Punjabi Shorthand [ਤ] Alphabet Outlines , students aaj apko provide karne jaa raha hoon. Punjabi Shorthand [ਤ] Alphabet Outlines mai ਤ se related important words hi share kiye gaye hai.




ਤ se related important words jo shorthand mai use hote hai jitne bhi mujhe mile woh apko provide kiye gaye hai taki apki steno exam ke liye helpful ho.



Jaise jaise new words milte jayege woh website par upload hote rahenge , meri koshish yehi rahegi ki apko most important words share kar saku.


Agar apko kisi bhi outline mai doubt lagta hai toh niche comment kar sakte hai. 

ਤ ko maine straight outline use ki hai same as English ki tarah taki koi confusion na ho sake.


www.punjabishorthand.com की लिखित अनुमति के बिना इस शब्द का कोई शॉर्टेंड हिस्सा किसी भी या संक्षिप्त में पुन: उत्पन्न नहीं किया जा सकता है




Source - Different Punjabi Newspapers



1.  First Page


ਤਸਕਰ, ਤਸਕਰੀ, ਤਸਕੀਨ, ਤਸ਼ੱਦਦ, ਤਸਦੀਕ, ਤਸਬੀ, ਤਸਮਾ, ਤਸ਼ਰੀਫ, ਤਸਲਾ, ਤਸੱਲੀ, ਤਸੱਲੀ ਕਰਨੀ, ਤਸੱਲੀਬਖਸ਼, ਤਸਲੀਮ, ਤਫਤੀਸ਼, ਤਸਵੀਰ, ਤਸੀਹੇ, ਤਸੀਲ, ਤਹੱਈਆ, ਤਹਿ, ਤਹਿ ਕਰਨਾ, ਤਹਿਸੀਲ, ਤਹਿਸੀਲਦਾਰ








2. Second Page


ਤਹਿਸੀਲਦਾਰੀ, ਤਹਿਖਾਨਾ, ਤਹਿਤ, ਤਹਿਮਤ, ਤਹਿਰੀਕ, ਤਹਿਲਕਾ, ਤਕ, ਤਕਸੀਮ, ਤਕਸੀਰ, ਤੱਕਣਾ, ਤੱਕਣੀ, ਤਕਦੀਰ, ਤਕਨਾਲੋਜੀ, ਤਕਨੀਕ, ਤਕਨੀਕੀ, ਤਕਮਾ, ਤਕਰੀਬਨ, ਤਕੱਲਫ, ਤਕਲੀਫ, ਤਕਵਾ, ਤਕੜਾ, ਤੱਕੜੀ




3. Third Page



ਤਕੜੇ, ਤਕਾਜ਼ਾ, ਤਕੀਆ, ਤਖਤ, ਤਖਤਪੋਸ਼, ਤੰਗ, ਤਗਮਾ, ਤਜਰਬਾ, ਤਜਰਬੇਕਾਰ, ਤਜਵੀਜ, ਤੱਤ, ਤਤਕਾਲ, ਤਤਪਰ, ਤਤਪਰਤਾ, ਤੰਤਰ, ਤੰਤਰ ਮੰਤਰ, ਤੰਦਰੁਸਤ, ਤੰਦਰੁਸਤੀ, ਤੰਦੂਰ, ਤਨ ਮਨ ਧਨ, ਤਨਹਾ, ਤਨਹਾਈ




4. Four Page


ਤਨਖਾਹ, ਤਨਖਾਹ ਕਮੀਸ਼ਨ, ਤਨਖਾਹਦਾਰ, ਤਨਜੀਮ, ਤਨਾਜਾ, ਤਪ, ਤਪਸ਼, ਤਪੱਸਵੀ, ਤਪਣਾ, ਤਪਤ, ਤੱਪੜ, ਤਪਾਉਣਾ, ਤਪਾਕ, ਤਫਸੀਲ, ਤਫਤੀਸ਼, ਤਫਤੀਸ਼ੀ, ਤਬਕਾ, ਤਬਦੀਲ, ਤਬਦੀਲ ਕਰਨਾ, ਤਬਾਹ, ਤਬਾਹਕੁੰਨ, ਤਬਾਹੀ



5. Five Page


ਤੰਬਾਕੂ, ਤਬਾਦਲਾ, ਤਬੀਅਤ, ਤੰਬੂ, ਤਬਲਾ, ਤਮਾਸ਼ਾ, ਤਮਾਕੂ, ਤਮਾਚਾ, ਤਮੀਜ, ਤਰ, ਤਰ ਕਰਨਾ, ਤਰਸ, ਤਰਸਯੋਗ, ਤਰਸਹੀਣ, ਤਰਸਣਾ, ਤਰਸਵਾਉਣਾ, ਤਰਕ, ਤਰਕ ਸੰਗਤ, ਤਰਕ ਕਰਨਾ, ਤਰਕਸ਼ੀਲ, ਤਰਕਸ਼ੀਲਤਾ, ਤਰੱਕੀ






