas apna ehy confidence rakho je paper kal v ho jaye, tuhadi koi galti naa hove, islayi ehy na sochde raho ki paper kado hona....

      Delete
  68. ਰੋਜ਼ਮਰਾ/ਰੋਜ਼ਮਰ੍ਹ ਕਿਹੜਾ shi ਆ sir ਇਹਨਾਂ ਚੋਂ

    ReplyDelete
  69. ਪਨਬਸ/ਪਨਬੱਸ
    ਸਨਅਤ/ਸਨਅੱਤ
    ਜਾਤੀ/ਜ਼ਾਤੀ

    ReplyDelete
  70. ਪਨਬੱਸ, ਸਨਅਤ, ਜਾਤੀ

    ReplyDelete
  71. ਦੁਆ, ਦੁਆਂ, ਦੂਆ

    ReplyDelete
  72. ਕਬਾਉ, ਕਬਾਊ

    ReplyDelete
  73. ਕਬਾਉ - ਮਤਲਬ ਲਿਬਾਸ, ਪੋਸ਼ਾਕ

    ReplyDelete
  74. ਕੰਬਾਊ, ਕੰਬਾਉ

    ReplyDelete
  75. ਇਮਾਨਦਾਰ, ਈਮਾਨਦਾਰ//ਪਾਰਦਰਸ਼ਤਾ, ਪਾਰਦਰਸ਼ਿਤਾ

    ReplyDelete
  76. ਇਮਾਨਦਾਰ, ਪਾਰਦਰਸ਼ਤਾ

    ReplyDelete
  77. ਵਾਤਾਵਰਣ, ਵਾਤਾਵਰਨ

    ReplyDelete
  78. ਰਿਵਿਊ, ਰਿਵੀਊ

    ReplyDelete
  79. ਭੇਟ ਭੇਂਟ ਵਿਚ ਫਰਕ

    ReplyDelete
  80. ਭੇਟ- ਗੁਰਦੁਆਰੇ ਜਾਂ ਮੰਦਿਰ ਵਿੱਚ ਦਾਨ ਕਰਨਾ ਭੇਂਟ- ਕਿਸੇ ਨੂੰ ਪੁਰਸਕਾਰ ਭੇਂਟ ਕਰਨਾ

    ReplyDelete
  81. ਜ਼ਾਹਿਰ, ਜ਼ਾਹਰ

    ReplyDelete
    Replies
    1. ਮੁਹਾਜ਼/ਮੁਹਾਜ a word dseo sir

      Delete
  82. ਜੀ-ਆਇਆ, ਜੀ-ਆਇਆਂ

    ReplyDelete
  83. ਖਟਕੜਕਲਾਂ ਖਟਕੜ ਕਲਾਂ

    ReplyDelete
  84. ਖਟਕੜਕਲਾਂ ਖਟਕੜ ਕਲਾਂ

    ReplyDelete
  85. ਕੀਬੋਰਡ ਕੀ-ਬੋਰਡ. ਉਪਲੱਬਧਤਾਂ ਉਪਲੱਬਧਤਾ

    ReplyDelete
  86. ਕੀ-ਬੋਰਡ, ਉਪਲੱਬਧਤਾ

    ReplyDelete
  87. ਪੰਜਾਬ ਦੀ ਹੱਦ ਪੰਜਾਬ ਦੀ ਹਦ

    ReplyDelete
  88. ਲੁੱਕ ਜਾਂਦੇ ਲੁਕ ਜਾਂਦੇ

    ReplyDelete
  89. ਤੱਕ ਰਹੇ ਸਨ ਤਕ ਰਹੇ ਸਨ

    ReplyDelete
  90. ਰੀਪਬਲੀਕਨ ਰਿਪਬਲਿਕਨ

    ReplyDelete
  91. ਛਤਰ ਛਾਇਆ ਛੱਤਰ ਛਾਇਆ

    ReplyDelete
  92. ਇਲੈਕਟੋ੍ਨਿਕ ਸ਼ਬਦ ਠੀਕ ਹੈ ਸਰ ਜੀ

    ReplyDelete
  93. ਜਾਣੂੰ, ਜਾਣੂ

    ReplyDelete
  94. ਸੁੰਨੀਆਂ, ਸੁੰਨੵੀਆਂ

    ReplyDelete
  95. ਇਕਸੁਰਤਾ, ਇਕਸੂਰਤਾ

    ReplyDelete
  96. ਨਾਂ/ਨਾਂਅ

    ReplyDelete
  97. ਪਾਲਣ ਪੋਸਟ ਪਾਲਣ ਪੋਸ਼ਣ

    ReplyDelete
  98. ਫਤਹਿ ਫਤਹਿ ਜਿੱਤ ਤੇ ਨਾਮ ਵਾਲਾ ਕਿਹੜਾ ਹੈ ਸਰ ਜੀ

    ReplyDelete
    Replies
    1. ਫਤਿਹ ਸਹੀ ਹੈ ਜੀ , ਜਿੱਤ ਵਾਲਾ..........

