Punjabi Shorthand Alphabet ਅ Outlines aaj apke saath share karne wala hoon. Punjabi Shorthand Alphabet ਅ Outlines maine alag alag newspapers mai se find ki hai jo bhi important words hai ਅ se related woh apko provide karu.

Punjabi-Shorthand-Alphabet-ਅ-Outlines


Punjabi Steno ਅ Related words ko search karne mai kam se kam 20 days lage hai jo most important words hai steno-typist exam ke liye. 

Meri koshish yehi rahegi ki mai apko woh sare words provide karu jo exams mai ate hai. Punjabi shorthand Dictionary, notes words, outlines iss website par update hote rahenge. 

Aap bas day by day practice continue rakhe apko kisi bhi words ki outlines pane mai agar dikkat aa rahi hai toh comment karke pooch sakte hai.

www.punjabishorthand.com की लिखित अनुमति के बिना इस शब्द का कोई शॉर्टेंड हिस्सा किसी भी या संक्षिप्त में पुन: उत्पन्न नहीं किया जा सकता है



Source - Different Punjabi Newspapers.


1. First Page

ਅੰਸ਼, ਅਸੰਗਤ, ਅਸੰਜਮ, ਅਸ਼ਟਪਦੀ, ਅਸ਼ਟਮੀ, ਅਸ਼ਟਾਮ, ਅਸਤਬਲ, ਆਤਿਸ਼ਬਾਜ਼ੀ, ਅਸਤਿਤਵ, ਅਸਤੀਫਾ, ਅਸੰਤੁਸ਼ਟ, ਅਸੰਤੁਲਨ, ਅਸੰਤੋਖ, ਅਸਥਾਈ, ਅਸਥਾਨ, ਅਸਫਲ, ਅਸਥਿਰ, ਅਸਥਿਰਤਾ, ਅਸਧਾਰਨ, ਅਸਪਸ਼ਟ, ਅਸਫਲਤਾ, ਅਸੰਭਵ, ਅਸਮਾਨ, ਅਸਮਾਨਤਾ

2. Second Page

ਅਸਮਾਜਕ, ਅਸਮਾਨੀ, ਅਸਰ, ਅਸਰਦਾਇਕ, ਅਸਲ, ਅਸਲੀ, ਅਸਲੀਅਤ, ਅਸ਼ਲੀਲ, ਅਸ਼ਾਂਤ, ਅਸ਼ਾਂਤੀ, ਅਸਾਨ, ਅਸਾਨੀ, ਅਸਾਮੀ, ਅਸਾਵਧਾਨ, ਅਸਾਵਧਾਨੀ, ਅੰਸ਼ਿਕ, ਅਸੀਂ, ਅਸੀਸ, ਅਸ਼ੀਰਵਾਦ, ਅਸੀਮ, ਅਸੁਖਾਵਾਂ, ਅਸੁਰੱਖਿਅਤ, ਅਸ਼ੋਕ, ਅਹਿੰਸਕ






3. Third Page

ਅਹਾਰ, ਅਹਿਸਾਸ, ਅਹਿਸਾਨ, ਅਹਿਦ, ਅਹਿਦਨਾਮਾ, ਅਹਿਮ, ਅਹੁਦੇਦਾਰ, ਅਕਸ, ਅਕਸਰ, ਅਕਲ, ਅਕਲਮੰਦੀ, ਆਕਾਸ਼, ਅਕਾਸ਼ਬਾਣੀ, ਅਕਾਦਮੀ, ਅਕਾਲ, ਅਕਾਲ ਚਲਾਣਾ, ਅਕਾਲੀ, ਅਕਾਲੀ ਦਲ, ਅੰਕਿਤ, ਅਕੇਵਾਂ, ਅੱਖ, ਅਖੰਡ, ਅਖੰਡਤਾ, ਅਖਤਿਆਰ




