ਭਾਸ਼ਾ ਵਿਭਾਗ ਪੰਜ ਮਿੰਟ ਗਤੀ ਅਭਿਆਸ ਕਿਤਾਬ ਵਿੱਚ 60 ਸ਼ਬਦ ਪ੍ਰਤੀ ਮਿੰਟ ਦੇ ਅਭਿਆਸ ਦਿੱਤੇ ਗਏ ਹਨ ਤੇ ਉਨ੍ਹਾਂ ਦੇ ਨਾਲ ਹੀ ਸ਼ਾਰਟਹੈਂਡ ਰੇਖਾਵਾਂ ਵੀ ਦਿੱਤੀਆਂ ਗਈਆਂ ਹਨ।


bhasha-vibhag-60-wpm-shorthand-outlines

ਜੋ ਸਟੈਨੋ ਵਿਦਿਆਰਥੀ ਭਾਸ਼ਾ ਵਿਭਾਗ ਦੀ ਕਿਤਾਬ ਕਰ ਰਹੇ ਹਨ ਜਾਂ ਫਿਰ ਜਿਨ੍ਹਾਂ ਨੂੰ ਬਾਰ ਬਾਰ ਕਿਤਾਬ ਵਿੱਚੋਂ ਸ਼ਾਰਟਹੈਂਡ ਰੇਖਾਵਾਂ ਦੇਖਣੀਆਂ ਪੈਂਦੀਆਂ ਹਨ, ਉਨ੍ਹਾਂ ਦੀ ਡਿਮਾਂਡ ਸੀ ਕਿ ਵੈਬਸਾਇਟ ਉੱਤੇ 60 WPM ਸ਼ਾਰਟਹੈਂਡ ਰੇਖਾਵਾਂ ਪਾਈਆਂ  ਜਾਣ।

ਜੋ ਮੈਂ ਅੱਜ ਆਪ ਜੀ ਦੀ ਸਨਮੁੱਖ ਕਰ ਰਿਹਾ ਹਾਂ ਤਾਂ ਕਿ ਤੁਹਾਨੂੰ ਆਸਾਨੀ ਨਾਲ ਰੇਖਾਵਾਂ ਮਿਲ ਸਕਣ।

 ਸਟੈਨੋ ਵਿਦਿਆਰਥੀ ਆਸਾਨੀ ਨਾਲ ਸ਼ਾਰਟਹੈਂਡ ਰੇਖਾਵਾਂ ਲੱਭ ਸਕਦਾ ਸਰਚ ਕਰਕੇ।

ਅਭਿਆਸ -1 

ਸਮੇਂ ਤਕ, ਵਰਤਮਾਨ ਰੂਪ ਵਿਚ, ਕਰਨਾ ਚਾਹੀਦਾ ਹੈ, ਬਹੁਤ ਜ਼ਰੂਰੀ ਹੈ, ਆਰੰਭ ਕਰਨਾ, ਸ਼ਾਸਕ ਦੇ ਰੂਪ ਵਿਚ, ਇਸ ਦੇ ਕੀ ਕਾਰਨ ਸਨ, ਇਰਾਦੇ ਨਾਲ, ਇੰਗਲੈਂਡ, ਜਿਸ ਵਿਚ, ਕਰਨ ਲਈ, ਨਤੀਜੇ ਵਜੋਂ, ਅਧਿਕਾਰ ਪਤਰ, ਜਿਸ ਨੂੰ, ਈਸਟ ਇੰਡੀਆ ਕੰਪਨੀ, ਮੌਤ ਨਾਲ, ਹੋ ਗਿਆ, ਛੋਟੇ ਛੋਟੇ, ਸਥਾਪਤ ਕਰ ਲਏ, ਅੰਗਰੇਜ਼ਾਂ ਨੇ, ਪੂਰਾ ਪੂਰਾ, ਸ਼ੁਰੂ ਕਰ ਦਿੱਤਾ, ਨਵਾਬ ਨੇ, ਯੁਧ ਹੋਇਆ,ਅਭਿਆਸ -2


ਸੁਤੰਤਰਤਾ ਸੰਗਰਾਮ, ਧਾਰਮਿਕ ਕਾਰਨ ਸਨ, ਇਸ ਸਮੇ ਵਿਚ, ਇਸ ਤੋਂ ਇਲਾਵਾ, ਪਹੁੰਚ ਗਈ ਸੀ, ਸੈਨਾ ਨਾਲ, ਨਹੀਂ ਸੀ, ਲੋਕਾਂ ਵਿਚ, ਜਨਮ ਦਿੱਤਾ, ਅੰਗਰੇਜ਼ੀ ਸਰਕਾਰ, ਕਰ ਦਿੱਤਾ, ਰਾਜ ਸਕੱਤਰ, ਉਸ ਦੀ ਕੌਂਸਲ, ਮਹਾਰਾਣੀ ਵਿਕਟੋਰੀਆ ਨੇ, ਵਿਸ਼ਵਾਸ ਦਿਵਾਇਆ, ਭਵਿਖ ਵਿਚ, ਸ਼ਾਮਲ ਨਹੀਂ ਕੀਤਾ ਜਾਵੇਗਾ, ਕਿਹਾ ਗਿਆ, ਕੋਈ ਦਖਲ ਨਹੀਂ, ਦਿੱਤਾ ਜਾਵੇਗਾ, ਪ੍ਰਾਪਤੀ ਲਈ, ਇਹ ਅਨੁਭਵ ਕੀਤਾ, ਬ੍ਰਿਟਿਸ਼ ਰਾਜ ਦੇ ਅਧੀਨ, ਬੋਰਡ ਆਫ ਕੰਟਰੋਲ, ਬੋਰਡ ਆਫ ਡਾਇਰੈਕਟਰਜ਼, ਠੀਕ ਨਹੀਂ, ਨਹੀਂ ਸੀ, ਜਿਸ ਕਰਕੇਅਭਿਆਸ -3

