Ajit Punjabi Shorthand Dictation December 2019, Hello Stenographers Nov, 2019 ka month khatam ho chuka hai aur new month December 2019 aaj se shuru ho chuka hai .
Punjab mai se bahut students Ajit Daily Dictation par aate hai aur woh daily aakar website se dictation karte hai jo mere liye bahut hi khushi ki baat hai.
Mujhe bahut khushi hoti hai ki mai shorthand se related kuch na kuch daily aap logo ke liye kuch kar paa raha hoon.
Meri life ka main maksad hi yehi hai ki mai shorthand se related students ke liye kuch kar paya jo mai hamesha se karna chahta tha.
Meri life ka main maksad hi yehi hai ki mai shorthand se related students ke liye kuch kar paya jo mai hamesha se karna chahta tha.
Every Morning Ajit Website par 10 am morning newspaper upload hota hai aap website kholkar right hand side ਸੰਪਾਦਕੀ article par click karke apni dictation match kar sakte ho.
ਹਰ ਰੋਜ਼ ਤੁਹਾਨੂੰ 5 ਮਿੰਟ ਦੀ ਡਿਕਟੇਸ਼ਨ 90 ਸ਼ਬਦ ਪ੍ਰਤੀ ਮਿੰਟ ਸਪੀਡ ਤੇ ਦਿੱਤੀ ਜਾਏਗੀ।



















03 December 2019 Dictation

ਦਸੰਬਰ ਮਹੀਨੇ ਦੀ ਅਜੀਤ ਸ਼ਾਰਟਹੈਂਡ ਰੇਖਾਵਾਂ ਨੂੰ ਦੇਖਣ ਲਈ- ਕਲਿੱਕ ਕਰੋ







31 December 2019 Dictation

30 December 2019 Dictation

29 December 2019 Dictation

28 December 2019 Dictation

27 December 2019 Dictation

26 December 2019 Dictation

25 December 2019 Dictation

24 December 2019 Dictation

23 December 2019 Dictation


19 December 2019 Dictation

18 December 2019 Dictation

17 December 2019 Dictation

16 December 2019 Dictation

15 December 2019 Dictation

14 December 2019 Dictation

13 December 2019 Dictation

12 December 2019 Dictation

11 December 2019 Dictation

10 December 2019 Dictation

09 December 2019 Dictation

08 December 2019 Dictation

07 December 2019 Dictation

06 December 2019 Dictation

05 December 2019 Dictation

04 December 2019 Dictation

03 December 2019 Dictation

02 December 2019 Dictation
01 December 2019 Dictation
ਸਰ ਇਕ ਗੱਲ ਦਸੋ ਸਟੈਨੋ ਦੀ ਪੋਸਟ ਨੂੰ ਭਰਨ ਲਈ ਇਕ ਕੰਪਿਊਟਰ ਦੇ ਸਰਟੀਫਿਕੇਟ ਦੀ ਜ਼ਰੂਰਤ ਹੁੰਦੀ ਹੈ ਤਾਂ ਮੈਂ ਆਪਣੀ ਬੀ਼.ਏ ਦੀ ਕਲਾਸ ਚ ਤੀਜੇ ਸਾਲ ਦੇ ਸ਼ੁਰੂ ਤੋਂ ਲੈਕੇ ਅਖੀਰ ਤੱਕ ਦਾ ਇੱਕ ਸਾਲ ਦਾ ਸਰਟੀਫਿਕੇਟ ਬਣਾ ਲਿਆ ਸੀ ਉਹ ਦਸੋ ਚੱਲੁਗਾ ਕਿ ਨਹੀਂ ਕਿਉਂਕਿ ਮੈਨੂੰ ਕਈ ਦਸਦੇ ਆ ਕਿ ਇਕੋ ਸਮੇਂ ਦੋ ਸਰਟੀਫੀਕੇਟ ਨਹੀਂ ਬਣਾ ਸਕਦੇ।ਬੀਏ ਮੈਂ ਡਿਸਟੈਂਸ ਐਜੂਕੇਸ਼ਨ ਰਾਹੀਂ ਕੀਤੀ ਹੋਈਆਂ। ਸਰ ਮੈਨੂੰ ਸਹੀ ਜਾਣਕਾਰੀ ਦਿਓ।
ReplyDeleteਚੱਲੇਗਾ ਜੀ , ਇਵੇਂ ਦੀ ਕੋਈ ਗੱਲ ਨਹੀਂ ਹੁੰਦੀ..... ਤੁਸੀ ਇਕ ਸਾਲ ਦੇ ਕੰਪਿਊਟਰ ਸਰਟੀਫਿਕੇਟ ਨਾਲ ਸਟੈਨੋ ਦੀ ਕੋਈ ਵੀ ਪੋਸਟ ਭਰ ਸਕਦੇ ਹੋ ਜੀ...... ਬੀ.ਏ ਵਾਲੀ ਕੋਈ ਗੱਲ ਨਹੀਂ ਹੈ ਜੀ....
Deleteਜਿਸ ਸਾਲ ਮੈਂ ਬੀਏ ਫਾਈਨਲ ਕਰ ਰਿਹਾਂ ਉਸ ਸਾਲ ਹੀ ਮੈਂ ਕੰਪਿਊਟਰ ਕੋਰਸ ਕਰ ਰਿਹਾ ,ਉਹ ਕਹਿਣਗੇ ਕਿ ਦੋ ਕੰਮ ਇਕੱਠੇ ਕਿਵੇਂ ਕਰੀ ਜਾਣਾ?
Deleteਐਸਾ ਕੁਝ ਨਹੀਂ ਹੁੰਦਾ, ਤੁਸੀ ਕਹਿ ਸਕਦੇ ਹੋ ਮੈਂ ਸ਼ਾਮ ਨੂੰ ਕਲਾਸਾਂ ਲਗਾਉਂਦਾ ਸੀ
ReplyDeleteOk fer theek aa thanks sir information den le
ReplyDeletesir tusi 5-6 word katthe bol dinde te fr time stammp lende ho pr jdo othe final exam dictation bolde taa oh time stamp ni lende ik tuk ch chalde te posts kdo tak aun de chancws sir
ReplyDeletePosts next year aangiyan, time stamp nahi lenda meri speed 90 tak hundi hai mai islayi words ikthe bolda tahanu tez leekhan di aadat pae jave, jad tusi competition vich betho ta tahanu dictation easy lage.. kyunki hamesha competition to wadh hi speed te practice karni chahidi hai..
DeleteSir,Mera kol ek recording aa ki main thohanu suna skda?main surf thohade view Lena chohna ki recording kive aa?
ReplyDeletetusi sanu recording e-mail kar sakde ho... e-mail contact us vich likheya hoya..
DeletePost a Comment