4. Four Page

ਅਖਬਾਰ, ਅਖਵਾਉਣਾ, ਅੱਖਾਂ, ਅੱਖੋਂ ਪਰੋਖੇ, ਅਖੀਰ, ਅਖੀਰਲਾ, ਅਖੌਤੀ, ਅੱਗ, ਅੰਗ, ਅੰਗ ਸੰਗ, ਅਗਸਤ, ਅਗਰਬੱਤੀ, ਅਗਰ ਮਗਰ, ਅੰਗਰੇਜ਼, ਅੰਗਰੇਜ਼ੀ, ਅਗਲਾ, ਅਗਵਾ, ਅਗਵਾਈ ਕਰਨੀ, ਅਗਾਊਂ, ਅਗਿਆਨ, ਅਗਿਆਨਤਾ, ਅਗਿਆਨੀ, ਅੱਗੇ ਅੰਗੂਠਾ





5. Five Page


ਅਗੇਤਰ, ਅੱਗੋਂ, ਅਚਕਨ, ਅਚਨਚੇਤ, ਅਚੰਭਾ, ਅਚਰਜ, ਅਚੱਲ, ਅਚਾਨਕ, ਅਚਾਰ, ਅਚੁਕ, ਅਚੇਤ, ਅੱਛਾ, ਅੱਛਾ ਕਰਨਾ, ਅੱਜ, ਅੱਜ ਕੱਲ੍ਹ, ਅਜਗਰ, ਅਜਨਬੀ, ਅਜ਼ਮਾਇਸ਼, ਅਜ਼ਮਾਉਣਾ, ਅਜਾਇਬ ਘਰ, ਆਜ਼ਾਦ, ਆਜ਼ਾਦੀ, ਅੰਜਾਮ, ਅਜਿਹਾ




6. Six Page

ਅਜੀਬ, ਅਜੀਬੋ ਗਰੀਬ, ਅਜ਼ੀਮ, ਅਜੁੱਟ, ਅਜੂਬਾ, ਅਜੋਕਾ, ਅਟਕਲ, ਅਟੱਲ, ਅਟਾਰੀ, ਅਡੰਬਰ, ਅੱਡਾ, ਅਡੋਲ, ਅਡੋਲਤਾ, ਅਣਹੋਂਦ, ਅਣਖ, ਅਣਖੀ, ਅਣਗਹਿਲੀ, ਅਣਗਿਣਤ, ਅਣਜਾਣ, ਅਣਡਿੱਠ, ਅਣਥੱਕ, ਅਣਬਣ, ਅੰਤ, ਅਤਕਥਨੀ








7. Seven Page

ਅੰਤਕਾਲ, ਅੰਤਰ, ਅੰਤਰਜਾਮੀ, ਅੰਤਰ ਰਾਸ਼ਟਰੀ, ਅੰਤਰਿਮ, ਅੱਤਵਾਦ, ਅੱਤਵਾਦੀ, ਅੱਤਵਾਦੀਆਂ, ਅਤਿ, ਅਤਿਅੰਤ, ਅੱਤਿਆਚਾਰ, ਅੱਤਿਚਾਰੀ, ਅੰਤਿਮ, ਅਥੱਕ, ਅਥਾਹ, ਅਦਬ, ਅਦਭੁਤ, ਅੰਦਰ, ਅੰਦਰ ਅੰਦਰ, ਅੰਦਰ ਖਾਤੇ, ਅੰਦਰੂਨੀ, ਅਦਲ ਬਦਲ, ਅਦਲਾ ਬਦਲੀ, ਅਦਾ


8. Eight Page

ਅਦਾਇਗੀ, ਅੰਦਾਜ਼, ਅੰਦਾਜ਼ਨ, ਅਦਾਰਾ, ਅਦਾਲਤ, ਅਦਾਲਤੀ, ਅਦੁੱਤੀ, ਅੰਦੋਲਨ, ਅੰਦੋਲਨਕਾਰੀ, ਅੱਧ, ਅੰਧ, ਅਧਮੋਇਆ, ਅਧਰਕ, ਅਧਰੰਗ, ਅਧਵਾਟੇ, ਅੰਧਵਿਸ਼ਵਾਸ,, ਅੰਧਵਿਸ਼ਵਾਸੀ, ਅਧਾਰਤ, ਅਧਿਆਇ, ਅਧਿਆਪਕ, ਅਧਿਆਪਨ, ਅਧਿਸੂਚਿਤ, ਅਧਿਕ, ਅਧਿਕਾਰ