ਲੇਬਰ ਸਰਕਾਰ ਨੇ, ਦਿੱਤਾ ਜਾਂਦਾ ਹੈ, ਇਸ ਦੇ ਨਾਲ, ਰਾਸ਼ਟਰ ਮੰਡਲ, ਕੈਬਨਿਟ ਮਿਸ਼ਨ, ਰਾਜਨੀਤਿਕ ਦਲਾਂ ਨਾਲ, ਵਿਚਾਰ-ਵਿਟਾਂਦਰਾ, ਦਿੱਤਾ ਜਾਵੇ, ਇਸ ਦੀ ਥਾਂ, ਥੋੜ੍ਹੇ ਸਮੇਂ ਲਈ, ਰਹਿਣ ਦਿੱਤੀਆਂ, ਲੰਮੇ ਸਮੇਂ, ਕਿਹੋ ਜਿਹੇ, ਹੋਣੀ ਚਾਹੀਦੀ ਹੈ, ਸਮੇਂ ਲਈ, ਅੰਤਰਿਮ ਸਰਕਾਰ, ਕਰਨ ਚਾਹੁੰਦੇ ਸਨ, ਧਮਕੀ ਦਿੱਤੀ, ਧਮਕੀ ਨਾਲ, ਸਾਰੇ ਦੇਸ਼ ਵਿਚ, ਅੱਗ ਦੀ ਤਰ੍ਹਾਂ, ਫੈਲ ਗਏ, ਲਾਰਡ ਵੇਵਲ ਨੇ, ਪੰਡਿਤ ਨਹਿਰੂ, ਜਿਸ ਅਨੁਸਾਰ, ਲਾਰਡ ਮਾਉਂਟਬੇਟਨ, ਗਵਰਨਰ ਜਨਰਲ, ਐਲਾਨ ਕੀਤਾ

ਅਭਿਆਸ -4


ਤੋਂ ਪਹਿਲਾਂ ਹੀ, ਕੀਤਾ ਗਿਆ ਸੀ, ਵਿਧਾਨ ਸਭਾ, ਇਕੱਤਰਤਾਵਾਂ ਦੀ ਵਿਚਾਰ, ਨਵੇਂ ਭਾਰਤ ਦੇ, ਕੀਤਾ ਗਿਆ ਹੈ, ਕਿਹਾ ਜਾ ਸਕਦਾ ਹੈ, ਕਰ ਲੈਂਦੇ ਹਨ, ਉਸ ਨੂੰ ਮੁੜ ਮੁੜ, ਵੱਡਾ ਕਾਰਨ ਹੇ ਕਿ, ਸੋਚ ਵਿਚਾਰ, ਇਸ ਦਾ ਖਰੜਾ, ਤਿਆਰ ਕੀਤਾ ਗਿਆ ਹੈ, ਪੂਰਾ ਸਹਿਯੋਗ ਦਿਤਾ, ਸੰਵਿਧਾਨ ਨਾਲੋਂ ਵੱਡਾ ਹੈ, ਕਥਨ ਹੈ ਕਿ, ਲੋੜੀਂਦੇ ਹਨ, ਵੰਡਿਆ ਗਿਆ ਹੈ, ਦਿੱਤੀ ਗਈ ਹੈ, ਸ਼ਬਦ ਸਮਝਣ ਵਿਚ, ਪੇਸ਼ ਨਾ ਆਏ, ਇਸ ਵਿਚ, ਸੁਧਾਈਆ ਵੀ ਹੋਈਆਂ ਹਨ, ਕਈ ਥਾਈਂ ਕੁਝ, ਕੀਤੀ ਗਈ ਹੈ, ਜਿਸ ਵਿਚ, ਇਸ ਤੋਂ ਹੀ, ਪਤਾ ਲਗ ਜਾਂਦਾ ਹੈ, ਵੱਧ ਤੋਂ ਵੱਧ
ਅਭਿਆਸ -5

ਸਮਝੌਤਾ ਹੁੰਦਾ ਹੈ, ਜਾ ਸਕਦਾ ਹੈ, ਜਿਸ ਨਾਲ, ਨੂੰ ਕੋਈ, ਨਿਆਂ ਦੇ ਕਾਨੂੰਨੀ, ਸਮਾਜਿਕ ਨਿਆਂ, ਆਰਥਿਕ ਖੇਤਰ ਵਿਚ, ਮੁੱਖ ਖੇਤਰ ਹਨ, ਜਿਵੇਂ ਕਿ, ਪ੍ਰਤੱਖ ਹੈ, ਸਬੰਧ ਹੈ, ਕਿਸੇ ਦੇਸ਼ ਵਿਚ, ਜ਼ੋਰ ਦਿੰਦਾ ਹੈ, ਜਾਤ ਪਾਤ, ਆਰਥਿਕ ਖੇਤਰ ਵਿਚ, ਕਿਸੇ ਇਕ, ਕੰਮ ਕਰਨ, ਆਰਥਿਕ ਸੁਰੱਖਿਆ, ਇਹ ਹੈ ਕਿ, ਭਿੰਨ ਭਿੰਨ, ਕਾਇਮ ਹੋ ਸਕਣ, ਦੇ ਆਧਾਰ ਤੇ, ਵਿਕਾਸ ਲਈ

