Ajit Daily Dictation March 2022, Aaj se apko March 2022 ki dictation isi article mai milegi.


Ajit Shorthand Dictation March 2022



Jinki Speed 75, 85, 90 and 105 wpm tak hogi.




01 March 2022

02 March 2022

03 March 2022

04 March 2022

05 March 2022

06 March 2022

07 March 2022

08 March 2022

09 March 2022

10 March 2022

11 March 2022

12 March 2022

13 March 2022

14 March 2022

15 March 2022

16 March 2022

17 March 2022

18 March 2022

19 March 2022

Newspaper Holiday

20 March 2022

21 March 2022

22 March 2022

23 March 2022

24 March 2022

25 March 2022


26 March 2022


27 March 2022


28 March 2022


29 March 2022

30 March 2022


31 March 2022



ਜੇਕਰ ਤੁਹਾਨੂੰ ਡਿਕਟੇਸ਼ਨ ਸਪੀਡ ਤੇ ਲਿਖਣ ਵਿੱਚ ਦਿੱਕਤ ਆਉਂਦੀ ਹੈ ਤਾਂ  ਤੁਸੀਂ  Google Drive  , ਵਿੱਚ ਆਪਸ਼ਨ ਨੂੰ Choose ਕਰਕੇ, ਡਿਕਟੇਸ਼ਨ ਨੂੰ  0.75x ਤੇ ਕਰਕੇ Slow ਕਰਕੇ ਵੀ ਲਿਖ ਸਕਦੇ ਹੋ ਜੀ।

Google Drive option



42 Comments

  1. ਮਨੀਪੁਰ//ਮਣੀਪੁਰ ਕਿਹੜਾ ਸ਼ਬਦ ਸਹੀ ਹੈ ਜੀ

    ReplyDelete
  2. ਲੋਕਪ੍ਰਿਅਤਾ//ਲੋਕਪ੍ਰਿਯਤਾ ਕਿਹੜਾ ਸਹੀ ਹੈ ਜੀ

    ReplyDelete
  3. ਇੰਜ//ਇੰਝ
    ਉਂਜ//ਉਂਝ
    ਇਨ੍ਹਾਂ ਚੋਂ ਕਿਹੜੇ ਸ਼ਬਦ ਸਹੀ ਨੇ ਜੀ

    ReplyDelete
  4. ਹਓਕਾ
    ਹਊਮੈ
    ਨਾਮੋਸ਼ੀਜਨਕ
    ਸਹੀ ਨੇ ਤਿੰਨੋ ਸਰ ਜਾ ਗਲਤ

    ReplyDelete
  5. ਆਂਤੜੀਆਂ
    ਅੰਤੜੀਆਂ

    ReplyDelete
  6. ਚਟਣੀ ਚਟਨੀ
    ਅੰਡਾ। ਆਂਡਾ
    ਅਯੋਗ ਆਯੋਗ
    ਆਚਰਣ ਆਚਰਨ

    ReplyDelete
  7. ਚਟਨੀ
    ਅੰਡਾ
    ਅਯੋਗ
    ਆਚਰਣ

    ReplyDelete
  8. ਸੁਹਰਤ। ਸ਼ੁਹਰਤ
    ਹੌਸਲਾ ਅਫਜ਼ਾਈ ਅਫਜਾਈ
    ਰਿਵਿਊ ਰੀਵਿਊ
    ਜਾਇਨ ਜ਼ਇਨ


    ReplyDelete
  9. ਰਿਫਾਇੰਡ ਰੀਫਾਇੰਡ
    ਜ਼ੁਬਾਨ ਜ਼ਬਾਨ

    ReplyDelete
  10. ਰੀਫਾਇੰਡ , ਜ਼ੁਬਾਨ

    ReplyDelete
  11. ਗਰੰਟੀ ਗਾਰੰਟੀ
    ਸੌ ਜਾਣਾ ਸੌਂ ਜਾਣਾ sleeping wala sir

    ReplyDelete
  12. Replies
    1. ਗਾਰੰਟੀ ਨੀ ਹੁੰਦਾ ਜੀ

      Delete
    2. ਗਰੰਟੀ ਹੀ ਹੁੰਦਾ ਜੀ...