9. Nine Page


ਅਧਿਕਾਰ ਖੇਤਰ, ਅਧਿਕਾਰ ਪੱਤਰ, ਅਧਿਕਾਰੀ, ਅਧੀਨ, ਅਧੂਰਾ, ਅਧੂਰਾਪਣ, ਅੰਨ, ਅੰਨ ਦਾਤਾ, ਅਨੰਦ, ਅਨੰਦਮਈ, ਅਨੰਦਦਾਇਕ, ਅਨਪੜ੍ਹ, ਅਨਪੜ੍ਹਤਾ, ਅਨਮੋਲ, ਅੰਨ੍ਹੇਵਾਹ, ਅਨਾਜ, ਅਨਾਥ, ਅਨਾਦਰ, ਅਨਿਆਂ, ਅਨਿਸ਼ਚਿਤ, ਅਨਿਸ਼ਚਿਤਤਾ, ਅਨਿੱਖੜਵਾਂ, ਅਨੁਸ਼ਾਸਕ, ਅਨੁਸ਼ਾਸਨ


10. Ten page


ਅਨੁਸਾਰ, ਅਨੁਕੂਲ, ਅਨੁਪਾਤ, ਅਨੁਭਵ, ਅਨੁਮਾਨ, ਅਨੁਵਾਦ, ਅਨੂਪ, ਅਨੈਤਿਕ, ਅਨੋਖਾ, ਅਪੰਗ, ਅਪਜਸ, ਅਪਣਾ, ਅਪਮਾਨ, ਅਪਮਾਨਜਨਕ, ਅਪਰਸੰਨ, ਅਪਰਾਧ, ਅਪਰਾਧੀ, ਅਪਵਿੱਤਰ, ਅਪ੍ਰਾਪਤ, ਅਪਾਰ, ਅਫਸਰ, ਅਫਸਰਸ਼ਾਹੀ, ਅਫਸੋਸ, ਅਫਸੋਸਨਾਕ


11. Eleven Page

ਅਫਵਾਹ, ਅਫੀਮ, ਅੰਬ, ਅਬਾਦ, ਆਬਰੂ, ਅਬਾਦਤ, ਆਬਾਦੀ, ਅਭਿਮਾਨ, ਅਭਿਆਸ, ਅਭਿਲਾਸ਼ਾ, ਅਭੇਦ, ਅਡੋਲ, ਅਮਨ, ਅਮਨ ਚੈਨ, ਅਮਰੀਕਾ, ਅਮਲ, ਅਮਾਨਤ, ਅਮਿੱਟ, ਅਮੀਰ, ਅਮੀਰਜ਼ਾਦਾ, ਅਮੀਰੀ, ਅਮੁੱਕ, ਅਮੋਲਕ, ਅੱਯਾਸ਼


12. Twelve Page

ਅਰਸ਼ ਫਰਸ਼, ਅਰਜ਼, ਅਰਸਾ, ਅਰਜਨ, ਅਰਜ਼ੀ, ਅਰਥਸ਼ਾਸਤਰੀ, ਅਰਦਾਸ, ਅਰਪਣ, ਅਰਪਿਤ, ਅਰੰਭ, ਅਰਮਾਨ, ਅਰਾਜਕਤਾ, ਅਰਾਧਨਾ, ਆਰਾਮ, ਆਰਾਮਦੇਹ, ਅਰੋਗ, ਅਰੋਗਤਾ, ਅਲੱਗ, ਅਲੱਗ ਕਰਨਾ, ਅਲਬੇਲਾ, ਅਲਮਾਰੀ, ਅਲਵਿਦਾ, ਅਲਾਟਮੈਂਟ, ਅਲਾਪ


13. Thirteen Page

ਅਲਾਮਤ, ਅਲੋਪ, ਅਲੌਕਿਕ, ਅਵੱਸ਼, ਅਵਸਥਾ, ਅਵਸਰ, ਆਵਾਜ਼, ਅਵਾਰਾਗਰਦ, ਅਵਿਸ਼ਵਾਸ, ਆਓ ਭਗਤ, ਆਈ, ਆਸ, ਆਸਣ, ਆਸਥਾ, ਆਸ ਪਾਸ, ਆਸਵੰਦ, ਆਸ਼ਰਮ, ਆਸਾਨ, ਆਸਾਰ ਆਹਮਣੇ ਸਾਹਮਣੇ, ਆਹੂਤੀ, ਆਕਰਸ਼ਨ, ਆਕਾਸ਼, ਆਕਾਰ