ਅਭਿਆਸ -6


ਦੱਸਣ ਵਿਚ, ਹੋ ਗਈ ਹੈ, ਵੀ ਹੋਇਆ ਹੈ, ਕਰਨਾ ਪਿਆ, ਮਿਲ ਸਕਣ, ਰਖਣ ਲਈ, ਦਿੱਤੀ ਜਾ ਰਹੀ ਹੈ, ਜਿਸ ਨਾਲ, ਹੋਇਆ ਹੈ, ਟਿਊਬਪੈਲਾਂ ਲਈ, ਲਗਭਗ, ਪੂਰਾ ਕਰਨ ਦਾ, ਕੀਤਾ ਹੈ, ਰਾਜ ਸਰਕਾਰ ਹਮੇਸ਼ਾ, ਓਵਰ ਡਰਾਫਟ, ਅਸਲ ਵਿਚ, ਸਾਨੂੰ ਆਸ ਹੈ, ਹਾਲਤ ਵਿਚ, ਖੇਤਰ ਵਿਚ, ਵਿਚਾਰ ਅਧੀਨ

ਅਭਿਆਸ -7


ਜਵਾਹਰ ਲਾਲ ਨਹਿਰੂ, ਦਰਮਿਆਨ ਨਹੀਂ ਹਨ, ਸਾਕਾਰ ਰੂਪ ਹਨ, ਹੋਏ ਹੀ ਸਨ, ਸਮੂਹਿਕ ਵਿਕਾਸ ਲਈ, ਲਹੂ ਮਾਸ ਦੇ ਰੂਪ, ਸਾਡੇ ਸਾਹਮਣੇ ਨਹੀਂ ਹਨ, ਕਰ ਸਕਦੇ ਹਾਂ, ਸਾਡੀਆਂ ਆਉਣ ਵਾਲੀਆਂ, ਸਮੂਹਿਕ ਵਿਕਾਸ ਸੰਸਥਾਵਾਂ, ਥੱਕੀ ਟੁੱਟੀ, ਸਮੇਂ ਸਮੇਂ, ਵੇਖ ਸਕਦੇ ਹਾਂ, ਵਾਸਤਵ ਵਿਚ, ਸਕਦੀ ਹੈ, ਵੇਖਣ ਵਾਲੀਆਂ, ਵੇਖ ਸਕਦੀਆਂ ਹਨ, ਸਹਿਕਾਰੀ ਸਮਾਜ, ਤੌਖਲਿਆਂ ਦੇ ਰੂਪ ਵਿਚ
ਅਭਿਆਸ -8


ਸਾਡੀ ਸਿਖਿਆ, ਨਵਾਂ ਸੀਲ, ਪਹਿਲੀ ਅਪਰੈਲ, ਸਾਰੇ ਸਾਲ ਵਿਚ, ਅਗਲੀ ਜਮਾਤ, ਪੰਜਾਬ ਸਰਕਾਰ ਨੇ, ਸਿਖਿਆ ਸਬੰਧੀ, ਕੀਤੀ ਹੋਈ ਹੈ, ਸਰਟੀਫਿਕੇਟ ਦਿੰਦਾ ਹੈ, ਬਹੁਤ ਘਟ, ਵਿਚ ਹੁੰਦੀ ਹੈ, ਕਈ ਥਾਵਾਂ, ਪ੍ਰਬੰਧ ਕੀਤਾ ਜਾਂਦਾ ਹੈ, ਤਿਆਰ ਕੀਤਾ ਜਾਂਦਾ ਹੈ, ਪੇਸ਼ ਆਉਂਦੀ ਹੈ, ਤਿਆਰ ਕੀਤੇ ਜਾਣ, ਵਿਕਸਤ ਹੁੰਦਾ ਹੈ, ਨਾ ਹੀ, ਏਨੇ ਸਿਆਣੇ ਹੁੰਦੇ ਹਨ, ਪੜ੍ਹਾਈ ਵਿਚ, ਖਾਸ ਕਰਕੇ, ਪਰ ਸਿਖਿਆ ਵਿਭਾਗ, ਲਾਜ਼ਮੀ ਤੌਰ ਤੇ, ਕਰ ਜਾਂਦੇ ਹਨਅਭਿਆਸ -9


ਹੋ ਸਕਦਾ ਹੈ, ਨਾ(ਹੋ) ਸਕੇ, ਸਫਲ ਹੋ ਜਾਵੇਗਾ, ਆਖ ਸਕਦੇ ਹੋ, ਹੋ ਰਿਹਾ ਹੈ, ਚੰਗਾ ਨਹੀਂ ਹੁੰਦਾ, ਕਰਦਾ ਹਾਂ, ਵਿਚਾਰ ਕਰੇ, ਜਾ ਰਹੇ ਹਾਂ, ਪਿਛੇ ਰਹਿ ਜਾਂਦੇ ਹਨ, ਬਹੁਤ ਸਾਰੀਆਂ, ਔਕੜਾਂ ਵਿਚ, ਗੰਭੀਰ ਸਮੱਸਿਆ ਹੈ, ਇਹ ਖਿਆਲ ਨਹੀਂ ਹੈ ਕਿ, ਕਈ ਪੱਖਾਂ, ਟੀਕਾ ਟਿਪਣੀ, ਕਰ ਸਕਦੇ ਹਨ, ਇਹ ਖਿਆਲ ਕਰਦੇ ਹਾਂ, ਕਾਫੀ ਨਹੀਂ ਹੁੰਦੀਆਂ, ਅਮਲ ਵਿਚ, ਲਿਆਂਦਾ ਜਾਵੇਅਭਿਆਸ -10


