PSSSB ਪੇਪਰ ਵਿੱਚ ਬਹੁਤੀ ਵਾਰ ਪੰਜਾਬ ਵਿਧਾਨ ਸਭਾ ਡਿਬੇਟਸ ਵਿਚੋਂ ਵੀ ਪੈਰਾਗਰਾਫ ਬੋਲਿਆ ਜਾਂਦਾ ਹੈ, ਸੋ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਸਾਡੇ ਵੱਲੋਂ ਨਵੀਂ ਤੋਂ ਨਵੀਂ ਸ਼ਬਦਾਵਲੀ ਵਿਦਿਆਰਥੀਆਂ ਨੂੰ ਮਹੁੱਇਆ ਕਰਵਾਈ ਜਾਵੇ, ਤਾਂ ਕਿ ਉਹਨਾਂ ਨੂੰ ਪੇਪਰ ਵਿੱਚ ਕੋਈ ਦਿੱਕਤ ਨਾ ਆਵੇ।
ਇਸ ਕਰਕੇ ਤੁਹਾਨੂੰ ਰੋਜ਼ਾਨਾ ਪੰਜਾਬ ਵਿਧਾਨ ਸਭਾ ਡਿਬੇਟਸ ਵਿਚੋਂ ਵੀ ਪੈਰਾਗਰਾਫ 80 ਸ਼ਬਦ ਪ੍ਰਤੀ ਮਿੰਟ ਤੇ ਡਿਕਟੇਟ ਕੀਤਾ ਜਾਵੇਗਾ।
ਇਸੀ ਤਰ੍ਹਾਂ ਮਿਹਨਤ ਕਰਦੇ ਰਹੋ ਸਫਲਤਾ ਤੁਹਾਡੇ ਕਦਮ ਚੁੰਮੇਗੀ।
01 March 2022
02 March 2022
03 March 2022
04 March 2022
05 March 2022
06 March 2022
07 March 2022
08 March 2022
09 March 2022
10 March 2022
11 March 2022
12 March 2022
13 March 2022
14 March 2022
15 March 2022
16 March 2022
17 March 2022
18 March 2022
19 March 2022
20 March 2022
21 March 2022
22 March 2022
23 March 2022
24 March 2022
25 March 2022
26 March 2022
27 March 2022
28 February 2022
29 March 2022
ਜੇਕਰ ਤੁਹਾਨੂੰ ਡਿਕਟੇਸ਼ਨ ਸਪੀਡ ਤੇ ਲਿਖਣ ਵਿੱਚ ਦਿੱਕਤ ਆਉਂਦੀ ਹੈ ਤਾਂ ਤੁਸੀਂ Google Drive , ਵਿੱਚ ਆਪਸ਼ਨ ਨੂੰ Choose ਕਰਕੇ, ਡਿਕਟੇਸ਼ਨ ਨੂੰ 0.75x ਤੇ ਕਰਕੇ Slow ਕਰਕੇ ਵੀ ਲਿਖ ਸਕਦੇ ਹੋ ਜੀ।
ਇਹ ਵੀ ਵੇਖੋ:
Comment section mai aap shorthand related koi bhi query pooch sakte hai. Apki poori help ki jayegi.
Sir g ਫੜ੍ਹਨ,ਫੜਨ keda ayega g
ReplyDeletefirst right ਫੜ੍ਹਨ
ReplyDeleteਸਰ ਰੁਪਿਆ/ਰੁਪਇਆ ਕਿਹੜਾ ਸ਼ਬਦ ਸਹੀ ਹੈ ਜੀ
ReplyDeleteSecond right
Deleteਚੌਂਕ/ਚੌਕ ਕਿਹੜਾ ਸ਼ਬਦ ਠੀਕ ਹੈ ਜੀ
ReplyDeleteFirst right
Deleteਬਗੈਰ/ਵਗੈਰ ਇਹਨਾਂ ਚੋਂ ਕਿਹੜਾ ਸਹੀ ਹੈ ਸਰ ਜੀ
ReplyDeleteFirst right
ReplyDeleteThank u sir ji words dassn lyi🤗
ReplyDeleteWelcome g..
DeleteSir aj wali debate ch tuc bolya ਅਕੋਰਡਿੰਗ m v same ehi word type kita ji pr pdf file ch eh word ਅਕਾਰਡਿੰਗ likhya hoya hai .....ta sir eh galti aa ja fr bolan te depend krda v dictation likhn wale jo jive v bolya ove hi type krna ???
ReplyDeleteਅਕਾਰਡਿੰਗ sahi hai g
ReplyDeleteaj wale dowe he pdf a sir syi kr deo g
ReplyDeleteTheek krti g.
Deleteਭਾਸ਼ਣ//ਭਾਸ਼ਨ ਕਿਹੜਾ ਸ਼ਬਦ ਸਹੀ ਹੈ ਸਰ ਜੀ
ReplyDeleteਭਾਸ਼ਣ
Deleteਕੋਟਕਪੂਰਾ/ ਕੋਟਕਪੁਰਾ ਇਨ੍ਹਾਂ ਚੋਂ ਕਿਹੜਾ ਸਹੀ ਹੈ ਜੀ
ReplyDeleteਕੋਟਕਪੁਰਾ
ReplyDelete🙏
DeleteSir g ਡਿਜ਼ਰਵ,ਡਿਸਰਵ keda ayega g
ReplyDeleteਡਿਜ਼ਰਵ
ReplyDeleteਪਾਸਿਓ//ਪਾਸਿਓਂ
ReplyDeleteਪਰਸੈਂਟਜ//ਪਰਸੈਂਟਜ਼
ਇਨਕਲੂਡ//ਇਨਕਲਿਊਡ
Post a Comment