14. Fourteen Page

ਆਖਿਰ, ਆਖਰ, ਆਗਾਜ਼, ਆਗਿਆ ਪੱਤਰ, ਆਗੂ, ਆਗੂਆਂ, ਆਚਰਨ, ਆਚਾਰ, ਆਜੀਵਨ, ਆਤੰਕਵਾਦ, ਆਤਮਘਾਤ, ਆਤਮ ਨਿਰਭਰ, ਆਤਮ ਵਿਸ਼ਵਾਸ, ਆਦਤ, ਆਦਮਜ਼ਾਦ, ਆਦਮੀ, ਆਦਰ, ਆਦਰਸ਼, ਆਦਰਸ਼ਵਾਦ, ਆਦਿ, ਆਦੇਸ਼, ਆਧੁਨਿਕ, ਆਧੁਨਿਕਤਾ, ਆਨਾ ਕਾਨੀ





15. Fifteen Page

ਆਨੇ ਬਹਾਨੇ, ਆਪ, ਆਪ ਹੁਦਰਾ, ਆਪ ਮੁਹਾਰਾ, ਆਪ ਮੁਹਾਰੇ, ਆਪਸ, ਆਪਸੀ, ਆਫਤ, ਆਬੋ ਹਵਾ, ਆਬਾਦ, ਆਮ ਆਦਮੀ, ਆਮਦ, ਆਮਦਨ, ਆਯਾਤ, ਆਯੁਰਵੇਦ, ਆਯੁਰਵੈਦਿਕ, ਆਯੂ, ਆਯੋਜਨ, ਆਯੋਜਿਤ, ਆਰਤੀ, ਆਰਥਿਕ, ਆਰਥਿਕਤਾ, ਆਰ ਪਾਰ, ਆਰੰਭ


16. Sixteen Page

ਆਰੋਪ, ਆਲਸ, ਆਲਣ੍ਹਾ, ਆਲਮ, ਆਲੀਸ਼ਾਨ, ਆਲੇ ਦੁਆਲੇ, ਆਲੋਚਕ, ਆਲੋਚਨਾ, ਆਵਾਸ, ਆਵਾਜ਼, ਆਵਾਜਾਈ, ਆਵੇਸ਼, ਆਵੇਦਨ, ਆਵੇਦਨ ਪੱਤਰ, ਆੜ੍ਹਤ, ਆੜ੍ਹਤੀ, ਐਸਾ, ਐਪਰ, ਐਲਾਨ, ਐਲਾਨਣ, ਔਸਤ, ਔਸਤਨ, ਔਹਰ, ਔਂਕੜ




17. Seventeen Page

ਔਖ, ਔਖ ਸੌਖ, ਔਖਾ, ਔਜ਼ਾਰ, ਔਖਿਆਈ, ਔਗੁਣ, ਔਲਾਦ, ਆਵਸ਼ਕ, ਆਰਾਮਪ੍ਰਸਤ, ਅਲਾਟਮੈਂਟ, ਅਵੱਸ਼, ਅਵਸਰ, ਆਕਰਸ਼ਕ, ਆਟੋਮੈਟਿਕ, ਆਰਟਿਸਟ, ਐਸਟੀਮੇਟ, ਐਸੋਸੀਏਸ਼ਨ, ਐਜੀਟੇਸ਼ਨ, ਐਡਵੋਕੇਟ, ਆਫਿਸ, ਅੰਮ੍ਰਿਤਸਰ, ਅਰਬ, ਅਰੰਭਣਾ, ਅਵਾਰਾ



18. Page

ਅਸਿਹ, ਅਸਚਰਜ, ਅਸਚਰਜਤਾ, ਅਸਤਰ, ਅਸਤਰ ਸ਼ਸਤਰ, ਅਸਤਵਿਅਸਤ, ਅਸਤੀਆਂ, ਅਸੰਤੁਸ਼ਟਤਾ, ਅਸਥਾਪਣਾ, ਅਸਥਾਪਨ, ਅਸੰਬਲੀ, ਅਸਮਰਥ, ਅਸਮਰਥਤਾ, ਅਸਮਾਨਤਾ, ਅਸਮਾਨੋਂ, ਅਸਰਦਾਰ, ਅਸਰਰਸੂਖ, ਅਸਵੀਕਾਰ, ਅਸਾਂ, ਅਸਿਸਟੈਂਟ, ਅਸੀਸਾਂ, ਅਸ਼ੁੱਧ