ਸਭ ਤੋਂ ਵੱਧ, ਰਹਿਣ ਵਾਲੇ, ਵਾਲੇ ਹੁੰਦੇ ਹਨ, ਲੋੜ ਅਨੁਸਾਰ, ਅਵਸਥਾ ਅਨੁਸਾਰ, ਕਰਨਾ ਹੁੰਦਾ ਹੈ, ਇਸ ਵਿਚ ਮਿੱਟੀ ਦਾ ਰੰਗ, ਹੋਰ ਕਈ ਤੱਤਾਂ ਦਾ, ਇਕ ਤਰ੍ਹਾਂ ਨਾਲ, ਵੇਖਣਾ ਹੁੰਦਾ ਹੈ ਕਿ, ਕਿਸ ਤਰ੍ਹਾਂ, ਕਿਸ ਪ੍ਰਕਾਰ, ਪ੍ਰਸੰਨਤਾ ਜਨਕ ਹੈ, ਸਮਝਿਆ ਜਾ ਰਿਹਾ ਹੈ, ਬਹੁਤ ਸਾਰੇ ਜੀਵਨ, ਤੱਤ ਮਿਲਦੇ ਹਨ, ਵਿਸ਼ੇਸ਼ ਤੌਰ ਤੇ, ਕਈ ਪ੍ਰਕਾਰ ਦੀਆਂ, ਐਲੋਪੈਥਿਕ ਡਾਕਟਰ, ਦਿੰਦੇ ਰਹਿੰਦੇ ਹਨ
ਅਭਿਆਸ -11

ਅੱਗੇ ਨਾਲੋਂ ਕਈ, ਪ੍ਰਾਪਤ ਹੋ ਗਈ ਹੈ, ਕਿਸੇ ਇਕ ਅੰਗ ਦੇ, ਵੇਖਣ ਦੀ ਸ਼ਕਤੀ, ਪ੍ਰਵਾਨ ਕੀਤੀ ਹੈ, ਕਰ ਦਿੱਤੀਆਂ ਹਨ, ਸੁਪਨਾ ਵੀ ਨਹੀਂ ਸੀ, ਬਿਨਾਂ ਖੰਭਾਂ ਤੋਂ, ਉਨੱਤੀ ਕਰਦੇ, ਸਭ ਕੁਝ, ਇਹ ਇਕ ਯੰਤਰ ਹੈ, ਦੇ ਸਬੰਧ ਵਿਚ ਹੀ, ਲਾ ਲਿਆ ਜਾਂਦਾ ਸੀ, ਪਤਾ ਲਗ ਜਾਂਦਾ ਸੀ, ਏਥੇ ਹੀ ਬੱਸ ਨਹੀਂ, ਸਹਾਇਤਾ ਨਾਲ, ਹੁੰਦੀ ਰਹੀ ਹੈ, ਅੱਖਾਂ ਨਾਲ ਦਿਸਦੇ, ਨਹੀਂ ਸਨ ਹੁੰਦੇ, ਲਾਇਆ ਜਾ ਸਕਦਾ ਹੈ, ਮਨੁੱਖੀ ਸ਼ਕਤੀ, ਪ੍ਰਭਾਵ ਨਹੀਂ ਪੈਂਦਾਅਭਿਆਸ -12


ਉਸ ਦੇ ਅੰਦਰ, ਮੁਢਲੇ ਨਿਯਮਾਂ, ਰਾਜਨੀਤੀ ਵੱਲ ਪਹੁੰਚ, ਪਿਛੋਕੜ ਹੁੰਦੇ ਹਨ, ਬਹੁਤ ਵਿਸ਼ਾਲ ਦੇਸ਼, ਕੁਝ ਸਮੱਸਿਆਵਾਂ, ਬਣਾਉਣਾ ਚਾਹੁੰਦੇ ਸਨ, ਇਸ ਪ੍ਰਕਾਰ ਹਨ, ਸਾਡੇ ਸਾਹਮਣੇ, ਨਿਸਚਿਤ ਸਮੇਂ, ਤੋਂ ਮਿਲਦਾ ਹੈ, ਹੌਲੀ ਹੌਲੀ ਹੁੰਦਾ ਹੈ, ਬਣਾਇਆ ਨਹੀਂ ਜਾਂਦਾ, ਪ੍ਰਸਥਿਤੀਆਂ ਅਧੀਨ, ਵਿਕਾਸ ਹੁੰਦਾ ਹੈ, ਕਰਦਾ ਹੈ, ਰਾਜਨੀਤੀ ਸ਼ਾਸਤਰ, ਬਹੁਤ ਮਹੱਤਵਪੂਰਨ, ਸੋਚ ਵਿਚਾਰ, ਨਿਸਚਿਤ ਸਥਾਨ
ਅਭਿਆਸ -13


ਹੋ ਗਈ ਸੀ, ਇਸ ਸਦੀ ਦੇ, ਅੰਤ ਤੱਕ, ਵਧ ਹੋ ਜਾਵੇਗੀ, ਗੱਲ ਵਿਚ, ਕੋਈ ਸ਼ੱਕ ਨਹੀਂ, ਦਿਨ ਬ ਦਿਨ, ਜਾ ਰਹੀ ਹੈ, ਇਹ ਖਿਆਲ ਕੀਤਾ ਜਾਂਦਾ ਹੈ, ਹੋ ਜਾਵੇਗੀ, ਜਦ ਕਿ, ਸਮਝੀ ਜਾਂਦੀ ਹੈ, ਲਿਖਿਆ ਗਿਆ ਹੈ, ਸਾਡੇ ਸਮਾਜ ਵਿਚ, ਇਸੇ ਤਰ੍ਹਾਂ, ਵੱਖ ਵੱਖ, ਪੰਜ ਸਾਲਾ, ਇਹ ਹੈ ਕਿ, ਹਲ ਕਰਨ ਲਈ, ਉਨ੍ਹਾਂ ਨੂੰ, ਕੋਈ ਵੀ, ਕੌਮੀ ਪੱਧਰ ਦੀ ਨੀਤੀ, ਆਉਂਦਾ ਹੈ, ਕਰਨਾ ਪੈਂਦਾ ਹੈ, ਜਿਨ੍ਹਾਂ ਵਿਚ, ਆਰਥਿਕ ਸਮਾਜਿਕ, ਸ਼ਾਮਲ ਹਨ, ਆਰਥਕ ਪਖੋਂ

