Punjabi Tribune Shorthand Dictation May 2021, aaj se shuru ho rahi hai, April 2021 month khatam ho chuka hai.
Punjabi Tribune Steno Dictation 85- 90 WPM ki speed se provide ki jayegi.
Isse apki tayari aur bhi behtar ho jayegi, aur apko speed increase karne mai help milegi.
Meri yehi koshish rahegi ki main punjabi steno se related steno students ke liye daily new latest shorthand paragraphs dictate karta rahoon. Taki apki shorthand speed, steno accuracy and stenography improvement hoti rahe.
ਜਿਸ ਦਿਨ ਡਿਕਟੇਸ਼ਨ ਸਵੇਰ ਨੂੰ ਅਪਲੋਡ ਨਹੀਂ ਹੋਵੇਗੀ ਉਸ ਦਿਨ ਡਿਕਟੇਸ਼ਨ ਰਾਤ ਨੂੰ ਅਪਲੋਡ ਹੇੋਵੇਗੀ।
01 May 2021
03 May 2021
ਨੋਟ
ਜੇਕਰ ਤੁਹਾਨੂੰ ਵੈਬਸਾਇਟ ਵਿਚੋਂ ਕੋਈ ਪੰਜਾਬੀ ਸ਼ਾਰਟਹੈਂਡ ਆਊਟਲਾਈਨ ਨਹੀਂ ਮਿਲਦੀ ਜਾਂ ਕੋਈ ਆਊਟਲਾਈਨ ਪਾਉਣ ਵਿੱਚ ਦਿੱਕਤ ਆਉਂਦੀ ਹੈ ਤਾਂ Facebook Messenger ਤੇ Message ਕਰ ਸਕਦੇ ਹੋ, Screen ਤੇ ਤੁਹਾਨੂੰ (Orange) color da icon show ho reha hona, ਉਸ ਤੇ ਕਲਿੱਕ ਕਰਕੇ ਸਾਨੂੰ Message ਕਰ ਸਕਦੇ ਹੋ, ਉਸ ਦੇ ਲਈ ਤੁਹਾਡੇ Phone ਵਿੱਚ Facebook Messenger Install ਹੋਣਾ ਚਾਹੀਦਾ, ਤੇ ਫਿਰ ਤੁਹਾਨੂੰ ਉਹ ਆਊਟਲਾਈਨ ਦੱਸ ਦਿੱਤੀ ਜਾਵੇਗੀ।
ਇਹ ਵੀ ਵੇਖੋ:
Comment section mai aap shorthand related koi bhi query pooch sakte hai. Apki poori help ki jayegi.
Dear sir g main computer te ms word ch para type kardi a te pera start karn lgya pela tab dab k start kardi a te jado doja pera sssb ch bolde a g o 2nd pera bna k hi likhna a g k ode nalo hi strt karna matlab j o kehnge ta 2nd pera bnona othervise jive o break ton bad bolan strt otho hi start kar dena a g
ReplyDeleteHanji second para bana ke hi leekhna te nal 5-6 space deke hi shuru karna means (tab marke)...... jis tarah mai paper upload kite hoye ne same us tarah he type karna.
ReplyDeleteBaki tusi on the support dictator toh v pooch sakde ho g.
Sir g ਸ਼ਾਮਿਲ k ਸ਼ਾਮਲ keda ave ga g doja ਕੁਆਲਿਟੀ k ਕੁਆਲਟੀ cho keda aye ga g plz reply
ReplyDeleteਸ਼ਾਮਿਲ ਸਹੀ ਹੈ ਜੀ.......
ReplyDeleteਕੁਆਲਿਟੀ ਸਹੀ ਹੈ ਜੀ.......
Sir g ਇੱਕ ਇਕ te ਵਿੱਚ ਵਿਚ cho keda avega g
ReplyDeleteਇੱਕ ਤੇ ਵਿੱਚ ਜੀ.............
ReplyDeleteSir g ਅੱਧਕ na pyi jave ta ki galti mani jayegi te doza sir g jekar ਅੱਧਕ vad pai jaye ta galti puri mani jayegi k adhi
ReplyDeleteਅੱਧਕ ਜੇ ਨਹੀਂ ਵਾ ਪਾਓਗੇ ਤਾਂ ਵੀ ਕੋਈ ਗਲਤੀ ਨਹੀਂ ਹੋਵੇਗੀ, ਪਰ ਕਈ ਵਾਰ ਚੈਕਿੰਗ ਕਰਨ ਵਾਲੇ ਤੇ ਵੀ ਡਿਪੈਂਡ ਕਰਦਾ, ਇਸ ਲਈ ਤੁਸੀਂ proper tareeke ਨਾਲ ਚੱਲੋਂ, ਇਸ ਲਈ ਅੱਧਕ ਲਾ ਦਿਓਗੇ ਤਾਂ ਠੀਕ ਰਹੇਗਾ।
ReplyDeleteG sir
ReplyDeletePost a Comment