19. Page


ਅਸ਼ੁੱਧਤਾ, ਅਸ਼ੁੱਧੀ, ਅਸ਼ੁੱਭ, ਅਸੂਲੋਂ, ਅਹਿੰਸਾ, ਅਹਿਸਾਨਮੰਦ, ਅਹਿਮੀਅਤ, ਅਹਿਲਕਾਰ, ਅਹੀ ਤਹੀ, ਅਹੁਦਾ, ਅਹੁਦਿਓ, ਅਹੁਦੇਦਾਰ, ਅੰਕ, ਅਕਹਿ, ਅੱਕਣਾ, ਅਕਰਮਕ, ਅਕਲਮੰਦ, ਅਕਲੋਂ, ਅੰਕੜਾ, ਅਕੜਾਉਣਗੀਆਂ, ਅਕੜਾਇਓ, ਅਕੜਾਈਦੇ




20. Page


ਅਕੜਾਏ, ਅਕਾਉੂਂਟ, ਅਕਾਊਟੈਂਟ, ਅਕਾਸ਼ ਮੰਡਲ, ਅਕਾਂਖਿਆ, ਅਕਾਦਮਿਕ, ਅਕਾਰਨ, ਅਕਿਆ, ਅਕ੍ਰਿਤਘਣ, ਅਕੀਦਾ, ਅਖੰਡ ਪਾਠ, ਅੱਖਰ ਕ੍ਰਮ, ਅਖਰਵਾਰ, ਅਖਰੋ ਅੱਖਰ, ਅਖਲਾਕ, ਅਖਵਾਉਣਗੇ, ਅਖਵਾਉਦਾ, ਅਖਵਾਉਂਦੇ, ਅਖਵਾਓ, ਅਖਵਾਇਓ, ਅਖਵਾਈ, ਅਖਵਾਈਏ



21. Page

ਅਖਵਾਈਦੇ, ਅਖਵਾਏਂਗਾ, ਅਖਵਾਵਾਂਗਾ, ਅਖਾਉਤੀ, ਅਕਾਇਓ, ਅਖਿਲ, ਅੰਗ ਸਾਕ, ਅੰਗਹੀਣ, ਅੰਗ ਰੱਖਿਅਕ, ਅਗਰਗਾਮੀ, ਅਗਰਬਤੀ, ਅਗਲੇਰਾ, ਅਗਲੇਰੀ, ਅਗਵਾਈ, ਅਗੜ ਪਿੱਛੜ, ਅਗੜਮ, ਅੰਗੜਾਈ, ਅਗਾਂਹਵਧੂ, ਅੱਗਾ ਪਿੱਛਾ, ਅਗਾਮੀ, ਅੱਗਿਓ, ਅੰਗੀਕਾਰ


22. Page

ਅੰਗੀਠੀ, ਅੰਗੂਰ, ਅਗੇਤ, ਅਗੇਤੀ, ਅੱਗੇ ਪਿੱਛੇ, ਅਚੰਭਿਆਂ, ਅਛੂਤ, ਅਛੋਪਲਾ, ਅਜ਼ਮਾਉਣਗੀਆਂ, ਅਜ਼ਮਾਉਣੀ, ਅਜ਼ਮਾਉਂਦੇ, ਅਜ਼ਮਾਉਂਦੀ, ਅਜ਼ਮਾਓ, ਅਜ਼ਮਾਇਓ, ਅਜ਼ਮਾਇਸ਼, ਅਜ਼ਮਾਇਸ਼ੀ, ਅਜ਼ਮਾਈ, ਅਜ਼ਮਾਈਦੀ, ਅਜਾਈਂ, ਅਜ਼ਾਦੀ, ਅਜਿੱਤ, ਅਜ਼ੀਜ਼