ਅਭਿਆਸ -14


ਅੰਤਰਾਸ਼ਟਰੀ ਵਰ੍ਹੇ ਦੇ ਤੌਰ ਤੇ, ਮਨਾਇਆ ਜਾ ਰਿਹਾ ਹੈ, ਸੁਵਿਧਾਵਾਂ ਦਾ ਪ੍ਰਬੰਧ ਕਰਨਗੇ, ਕੀਤੀ ਜਾਂਦੀ ਹੈ, ਆਪਣੇ ਆਪ ਲਈ, ਮਨਾਇਆ ਗਿਆ ਸੀ, ਬਾਲਕਾਂ ਅਤੇ ਇਸਤਰੀਆਂ, ਪ੍ਰਾਪਤੀ ਲਈ ਥਾਂ ਥਾਂ, ਸਮਾਜਿਕ ਸਥਿਤੀ ਤੋਂ, ਕਰਨੀਆਂ ਪਈਆਂ, ਉਨ੍ਹਾਂ ਦੀ, ਉਨ੍ਹਾਂ ਲਈ, ਮਾਮਲੇ ਵਿਚ ਤਾਂ, ਅਜਿਹੀ ਸਥਿਤੀ, ਹੋਰ ਵੀ, ਬਣ ਸਕਦੇ ਹਨ, ਪ੍ਰਸਥਿਤੀਆਂ ਦਾ, ਹੋਏ ਹੁੰਦੇ ਹਨਅਭਿਆਸ -15


ਉਸਾਰੂ ਨੀਤੀ ਹੈ, ਇਸ ਨੀਤੀ ਦਾ, ਮੰਤਵ ਇਹ ਹੈ ਕਿ, ਭਰਾਤਰੀ ਭਾਵ ਦੇ, ਮਿਲਵਰਤਣ ਦਾ ਮੁਢ, ਬੰਨ੍ਹਿਆ ਜਾਵੇ, ਇਸ ਮੰਤਵ ਦੀ, ਇਹ ਤਾਂ ਪ੍ਰਤੱਖ ਹੈ, ਧਰਮ ਨਾਲੋਂ ਧੜਾ, ਪਿਆਰਾ ਹੁੰਦਾ ਹੈ, ਇਸ ਲਈ ਜੇ ਅਸੀਂ, ਉਸ ਧੜੇ ਦੀ ਨੀਤੀ, ਇਹ ਹੋਇਆ ਹੈ ਕਿ, ਆਪਣੇ ਆਪ, ਪੇਸ਼ ਕੀਤਾ ਸੀ, ਭਾਰਤ ਸਰਕਾਰ ਨੇ, ਨਾ ਕਰ ਦਿੱਤੀ, ਵਿਚਰਣਾ ਚਾਹੁੰਦਾ ਹੈ, ਰਖਣਈ ਚਾਹੁੰਦਾ ਹੈ, ਵਿਦੇਸ਼ ਨੀਤੀ, ਨਾਲ ਹੀ ਕੀ, ਕਰ ਰਿਹਾ ਹੈ, ਮੰਨ ਲਿਆ ਹੈ
ਅਭਿਆਸ -16


ਗੱਲ ਹੈ ਕਿ, ਦਿੱਤਾ ਜਾ ਰਿਹਾ ਹੈ, ਬਹੁਤ ਸਾਰਾ ਧਨ, ਪਿਛਲੇ ਦੋ ਸਾਲਾਂ ਵਿਚ, ਖੁਲ੍ਹਦੇ ਰਹੇ ਹਨ, ਪ੍ਰਾਇਮਰੀ ਸਕੂਲਾਂ, ਮਿਡਲ ਸਕੂਲਾਂ ਨੂੰ, ਹਾਈ ਸਕੂਲਾਂ ਤਕ, ਸਰਕਾਰੀ ਸਕੂਲ ਵੀ, ਉਸਾਰਨ ਲਈ, ਹਾਈ ਸਕੂਲ, ਚਲਾਉਣ ਦਾ ਉਦਮ, ਕਰ ਲਿਆ ਹੈ, ਦੂਜੀ ਪੰਜ ਸਾਲ ਯੋਜਨਾ, ਇਸ ਪੱਖ ਤੋਂ, ਆਸ ਕੀਤੀ ਜਾ ਸਕਦੀ ਹੈ, ਪਿਛੋਂ ਹੀ, ਨਿਰਮਾਣ ਕੀਤਾ ਜਾ ਸਕੇ, ਉਮਰ ਦੇ, ਇਹ ਇਕ ਧਾਰਾ ਹੈ ਕਿ, ਸਕੂਲ ਜਾਣਾ ਪਵੇਗਾ, ਦਿੱਤੀ ਜਾਵੇਗੀ, ਆਸ ਕੀਤੀ ਜਾਂਦੀ ਹੈ, ਸਹਿਯੋਗ ਦਿੱਤਾ ਹੈਅਭਿਆਸ -17