6. Six Page


ਤਰੱਕੀ ਕਰਨਾ, ਤਰਖਾਣ, ਤਰੰਗ, ਤਰਜ਼, ਤਰਜਮਾ, ਤਰਜਮਾਨੀ, ਤਰਜੀਹ, ਤਰਤੀਬ, ਤਰਨ ਸ਼ਕਤੀ, ਤਰਨਾ, ਤਰੀਕਾ, ਤਰਪਨ, ਤੜਪਨਾ, ਤਰਫਦਾਰੀ, ਤਰਫੋਂ, ਤਰਬੀਅਤ, ਤਰਮੀਮ, ਤਰਸੀਮੀ, ਤਰਲ, ਤਰਲਾ, ਤਰਲਾ ਕਰਨਾ, ਤਰਲੋਮੱਛੀ







7. Seven Page



ਤਰ੍ਹਾਂ ਤਰ੍ਹਾਂ, ਤਰਾਈ, ਤਰਾਸ, ਤਰਾਸਦੀ, ਤਰਾਕ, ਤਰੀਕ, ਤਰੀਕਾ, ਤਰੁਟੀ, ਤਰੋਪਾ, ਤਲ, ਤਲਖੀ, ਤਲਬ, ਤਲਬ ਕਰਨਾ, ਤਲਬੀ, ਤਲਵਾਰ, ਤਲਾਈ, ਤਲਾਸ਼ , ਤਲਾਕ, ਤਲਾਕਨਾਮਾ, ਤਵੱਕਲ, ਤਵੱਕਲੀ, ਤਵੱਕੋ






8. Eight Page

ਤਵੱਜੋ, ਤਵਾ, ਤਵੀ, ਤਵੀਤ, ਤੜਕਾ, ਤੜਕੇ, ਤੜਪ, ਤੱਕਣਾ, ਤ੍ਰਿਕੋਣ, ਤਿੱਖਾ, ਤ੍ਰਿਪਤੀ, ਤਰੇਹ, ਤਾਂ ਹੀ, ਤਾਇਆ, ਤਾਈ, ਤਾਸ਼, ਤਾਸੀਰ, ਤਾਹਣੇ , ਤਾਕ, ਤਾਕ ਵਿਚ, ਤਾਕਤ, ਤਾਕਤਵਰ





9. Nine Page

ਤਾਕੀਦ, ਤਾਕੀਦੀ, ਤਾਗਾ, ਤਾਜ, ਤਾਜਪੋਸ਼ੀ, ਤਾਜ਼ਾ, ਤਾਜ਼ੀ, ਤਾਜ਼ੀਮ, ਤਾਣਾ, ਤਾਨ, ਤਾਨਾਸ਼ਾਹ, ਤਾਨਾਸ਼ਾਹੀ, ਤਾਪ, ਤਾਪਮਾਨ, ਤਾਬੜ ਤੋੜ, ਤਾਮਿਲ, ਤਾਮੀਰ, ਤਾਰ, ਤਾਰ ਘਰ, ਤਾਰ ਤਾਰ, ਤਾਰਨਾ, ਤਾਰਪੀਨ




10. Ten Page


ਤਾਰਾਮੀਰਾ, ਤਾਰੀ, ਤਾਰੀਖ, ਤਾਰੀਫ, ਤਾਰੂ, ਤਾਲ, ਤਾਲਮੇਲ, ਤਾਰਾ, ਤਾਲਾ, ਤਾਲੀ, ਤਾਲੀਮ ,ਤਾੜ, ਤਾੜਨਾ, ਤਿਉਹਾਰ, ਤਿਆਗ, ਤਿਆਗ ਪੱਤਰ, ਤਿਆਰੀ, ਤਿਆਰ, ਤਿਕੋਣ, ਤਿੱਖਾ, ਤਿੱਖਾਪਣ, ਤਿੱਤਰ





11. Eleven Page


ਤਿਤਲੀ, ਤਿਪਾਈ, ਤਿਮਾਹੀ, ਤਿਰਸਕਾਰ, ਤਿਲ, ਤਿਲਕ, ਤਿਲਕਣ, ਤਿਲਕਣਾ, ਤਿੱਲਾ, ਤਿਲਾਂਜਲੀ, ਤਿਲੀ, ਤਿਵੇਂ, ਤੀਖਣ, ਤੀਰ ਅੰਦਾਜ਼, ਤੀਰਥ ਯਾਤਰਾ, ਤੀਵੀਂ, ਤੁਹਮਤ, ਤੁਕਬੰਦ, ਤੁੱਕਾ, ਤਰਸ਼, ਤਰਸ਼ੀ, ਤੁਰਨਾ



12. Twelve Page


ਤੁਰਕ, ਤੁਰੀ, ਤੁਲਨਾ, ਤੁਲਾਈ, ਤੂਫਾਨ, ਤੂੜੀ, ਤੇਜ, ਤੋਹੀਨ, ਤੇਜ਼ ਰਫਤਾਰ, ਤੇਜ ਤਰਾਰ, ਤੇਜਾਬ, ਤੋਸ਼ਾਖਾਨਾ, ਤੋਹਫਾ, ਤਰਫਦਾਰੀ, ਤੋਤਲਾ, ਤੋਰ ਤਰੀਕਾ, ਤੋਪ, ਤੋਪਖਾਨਾ, ਤੋਬਾ, ਤੋਰ, ਤੋਲ, ਤੋੜਨਾ





Niche comment karke aap shorthand related koi bhi word ki information le skte hai.

Post a Comment

Previous Post Next Post