23. Page


ਅਜੀਬੋ ਗਰੀਬ, ਅਜੋਕੀ, ਅਟਕਣਾ, ਅਟਕਦਾ, ਅਟਕਲ, ਅਟਕਵਾ, ਅਟਕਵਾਉਣਾ, ਅਟਕਾਉਣਾ, ਅਟਕਾਉਂਦੀ, ਅਟਕਾਓ, ਅਟਕਾਅ, ਅਟਕਾਇਓ, ਅਟਕਾਇਆਂ, ਅਟਕਾਈ, ਅਟਕਾਈਦੀ, ਅਟਕਾਂਗਾ, ਅਟਕਾਵਾਂ, ਅਟਕਿਓ, ਅਟਕੀਏ, ਅੱਟਣ, ਅੱਟਣਾ, ਅਟੁੱਟ



24. Page

ਅਟੇਰਨ, ਅਟੈਕ, ਅਟੈਚੀ, ਅਠਮਾਹਾਂ, ਅਠਮਾਹਿਆ, ਅੱਡ, ਅੱਡਦਾ, ਅੱਡੀਓ, ਅਡੋਲ, ਅਡੋਲਤਾ, ਅਣਸਿੱਖਿਆ, ਅਣਸੁਣਿਆ, ਅਣਹੋਣੀ, ਅਣਖੀਲਾ, ਅਣਗਿਣਤ, ਅਣਛੋਹਿਆ, ਅਣਜੋੜ, ਅਣਭੋਲ, ਅਣਮਿੱਥਿਆ, ਅਣਮੁੱਲੀ, ਅਣਵੰਡੇ, ਅਣਵਿਆਹਿਆ




25. Page


ਅੰਤਕਾਲ, ਅੰਤਭਲਾ, ਅੰਤਮ ਯਾਤਰਾ, ਅੰਤਰਗਤ, ਅੰਤਰ ਧਿਆਨ, ਅੰਤਰਮੁਖੀ, ਅੰਤਰੀਵ, ਅੱਤਵਾਦ, ਅਤਿਕਥਨੀ, ਅਤਿਥੀ, ਅਤਿਰਿਕਤ, ਅਤੁੱਟ, ਅਥਰਾ, ਅਥਲੈਟਿਕਸ, ਅੰਦਰਖਾਤੇ, ਅੰਦਰਲਾ, ਅੰਦਰਵਾਰ, ਅੰਦਰੋਂ, ਅਦਲ ਬਦਲ, ਅਦਲਾ ਬਦਲੀ, ਅਦਾਕਾਰ, ਅੰਦਾਜ਼ਾ



26. Page

ਅੰਦਾਜ਼ਿਓ, ਅੰਦਾਜ਼ਿਆਂ, ਅਦਾਰੇ, ਅਦਾਵਤ, ਅੰਦੇਸ਼ਾ, ਅੰਦੋਲਨਾਂ, ਅੱਧ ਸਰਕਾਰੀ, ਅੱਧ ਕੱਚਾ, ਅੰਧਕਾਰ, ਅੰਧਰਾਤਾ, ਅੰਧਾਧੁੰਦ, ਅਧਿਅਕਸ਼, ਅਧਿਆਤਮਿਕ, ਅਧਿਆਤਮਿਕਤਾ, ਅਧਿਆਪਕਾਵਾਂ, ਅਧਿਆਪਕਾਵਾਂ, ਅਧਿਸੂਚਨਾ, ਅਧਿਕਤਰ, ਅਧਿਕਤਾ, ਅਧਿਕਾਂਸ਼, ਅਧਿਕਾਰਾਂ, ਅਧਿਨਿਯਮ


27. Page

ਅਧਿਵੇਸ਼ਨ, ਅਧੀਨਗੀ, ਅਧੀਨਤਾ, ਅਧੂਰੇ, ਅਧੋਗਤੀ, ਅਨਉਚਿਤ, ਅਨਸਰ, ਅਨਜਾਣ, ਅਨਜਾਣਪੁਣਾ, ਅਨਜੋੜ, ਅਨੰਤ, ਅਨੰਤਤਾ, ਅਨੰਦਕਾਰਜ, ਅਨੰਦ ਪ੍ਰਸੰਨ, ਅੰਨਦਾਤਾ, ਅਨਪੜ੍ਰਤਾ, ਅੰਨ-ਪਾਣੀ, ਅਨਮੋਲ, ਅਨਰਥ, ਅਨਾਥਾਂ, ਅਨਾਰ, ਅਨਾਰਦਾਣਾ