ਸੰਯੁਕਤ ਰਾਸ਼ਟਰ, ਦੇ ਮਨੋਰਥ ਬੜੇ, ਸੇਵਾ ਕਰਕੇ, ਅਮਨ ਤੇ ਸ਼ਾਂਤੀ, ਉੱਨਤੀ ਕਰਨਾ ਹੈ, ਇਸ ਸਭਾ ਦਾ, ਯਤਨ ਹੈ ਕਿ, ਸਥਾਪਤ ਕਰਨ, ਕਰ ਲਿਆ ਗਿਆ ਹੈ, ਕੋਈ ਦੇਸ਼, ਦਾ ਅਧਿਕਾਰ ਹੈ, ਸਭ ਕੌਮਾਂ ਦੇ, ਹੋਇਆ ਹੈ ਕਿ, ਸ਼ਾਂਤੀ ਨਾਲ, ਨਹੀਂ ਕੀਤੀ ਜਾਵੇਗੀ, ਪ੍ਰਣ ਕੀਤਾ ਹੈ, ਸੰਸਥਾ ਦੇ ਮਨੋਰਥਾਂ, ਅਤੇ ਭਲਾਈ ਦਾ, ਮੁਢਲੇ ਮੈਂਬਰ, ਉਹ ਦੇਸ਼, ਜਾਪਾਨ ਦੇ ਵਿਰੁੱਧ, ਬਣ ਸਕਦੀ ਹੈ, ਇਹ ਸ਼ਰਤ ਹੈ ਕਿਅਭਿਆਸ -18


ਲੰਮੇ ਸਮੇਂ ਤੋਂ, ਭਾਰਤ ਸਰਕਾਰ ਨੂੰ, ਮਿਲ ਰਹੀਆਂ ਹਨ, ਗਿਆਨ ਨਹੀਂ, ਇਸ ਲਈ, ਵਿਦੇਸ਼ ਵਿਭਾਗ, ਇਸ ਕਮੀ ਨੂੰ, ਸਿਖਿਆ ਕੋਰਸ, ਜਾਪਦਾ ਹੈ ਕਿ, ਐਸਟੀਮੇਟ ਕਮੇਟੀ, ਸਬੂਤਾਂ ਸਹਿਤ, ਕੰਮ ਕਰਦੇ ਹਨ, ਇੰਡੀਅਨ ਕੌਂਸਲ, ਨਿਸਚਿਤ ਕੀਤੀ ਹੈ, ਨਹੀਂ ਜਾ ਸਕਦਾ, ਪਰੀਖਿਆ ਲਈ ਜਾਵੇਗੀ, ਲੋੜੀਂਦੀ ਜਾਣਕਾਰੀ, ਸੰਭਵ ਹੈ ਕਿ, ਪ੍ਰਾਪਤ ਕਰ ਲਈ ਹੈ, ਕਰਵਾਈ ਜਾਵੇਗੀ, ਜਾਣ ਵਾਲੇ, ਕਰਵਾਏ ਜਾਂਦੇ ਹਨ, ਗਿਆਨ ਨਹੀਂ ਹੁੰਦਾ, ਚੋਣ ਕੀਤੀ ਜਾਂਦੀ ਹੈਅਭਿਆਸ -19


ਅਜਿਹੀ ਵਸਤੂ ਨਹੀਂ ਹੈ, ਨਾ ਕੇਵਲ, ਕਦੀ ਕਦਾਈ, ਸਾਬਤ ਹੋ ਸਕਦਾ ਹੈ, ਪੇਸ਼ ਕਰਨ ਦੇ, ਬਹੁਤ ਸਾਰਿਆਂ ਲਈ, ਨਹੀਂ ਕੀਤਾ ਜਾ ਸਕਦਾ, ਹੋ ਸਕਦੇ ਹਨ, ਸਥਾਨਕ ਸਰਕਾਰ ਨਾਲ, ਸੀਮਤ ਨਹੀਂ ਹੁੰਦਾ, ਇਸ ਦਾ ਅਰਥ, ਖਾਸ ਕਿਸਮ, ਅਮਲੇ ਨੂੰ, ਬਦਕਿਸਮਤੀ ਨਾਲ, ਕੀਤੀ ਜਾ ਰਹੀ ਹੈ, ਕੁਝ ਸਮੇਂ ਬਾਅਦ, ਹਾਲ ਦੀ ਘੜੀ, ਪ੍ਰਗਟ ਹੁੰਦਾ ਹੈ, ਬਾਹਰ ਜਾਂਦੇ ਹਨ, ਉਨ੍ਹਾਂ ਵਿਚੋਂ, ਸਾਰੇ ਦੇ ਸਾਰੇ, ਭਾਰਤੀ ਸਭਿਆਚਾਰ, ਪਰ ਫਿਰ ਵੀ, ਵੇਖ ਕੇ ਦੁਖਅਭਿਆਸ -20