      Delete
  99. ਸ਼ਸ਼ੋਬਤ ਸ਼ਸ਼ੋਭਤ

    ReplyDelete
  100. ਨਾ ਮਾਤਰ ਨਾਂ ਮਾਤਰ

    ReplyDelete
    Replies
    1. example- ਲੋਕ-ਖੇਡਾਂ ਵਿੱਚ ਨਿਯਮ ਨਾ-ਮਾਤਰ ਹੁੰਦੇ ਹਨ

      Delete
  101. ਸੰਤੁਲਿਤ ਸੰਤੁਲਤ ਸੰਤੁਲਿਨ ਸੰਤੁਲਨ

    ReplyDelete
  102. ਹਲਕਾਪਨ ਜਾਂ ਹਲਕਾਪਣ, ਜਿਊਣਾ ਜਾਂ ਜਿਉਣਾ, ਸਪੱਸ਼ਟ ਜਾਂ ਸਪਸ਼ਟ ਉਂਝ ਜਾਂ ਉਂਜ

    ReplyDelete
  103. ਹਲਕਾਪਣ, ਜਿਊਣਾ , ਸਪੱਸ਼ਟ , ਉਂਜ ਸਹੀ ਹੈ ਜੀ,

    ਉਂਜ - ਮਤਲਬ - ਉਸੇ ਤਰ੍ਹਾਂ, ਉਵੇਂ, ਬਿਨਾਂ ਕਿਸੇ , ਵੈਸੇ

    ReplyDelete
  104. Sir 28 di date wale newspaper di recording 80 di bijae 88 te c...plz tuc khud paira bolo ja fr madam nu ik war kaho k 80 te bolo...kio k bot sare bche tohade te dependent ne... And 90 di speed wali alag to recording upload hundi a ta fr 80 wali di speed 80 to upr na kro....sir plz next month to zrur dheyan rkhna es gl da

    ReplyDelete
  105. Don't worry Dear Madam nu keh dita jayega, je kai waar speed upar hundi hai google drive ch special option hai speed slow ya fast karan di, tusi utho speed slow kar skde ho.... Baki kal toh 80 di proper pae jaya karegi...

    ReplyDelete
  106. ਕੱਦਾਵਰ/ਕਦਾਵਰ
    ਕਾਰਕੁਨਾਂ/ਕਾਰਕੁੰਨਾਂ

    ReplyDelete
  107. ਕੱਦਾਵਰ, ਕਾਰਕੁੰਨਾਂ

    ReplyDelete
  108. Sir dictation swere 8 vaje pa daya karo plz

    ReplyDelete
    Replies
    1. Dictation kisi v time pae skdi hai g..... koi fix time nahi hai....

      Delete
    2. Depend on newspaper timing and dictation record timing and server upload timing, so time lagda... be patience....

      Delete
  109. Replies
    1. Aj fir nahi payi dictation sir g jaldi tusi

      Delete
  110. ਵਿਜੇ ਸਿੰਗਲਾ ਵਿਜੈ ਸਿੰਗਲਾ

    ReplyDelete
  111. ਸਥਾਨਿਕ ਸਥਾਨਕ

    ReplyDelete
  112. ਉੜੀਸਾ ਉਡੀਸਾ

    ReplyDelete
  113. ਛਤਰੀ/ਛੱਤਰੀ
    ਪ੍ਰਸੰਸਾ/ਪ੍ਰਸ਼ੰਸਾ
    ਵਾਪਸ/ਵਾਪਿਸ
    ਆਇਡੈਂਟੀਫਿਕੇਸ਼ਨ/ਅਡੈਂਟੀਫਿਕੇਸ਼ਨ
    ਸਾਵੀਂ/ਸਾਂਵੀ

    ReplyDelete
  114. ਛੱਤਰੀ, ਪ੍ਰਸੰਸਾ, ਵਾਪਿਸ, ਆਇਡੈਂਟੀਫਿਕੇਸ਼ਨ, ਸਾਂਵੀ

    ReplyDelete
  115. ਮਹਾਂਸ਼ਕਤੀ/ਮਹਾਸ਼ਕਤੀ

    ReplyDelete

Post a Comment

Previous Post Next Post