28. Page

ਅਨਾੜੀ, ਅਨਾੜੀਪਣ, ਅਨੁਸ਼ਾਸਨੀ, ਅਨੁਸੂਚਿਤ, ਅਨੁਕਰਨ, ਅਨੁਕੂਲਤਾ, ਅਨੁਛੇਦ, ਅਨੁਦਾਨ, ਅਨੁਨਾਸਿਕ, ਅਨੁਮਤੀ, ਅਨੁਮਾਨਾਂ, ਅਨੁਮਾਨਿਤ, ਅਨੁਯਾਈ, ਅਨੁਵਾਦਕਾਂ, ਅਨੁਵਾਦਿਤ, ਅਨੁਵਾਨ, ਅਨੂਠਾ, ਅਨੂਠਾਪਣ, ਅਨੇਕਤਾ, ਅਪਣੱਤ, ਅਪਣਾਉਣਾ, ਅਪਣਾਉਦਾ



29. Page


ਅਪਣਾਇਓ, ਅਪਣਾਈ, ਅਪਣਾਈਏ, ਅਪਣਾਈਦੇ, ਅਪਣਾਏਂਗਾ, ਅਪਵਾਦ, ਅਵੇਸਲਾ, ਅਵੇਸਲਾਪਣ, ਅਵੈਧ, ਅੜਚਣ, ਅੜਨਗੇ,  ਅੜ੍ਹਬਪੁਣਾ, ਅੜੀਏ, ਆਉਣੀਆਂ, ਆਉਣਗੀਆਂ, ਆਓਗੇ, ਆਓ ਭਗਤ, ਆਇਓ, ਆਇਤਕਾਰ, ਆਈ ਗਈ, ਆਈਨਾ, ਆਸਰਾ


30. Page

ਆਸਵਾਨ, ਆਸਾਂ, ਆਸਰਿਤ, ਆਸ਼ਿਆਨਾ, ਆਹਰ, ਆਹਾਂ, ਆਹਿਸਤਾ, ਆਕਸੀਜਨ, ਆਕਰਸ਼ਿਤ, ਆਕਰਮਣ, ਆਕੜ, ਆਕੜਦਾ, ਆਕੜਨਾ, ਆਕੜਬਾਜ਼, ਆਕਾਸ਼ਵਾਣੀ, ਆਖਣਾ, ਆਖਦੀ, ਆਖਰਕਾਰ, ਆਖਰੀ, ਆਖਾਂਗਾ, ਆਖਿਓ, ਆਖੀਏ





31. Page

ਆਖੀਦਾ, ਆਖੇਗੀ, ਆਗਮਨ, ਆਗਿਆਕਾਰ, ਆਂਚ, ਆਚਾਰ, ਆਜਜ਼ੀ, ਆਟਿਓ, ਆਂਟੀ, ਆਂਡਾ ,ਆਂਢ ਗੁਆਂਢ , ਆਂਢੀ ਗੁਆਂਢੀ, ਆਤਮ-ਹੱਤਿਆ, ਆਤਮ-ਕਥਾ, ਆਤਮ-ਗਿਆਨ, ਆਤਮ - ਨਿਰਭਰ, ਆਤਮਿਕ, ਆਥਣ, ਆਦਤਾਂ, ਆਦਮਖੋਰ, ਆਦਮੀਆਂ, ਆਦਰਸ਼ਵਾਦੀ


32. Page

ਆਦਰਪੂਰਨ, ਆਦਰ-ਮਾਣ, ਆਦਰਯੋਗ, ਆਦਿਕ, ਆਦਿ-ਕਾਲ, ਆਦਿ-ਗ੍ਰੰਥ, ਐਦਾਂ, ਐਬੋਂ, ਔਸ਼ਧਾਲੇ, ਔਕਾਤ, ਔਗੁਣਹਾਰ, ਔਨਰੇਬਲ, ਔਰਤਾਂ, ਐਲਾਨੀਆ, ਐਵੇਂ, ਐਵੇਂ ਕਿਵੇਂ





Apko  related words provide kar diye gaye hai agar apko kisi bhi word mai doubt lagta hai toh niche comment kar sakte hai apki poori help ki jayegi.

5 Comments

Post a Comment

Previous Post Next Post