Ajit Shorthand Dictation September 2021, aaj se shuru ho rahi hai.
Ajit Shorthand Dictation apko daily 80wpm , 85 WPM, 90 WPM, 95 WPM & 105 ki speed se provide ki jayegi.
Isse apki tayari aur bhi aachi ho jayegi, aur apko speed increase karne mai help milegi.
Meri yehi koshish rahegi ki main punjabi shorthand se related stenographer students ke liye daily new ajit editorial paragraphs dictate karta rahoon. Taki apki shorthand speed, steno accuracy and stenography improvement hoti rahe.
ਜਿਸ ਦਿਨ ਡਿਕਟੇਸ਼ਨ ਸਵੇਰ ਨੂੰ ਅਪਲੋਡ ਨਹੀਂ ਹੋਵੇਗੀ ਉਸ ਦਿਨ ਡਿਕਟੇਸ਼ਨ ਰਾਤ ਨੂੰ ਅਪਲੋਡ ਹੇੋਵੇਗੀ।
01 September 2021
02 September 2021
ਇਹ ਵੀ ਵੇਖੋ
ਨੋਟ
ਜੇਕਰ ਤੁਹਾਨੂੰ ਵੈਬਸਾਇਟ ਵਿਚੋਂ ਕੋਈ ਪੰਜਾਬੀ ਸ਼ਾਰਟਹੈਂਡ ਆਊਟਲਾਈਨ ਨਹੀਂ ਮਿਲਦੀ ਜਾਂ ਕੋਈ ਆਊਟਲਾਈਨ ਪਾਉਣ ਵਿੱਚ ਦਿੱਕਤ ਆਉਂਦੀ ਹੈ ਤਾਂ ਤੁਸੀਂ Facebook Messenger ਤੇ Message ਕਰ ਸਕਦੇ ਹੋ, Screen ਤੇ ਤੁਹਾਨੂੰ (Orange) color da icon show ho reha hona, ਉਸ ਤੇ ਕਲਿੱਕ ਕਰਕੇ ਸਾਨੂੰ Message ਕਰ ਸਕਦੇ ਹੋ, ਉਸ ਦੇ ਲਈ ਤੁਹਾਡੇ Phone ਵਿੱਚ Facebook Messenger Install ਹੋਣਾ ਚਾਹੀਦਾ।
Agar apko kisi bhi tarah ki koi problem aati hai tu aap hame facebook messenger par message ya phir neeche comment box par comment kare.
Ajit walea da ahi panga ik topic milje ose nu mhina do mhine khichi jnde.😓
ReplyDeleteTusi Punjabi tribune , jagbani ya Ajit 100 Wala paragraph kr skde ho g..
Deleteਢੁਕਦੀ ਢੁੱਕਦੀ ਸਰ ਕਿਹੜਾ ਸਹੀ ਏ ਜੀ
ReplyDeleteSecond is right
ReplyDeleteਖ਼ਿਜ਼ਾਬ, ਸਾਜ਼ਦ, ਖਿਜ਼ਾਂ ਸਰ ਏ ਸ਼ਬਦ ਠੀਕ ਨੇ ਜੀ ਤੇ ਇਹਨਾਂ ਦਾ ਮਤਲਬ ਵੀ ਦੱਸ ਦਿਓ ਜੀ ਤੀਜੇ ਸ਼ਬਦ ਵੀ ਠੀਕ ਏ ਜੀ ਸਰ ਜੀ ?
ReplyDeleteਖ਼ਿਜ਼ਾਬ ਸਹੀ ਹੈ ਜੀ- ਇਹ ਇਕ ਤਰ੍ਹਾਂ ਦੀ ਦਵਾਈ ਹੁੰਦੀ ਹੈ ਜੋ ਵਾਲਾਂ ਨੂੰ ਕਾਲਾ ਕਰਦੀ ਹੈ।
Deleteਸਾਜ਼ਦ ਸਹੀ ਹੈ ਜੀ- ਇਹ ਕੋਈ ਕੰਮ ਬਣਾਉਣ ਲਈ ਵਰਤਿਆ ਜਾਂਦਾ ਹੈ।
ਖਿਜ਼ਾਂ- ਕਿਸੀ ਦੀ ਬਹਾਰ ਜਾ ਯਾਦ ਬਾਰੇ ਗੱਲ ਕਰਨਾ
ਇਹ ਸਾਰੇ ਉਰਦੂ ਦੇ ਸ਼ਬਦ ਹਨ........
ਖ਼ਿਲਾਫ਼ਵਾਰਜ਼ੀ ਹੁੰਦਾ ਜਾਂ ਜੀ ਖਿਲਾਫ਼ਵਰਜ਼ੀ ਹੁੰਦਾ ਜੀ
ReplyDeleteਖਿਲਾਫ਼ਵਰਜ਼ੀ ਸਹੀ ਹੈ ਜੀ
ReplyDeleteOk sir ji thx 🙏 ji
ReplyDeleteਇਜ਼ਰਾਈਲ/ਇਜ਼ਰਾਇਲ ਕਿਹੜਾ ਸਹੀ ਹੈ ਸਰ ਜੀ??
ReplyDeleteFirst is right...
ReplyDeletePost a Comment