      Delete
    3. ਅਖ਼ਬਾਰ ਵਿੱਚ ਤਾਂ ਜ਼ਿਆਦਾ ਗਾਰੰਟੀ ਹੀ ਆਉਂਦਾ ਜੀ

      Delete
  13. ਅੱਪਗਰੇਡ। ਅਪਗਰੇਡ
    ਅਰੰਭੇ। ਆਰੰਭੇ
    ਮਿਲਿੰਗ ਮੀਲਿੰਗ

    ReplyDelete
    Replies
    1. ਅੱਪਗਰੇਡ, ਅਰੰਭੇ, ਮੀਲਿੰਗ

      Delete
  14. ਸਧਾਰਨ ਸਾਧਾਰਨ
    ਕੰਮਪਾਊਡਰ ਕੰਮਪੌਂਡਰ। ਕੰਮਪਾਊਂਡਰ
    ਸਕਰ ਰੋਗ ਸ਼ੱਕਰ ਰੋਗ

    ReplyDelete
  15. ਸਾਧਾਰਨ , ਕੰਮਪਾਊਂਡਰ , ਸ਼ੱਕਰ ਰੋਗ

    ReplyDelete
  16. ਸਰ ਕਦੇ ਵਿਚ, ਵਧ ਸ਼ਬਦਾਂ ਵਿਚ ਅੱਧਕ ਆ ਜਾਂਦੀ ਹੈ ਅਤੇ ਕਦੇ ਨਹੀਂ। ਪਤਾ ਕਿਵੇਂ ਲਗੇਗਾ ਕਿ ਕਿਥੇ ਅੱਧਕ ਆਵੇਗੀ ਜੀ।
    ਹੋਇਆ, ਪਹਿਲਾ ਅਤੇ ਸਾਲਾ ਦੇ ਵਿੱਚ ਕਿਥੇ ਬਿੰਦੀ ਪਵੇਗੀ ਜੀ ਅਤੇ ਕਿਥੇ ਨਵੀਂ ਪਵੇਗੀ ਜੀ

    ReplyDelete
    Replies
    1. ਵਿੱਚ ਅਤੇ ਵੱਧ ਵਿੱਚ ਅੱਧਕ ਲਗਾਇਆ ਕਰੋ...... ਜਿੱਥੇ ਜ਼ੋਰ ਦੇ ਕੇ ਆਵਾਜ਼ ਆਉਂਦਾ ਹੈ ਉੱਥੇ ਅੱਧਕ ਲੱਗਦੀ ਹੈ।
      ਪਹਿਲਾ ਮਤਲਬ ਪਹਿਲਾ ਸਥਾਨ
      ਪਹਿਲਾਂ ਮਤਲਬ ਜੋ ਬੀਤ ਗਿਆ....

      ਸਾਲਾ ਮਤਲਬ - ਗਾਲ, ਘਰਵਾਲੀ ਦਾ ਭਰਾ.....

      ਸਾਲਾਂ ਮਤਲਬ ਬਹੁਤ ਸਾਲਾਂ ਪਹਿਲਾਂ ਇਹ ਕੰਮ ਹੋਇਆ ਸੀ........

      Delete
    2. ਸਰ ਇਕ ਸਾਲਾ ਉਹ ਵੀ ਹੁੰਦਾ ਜਿਵੇਂ ਕਿ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ।

      Delete
  17. ਅਜੂਬਾ//ਅਯੂਬਾ
    ਫਤਿਹ//ਫਤਹਿ
    ਤੀਖਣਤਾ//ਤਿੱਖਣਤਾ
    ਦਿਆਵਾਨ/ਦਇਆਵਾਨ/ਦਯਾਵਾਨ
    Aa words dseo sir ji??

    ReplyDelete
  18. ਅਜੂਬਾ, ਫਤਿਹ, ਤੀਖਣਤਾ, ਦਇਆਵਾਨ....

    ReplyDelete
  19. Sir tuc paid dictations v provide krvone oo ji.... ja fr only website te hi ??

    ReplyDelete
  20. ਜ਼ੋਖਮ/ਜੋਖਮ
    ਜ਼ੁਬਾਨ/ਜ਼ਬਾਨ
    ਸਿਖਰ (ਉਚਾਈ ਵਾਲਾ)
    ਸ਼ਿਖਰ ਸੰਮੇਲਨ
    ਠੰਡਾ/ਠੰਢਾ
    Plz sir a wale clear krdo g hr war newspaper vich alag alag way naal pae hunde ne g

    ReplyDelete
    Replies
    1. ਜ਼ੋਖਮ,ਜ਼ਬਾਨ,ਸਿਖਰ,ਠੰਡਾ

      Delete
  21. ਸੰਬੰਧ/ਸਬੰਧ,ਉਂਜ/ਉਂਝ,ਸ਼ਾਮਿਲ/ਸ਼ਾਮਲ

    ReplyDelete
    Replies
    1. Newspaper ch ta ਸੰਬੰਧ ਆਉਂਦਾ ਹੁੰਦਾ

      Delete
    2. ਸਬੰਧ ਸ਼ੁਰੂ ਤੋ ਵਰਤੋਂ ਹੁੰਦਾ ਆਇਆ... ਜੇ ਲਿਖ ਵੀ ਦਿਓਗੇ ਗਲਤੀ ਨਹੀਂ ਹੋਵੇਗੀ.......

      ਸੰਬੰਧ ਹੁਣ ਅਖਬਾਰ ਵਾਲੇ ਵਰਤੋਂ ਕਰਨ ਲੱਗੇ ਹਨ...... ਪਰ ਸਬੰਧ ਹੀ ਸਹੀ ਹੈ ਲਿਖਣਾ.....

      Delete
  22. ਸਬੰਧ, ਸ਼ਾਮਿਲ, ਉਂਜ

    ReplyDelete

Post a Comment

Previous Post Next Post