ਪ੍ਰਗਟ ਕਰਨ, ਨਵੇਂ ਸੰਗਠਨ, ਕਮਾਉਣ ਲਈ, ਵੀ ਹੁੰਦੀ ਹੈ, ਅਜਿਹੀਆਂ ਘਟਨਾਵਾਂ, ਰੋਕਣ ਲਈ, ਸਾਡੇ ਦੇਸ਼ ਵਿਚ, ਸਰਕਾਰ ਵਿਰੁਧ, ਬਹੁ ਸੰਮਤੀ ਦੇ, ਇਹ ਖੁਲ੍ਹ ਤਾਂ ਹੈ ਕਿ, ਭਿੰਨ ਭਿੰਨ ਪਾਰਟੀਆਂ, ਉਨ੍ਹਾਂ ਦੇ ਅਖਬਾਰਾਂ ਦੇ, ਕਿਰਤ ਕਰ ਸਕਦੇ, ਧੋਖਾ ਕਰੇ, ਸਜ਼ਾ ਨਾ ਦੇਵੇ, ਕਰਨਾ ਯੋਗ ਹੈ, ਨਵੀਂਆਂ ਸੋਧਾਂ, ਹੋਰਨਾਂ ਦੀ, ਖੁਲ੍ਹ ਹੈ, ਇਹ ਦਿੱਤਾ ਗਿਆ ਹੈ, ਲੁਟ ਖਸੁਟ, ਧਰਮ ਦੀ ਖੁਲ੍ਹ ਹੈ, ਇਹ ਹੈ, ਹਰ ਮਨੁੱਖਅਭਿਆਸ -21


ਕਾਰਜਾਂ ਨੂੰ, ਦ੍ਰਿਸ਼ਟੀ ਨਾਲ, ਜੋ ਸ਼ਕਤੀ, ਕੰਮ ਕਰ ਰਹੀ ਹੈ, ਸ਼ਕਤੀ ਹੁੰਦੀ ਹੈ, ਹੋਣੀ ਸੰਭਵ ਹੈ, ਹੋਣਾ ਹੈ ਕਿ, ਕੋਈ ਨਾ ਕੋਈ, ਰੱਖ ਦਿੱਤਾ ਜਾਂਦਾ ਹੈ, ਉਤਸ਼ਾਹ ਨਾਲ, ਆਦਿ ਤੋਂ ਹੀ, ਮਗਰੋਂ ਕਈ ਦਿਨ, ਚਲਦੀ ਰਹੀ ਹੈ, ਕਿਸੇ ਵੀ ਧੜੇ ਨਾਲ, ਆਪਣ ਆਪ ਨੂੰ, ਦਾ ਪ੍ਰਮਾਣ, ਦਿੱਤਾ ਸੀ, ਦੇ ਸਬੰਧ ਵਿਚ, ਹੀ ਰਹੀ ਹੈ, ਰਹਿਣਾ ਚਾਹੁੰਦਾ, ਇਸੇ ਲਈ, ਕਰ ਸਕਣ, ਸੁਤੰਤਰਤਾ ਪ੍ਰਾਪਤ ਕਰਨ ਤੋਂ, ਪ੍ਰਧਾਨ ਮੰਤਰੀਅਭਿਆਸ -22

ਅਸੀਂ ਵੇਖਦੇ ਹਾਂ, ਨਿਕੇ ਜਿਹੇ, ਨੀਯਤ ਕਰਨਾ ਪੈਂਦਾ ਹੈ, ਯਾਤਰਾ ਲਈ, ਤੁਰਨ ਦਾ ਸਮਾਂ, ਨੀਯਤ ਕਰਦੇ ਹਾਂ, ਸੋਚਣਾ ਹੁੰਦਾ ਹੈ, ਪੂਰਾ ਕਰਨਾ ਹੈ, ਸਿਰੇ ਚਾੜ੍ਹਨ ਲਈ, ਆਖਦੇ ਹਨ, ਚਲਦੇ ਹਨ, ਬਹੁਤ ਹੁੰਦੇ ਹਨ, ਇਹ ਵੀ ਦਸਣਾ ਸੀ , ਪੂਰੀ ਤਰ੍ਹਾਂ, ਪੂਰਨ ਭਾਂਤ, ਰਹਿ ਜਾਣ, ਭਾਰਤ ਸਰਕਾਰ ਵਲੋਂ, ਪੰਜ ਸਾਲਾ ਯੋਜਨਾ, ਨੀਯਤ ਕੀਤਾ ਗਿਆ ਸੀ, ਸੌਪਿਆ ਗਿਆ ਸੀ, ਅਜਿਹੇ ਢੰਗ, ਜਿਨ੍ਹਾਂ ਨਾਲ, ਇਨ੍ਹਾਂ ਤੋਂ, ਇਹ ਵੀ ਸੋਚਣਾ ਸੀ, ਨਜਿਠਿਆ ਜਾ ਸਕਦਾ ਹੈ, ਇਸ ਸੰਮਤੀ ਨੇ

ਅਭਿਆਸ -23


ਇਸ ਦਾ ਉਤਰ, ਇਹ ਦਿੱਤਾ ਹੈ ਕਿ, ਹੋਣ ਤੋਂ ਪਹਿਲਾਂ, ਪਸਰੇ ਹੋਏ ਸਨ, ਹੋਰ ਚੀਜ਼ਾਂ ਦੇ, ਰੂਪ ਧਾਰ ਗਈਆਂ, ਇਹ ਗੱਲ ਕਈ ਵਾਰ, ਹਿਸਾਬ ਲਾਇਆ ਹੈ ਕਿ, ਦਿੱਤਾ ਸੀ ਕਿ, ਵਰਸ਼ ਲਗੇ ਹਨ, ਡੂੰਘੀਆਂ ਹੁੰਦੀਆਂ ਹਨ, ਇਸ ਤੋਂ ਵੀ, ਕਾਰਬਨ ਹੁੰਦੀ ਹੈ, ਹੋਰ ਚੀਜ਼ਾਂ, ਲਭ ਜਾਂਦੀਆਂ ਹਨ, ਇਸ ਵਿਚ ਬਹੁਤ ਸਾਰਾ, ਇਸ ਵਿਚ ਹੀ ਹੈ ਕਿ, ਲਭ ਗਿਆ ਸੀ, ਕੁਝ ਅਜਿਹਾ ਵੀ ਹੁੰਦਾ ਹੈ, ਭੂਰਾ ਹੁੰਦਾ ਹੈ, ਅਤੇ ਇਸ ਵਿਚ, ਬਹੁਤ ਸਾਰਾ ਲਕੜ ਦਾ, ਭਾਗ ਹੁੰਦਾ ਹੈ, ਵਰਤਿਆ ਜਾਣ ਵਾਲਾ, ਚਮਕੀਲਾ ਹੁੰਦਾ ਹੈ, ਤੇਜ਼ ਤਪਸ਼ ਦਿੰਦਾ ਹੈ

