Punjabi Tribune  Shorthand Dictation June 2021, aaj se shuru ho rahi hai, May 2021 month khatam ho chuka hai.



Punjabi Tribune Dictation June 2021



Punjabi Tribune Steno Dictation 85 WPM ki speed se provide ki jayegi. 

Isse apki tayari aur bhi behtar ho jayegi, aur apko speed increase karne mai help milegi.


Meri yehi koshish rahegi ki main punjabi steno se related  steno students ke liye daily new latest shorthand paragraphs dictate karta rahoon. Taki apki shorthand speed, steno accuracy and stenography improvement hoti rahe.


ਜਿਸ ਦਿਨ ਡਿਕਟੇਸ਼ਨ ਸਵੇਰ ਨੂੰ ਅਪਲੋਡ ਨਹੀਂ ਹੋਵੇਗੀ ਉਸ ਦਿਨ ਡਿਕਟੇਸ਼ਨ ਰਾਤ ਨੂੰ ਅਪਲੋਡ ਹੇੋਵੇਗੀ।


01 June 2021 



















19 June 2021



21 June 2021













ਇਹ ਵੀ ਵੇਖੋ:
ਨੋਟ

ਜੇਕਰ ਤੁਹਾਨੂੰ ਵੈਬਸਾਇਟ ਵਿਚੋਂ ਕੋਈ ਪੰਜਾਬੀ ਸ਼ਾਰਟਹੈਂਡ ਆਊਟਲਾਈਨ ਨਹੀਂ ਮਿਲਦੀ ਜਾਂ ਕੋਈ ਆਊਟਲਾਈਨ ਪਾਉਣ ਵਿੱਚ ਦਿੱਕਤ ਆਉਂਦੀ ਹੈ ਤਾਂ Facebook Messenger ਤੇ Message ਕਰ ਸਕਦੇ ਹੋ, Screen ਤੇ ਤੁਹਾਨੂੰ (Orange) color da icon show ho reha hona, ਉਸ ਤੇ ਕਲਿੱਕ ਕਰਕੇ ਸਾਨੂੰ Message ਕਰ ਸਕਦੇ ਹੋ, ਉਸ ਦੇ ਲਈ ਤੁਹਾਡੇ Phone ਵਿੱਚ  Facebook Messenger Install ਹੋਣਾ ਚਾਹੀਦਾ।

Comment section mai aap shorthand related koi bhi query pooch sakte hai. Apki poori help ki jayegi.

18 Comments

  1. Sir g ਮਰਿਆਦਾ/ਮਰਯਾਦਾ vich ki difference a g

    ReplyDelete
    Replies
    1. ਮਰਿਯਾਦਾ ਸਹੀ ਹੈ ਜੀ, ਮਰਿਆਦਾ ਵਾਲਾ ਗਲਤ ਹੈ,

      Difference koi nahi hai g....

      Delete
  2. Sir g es vari steno diyn posts on di koi possibility hai g plz zror dsyo ki es year de vich kuj banega ya nhi bot time ho gya g steno kardya nu

    ReplyDelete
    Replies
    1. dear, jado v kuch confirm hoyega tahanu ds dita jayega, apna e-mail id send kardo, ya phir facebook messenger to contact kar sakde ho g..

      Delete
  3. Sir g ਜਕਦਮ,ਯਕਦਮ keda sahi ag ਰਹਿਨੁਮਾਵਾਂ word da ki matlab hunda a g eh word eda hi pao g plz reply sir g

    ReplyDelete
  4. ਯਕਦਮ ਸਹੀ ਹੈ ਜੀ....

    ਰਹਿਨੁਮਾਵਾਂ ਮਤਲਬ ਹੈ- ਰਾਹ ਦਿਖਾਉਣ ਵਾਲਾ, ਕਿਸੇ ਦੀ ਅਗਵਾਈ ਕਰਨ ਵਾਲਾ, ਪੱਥ ਪਰਦਰਸ਼ਕ, ਰਸਤਾ ਦੱਸਣ ਵਾਲਾ.....

    ReplyDelete
  5. Sirr g ਸਰਬ,ਸਰਵਉੱਚ ਅਦਾਲਤ hunda doja ਮਜਬੂਰ k ਮਜ਼ਬੂਰ hunda ਕਮਜ਼ੋਰk ਕਮਜੋਰ hunda plz dso g

    ReplyDelete
  6. ਸਰਬਉੱਚ, ਮਜ਼ਬੂਰ, ਕਮਜ਼ੋਰ ਹੁੰਦਾ ਜੀ.........

    ReplyDelete
  7. Sir g ਤੇ ਦੇ ਉਪਰ jeda coma pya Janda a je o na paya Jaye ta Galti hogi ਤਣਾਓ, ਤਣਾਉ Dona Ch jeda marzi pa sakde a g je khule moh vala ਓ pa dita jye onkad Di lod nhi plz reply g

    ReplyDelete
  8. ਤੇ ਦੇ ਉੱਪਰ ਜਿਹੜਾ ਕੌਮਾ ਹੁੰਦਾ ਉਹ ਸ਼ਾਰਡਹੈਂਂਡ ਪੇਪਰ ਵਿੱਚ ਨਹੀਂ ਬੋਲਦੇ ਤੇ ਨਾ ਹੀ ਵਰਤੋਂ ਵਿੱਚ ਆਉਂਦਾ। ਕੋਈ ਗਲਤੀ ਨਹੀਂ ਹੈ ਜੀ।

    ਤਣਾਓ ਸਹੀ ਸ਼ਬਦ ਹੈ ਜੀ.. ਕਿਉਂਕਿ ਆਪਣੇ ਮੂੰਹ ਵਿੱਚੋਂ ਓ ਦੀ ਆਵਾਜ਼ ਆ ਰਹੀ ਹੈ ਜੀ।

    ReplyDelete
  9. Per sir news paper de vich ta lagbag Sab jga vartya hunda a g

    ReplyDelete
  10. dear apa shorthand paper de according chalna, je paper vich dictator ne comma boleya ta comma lagana apne walo koi v word ya comma faltu nahi lagana, je tusi kuch v apne walo words type karta ta tuhadi galti ho jayegi g...........

    ReplyDelete
  11. ਸਰ ਸਿੰਚਾਈ / ਸਿੰਜਾਈ ਚ ਕੀ ਫਰਕ ਆ ਜੀ

    ReplyDelete
    Replies
    1. ਸਿੰਜਾਈ ਤੇ ਸਿੰਚਾਈ ਦਾ ਮਤਲਬ ਇਕੋਂ ਹੀ ਹੁੰਦਾ ਜੀ..... ਵੈਸੇ ਜ਼ਿਆਦਤਰ ਸਿੰਜਾਈ ਹੀ ਵਰਤੋਂ ਵਿੱਚ ਆਉਂਦਾ ਜੀ...

      Delete
  12. ਧੰਨਵਾਦ ਸਰ ਜੀ

    ReplyDelete

Post a Comment

Previous Post Next Post