ਅਭਿਆਸ -24

ਨਿਤ ਵਿਹਾਰ ਲਈ, ਨੀਯਤ ਕੀਤੇ ਸਨ, ਨਾਂ ਦਿੱਤਾ ਜਾਂਦਾ ਹੈ, ਨਿੱਤ ਕਰਮ, ਨਿੱਤ ਵਿਹਾਰ, ਨਾਂ ਦਿੱਤਾ ਗਿਆ, ਸੰਖਿਪਤ ਰੂਪ ਵਿਚ, ਚੋਰੀ ਨਾ ਕਰੋ, ਪੰਡਿਤ ਜਵਾਹਰ ਲਾਲ ਨਹਿਰੂ, ਉਨ੍ਹਾਂ ਨੇ ਇਸ ਸ਼ਬਦ ਦੀ, ਇੰਡੋਨੇਸ਼ੀਆ ਦੇ, ਸਬੰਧ ਵਿਚ ਹੁੰਦੀ, ਉਨ੍ਹਾਂ ਦੇ ਮਨ, ਨਿਮਨ ਲਿਖਤ ਹਨ, ਪਰਮਾਤਮਾਂ ਵਿਚ, ਸਮਾਜਕ ਨਿਆਂ, ਇਨ੍ਹਾਂ ਨਿਯਮਾਂ ਤੋਂ, ਅੰਤਰ ਰਾਸ਼ਟਰੀ ਸ਼ਾਂਤੀ, ਕੋਈ ਅਜਿਹੇ ਹੀ, ਹੋਣੇ ਚਾਹੀਦੇ ਹਨ, ਨਾਂ ਦਿੱਤਾ ਜਾ ਸਕੇ, ਇਸ ਮੰਤਵ ਨਾਲ, ਇਸ ਤਰ੍ਹਾਂ ਹਨ, ਮੰਗ ਕੇ, ਅਧਿਕਾਰ ਕਰਕੇ, ਇਹ ਵੀ ਹੈ ਕਿ, ਪ੍ਰਵਾਨ ਕਰੇ, ਅਤੇ ਇਸ ਤਰ੍ਹਾਂ, ਸਾਰਾ ਸੰਸਾਰ, ਖੋਹਣ ਵਾਲੇ ਦੇ
ਅਭਿਆਸ -25

ਨਿਵਾਸ ਸਥਾਨ, ਭਰਿਆ ਹੋਇਆ ਹੈ, ਮਾਮਲਿਆਂ ਨਾਲ, ਬਣ ਗਿਆ ਹੈ, ਹੋ ਜਾਂਦੇ ਹਨ, ਮਨੁੱਖੀ ਜੀਵਨ, ਜਾ ਰਿਹਾ ਹੈ, ਵਰਗਾ ਜੀਵਨ, ਪ੍ਰਮੁੱਖ ਗੱਲ ਇਹ ਹੈ ਕਿ, ਬਣਾਇਆ ਜਾਵੇ, ਖਾਸ ਕਰਕੇ, ਗੱਲ ਇਹ ਹੈ ਕਿ, ਅੰਤਰ ਰਾਜੀ ਸਬੰਧਾਂ ਨੂੰ, ਅੰਤ ਕਰ ਦਿਤਾ ਹੈ, ਨਿਰਣਾ ਕਰਦਾ ਸੀ, ਅਲੋਪ ਹੋ ਗਿਆ ਹੈ, ਪ੍ਰਾਪਤ ਕੀਤੀ, ਪੁਸ਼ਟੀ ਕਰਦੀ ਹੈ, ਇਹ ਸਭ ਕੁਝ, ਵਾਧਾ ਕਰਦਾ ਹੈ, ਆਰਥਿਕ ਖੇਤਰ ਵਿਚ, ਮੁੱਖ ਗੱਲਾਂ ਹਨ, ਕਾਰਗਰ ਹਨ, ਦੁਖਦਾਈ ਮਸਲਾ ਹੈ, ਆਰਥਿਕ ਵਿਕਾਸ, ਵੱਖ ਵੱਖ ਹਨਤੁਹਾਨੂੰ ਪੰਜ ਮਿੰਟ ਗਤੀ ਅਭਿਆਸ ਸ਼ਾਰਟਹੈਂਡ ਰੇਖਾਵਾਂ  ਅਭਿਆਸ 1 ਤੋਂ 25 ਤੱਕ ਤੱਕ ਪ੍ਰੋਵਾਇਡ ਕਰ ਦਿੱਤੀਆਂ ਗਈਆਂ ਹਨ, ਜੇਕਰ ਕੋਈ ਵੀ ਪਰੇਸ਼ਾਨੀ ਆਉਂਦੀ ਹੈ ਤਾਂ ਨੀਚੇ ਕਮੈਂਟ ਜਾਂ ਫਿਰ ਫੇਸਬੁੱਕ ਤੇ ਮੈਜੇਸ ਕਰ ਸਕਦੇ ਹੋ ਜੀ।

Post a Comment

Previous Post Next Post