Ajit and Punjabi Tribune Shorthand Outlines & Phrases February 2022



AjitTribune Outlines & Phrases February 2022




Ajit newspaper and punjabi tribune newspapers mai daily latest punjabi words aate rehte hai toh meri yehi koshish rahegi mai apko daily steno outlines simple way mai explain karke share karu.


01 February 2022

ਸਭਾਈ, ਸਰੋਕਾਰਾਂ, ਜਾਤਾਂ, ਗੋਤਾਂ, ਪਿਛਾਖੜੀ, ਨਿਗੂਣੀਆਂ, ਵੋਟ ਪਾਰਟੀਆਂ, ਜੁਗਾੜਾਂ, ਲੋਟੂਆਂ, ਪ੍ਰਾਈਵੇਟ ਸਕੂਲਾਂ, ਪ੍ਰਾਈਵੇਟ ਕੰਪਨੀਆਂ

01-February-2022-ajit-tribune-shorthand-outlines


02 February 2022

ਵਿੱਦਿਅਕ ਸੰਸਥਾਵਾਂ, ਪੇਂਡੂ ਖੇਤਰਾਂ, ਬਹੁਤ ਮਾੜਾ ਅਸਰ, ਡਰਾਪ ਆਊਟ, ਸੁਝਾਵਾਂ, ਪਰਖਣਾ ਜ਼ਰੂਰੀ ਹੈ, ਭੁੱਖਮਰੀ ਨਾਲ, ਖੁਦਕੁਸ਼ੀ ਕਾਰਨ, ਲੰਬਾ ਸਮਾਂ ਬੰਦ, ਉਪਲੱਬਧਤਾ ਵਿੱਚ
02-February-2022-ajit-tribune-shorthand-outlines

03 February 2022

ਸਿਧਾਂਤਾਂ,ਬੇਤੁਕੇ,ਗਰੇਡਿੰਗ,ਮਿਲਵਰਤਣਸ਼ੀਲ,ਅੰਦਰਲਿਆਂ,ਆਧੁਨਿਕਤਾਵਾਦੀ,
ਬੂਟਿਆਂ,ਫ਼ੌਜਪ੍ਰਸਤ,ਵਿਕਾਸਵਾਦ,ਤਰਸ-ਦਇਆ



04 February 2022

ਬਲਾਕ ਸੰਮਤੀ, ਨਿੱਤਰਣ, ਰਣਨੀਤਿਕ, ਸੰਘਰਸ਼ਾਂ, ਵੰਡੇਗੀ, ਪੋਲਿੰਗ ਸ਼ਟੇਸ਼ਨ, ਲੜਦੇ-ਝਗੜਦੇ, ਪੰਜੇ ਸਾਲ, ਨਗਰ ਕੌਂਸਲ, ਜ਼ਿਲ੍ਹਾ ਪ੍ਰੀਸ਼ਦ

04-February-2022-ajit-tribune-shorthand-outlines


05 February 2022

ਤੋਹਮਤਬਾਜ਼ੀ , ਦਫ਼ਨਾ , ਭੋਲੇਪਣ , ਫ਼ੁਕਰੇ , ਗੈਰ-ਇਖ਼ਲਾਕੀ, ਦਾਅ-ਪੇਚ, ਅਣਗਹਿਲੀਆਂ , ਸ਼ਾਤਿਰ , ਪਾਰਟੀਬਾਜ਼ੀ, ਗੈਰ-ਜ਼ਿੰਮੇਵਾਰੀਆਂ

05-February-2022-ajit-tribune-shorthand-outlines



06 February 2022

ਕਿੱਤਾਮੁਖੀ, ਮੁਫਤ ਤੰਤਰ, ਠਹਿਰਾਵਾਂਗੇ, ਸਨਮਾਨਜਨਕ, ਬਿਤਾਉਣੀ, ਲੌਲੀਪੌਪ, ਪ੍ਰਵਿਰਤੀਆਂ, ਰਿਸ਼ੀਆਂ ਮੁਨੀਆਂ, ਰੋਲ-ਘਚੋਲਾ, ਛੂਹਿਆ

06-February-2022-ajit-tribune-shorthand-outlines


07 February 2022

ਹਾਰ-ਹੰਭ, ਸਿਰਿਉਂ, ਸੁਮਾਰਗ, ਪੱਛੜੀਆਂ ਜਾਤਾਂ, ਵਿਸ਼ਵਾਸਪਾਤਰ, ਉਪਦ੍ਰਵੀ, ਰਾਗੀ-ਢਾਡੀਆਂ, ਮਹੰਤਾਂ, ਪੁਜਾਰੀਆਂ ਮਹਾਰਾਜਾ ਰਣਜੀਤ ਸਿੰਘ

07-February-2022-ajit-tribune-shorthand-outlines


08 February 2022

ਭੁਗਤਦਾ, ਹੱਦਬੰਦੀਆਂ, ਟਿੱਪਣੀਆਂ, ਚਿਹਰਿਆਂ, ਸਮਝਦਿਆਂ, ਦਰਿਆਈ ਪਾਣੀਆਂ, ਮੁੰਡੇ ਕੁੜੀਆਂ, ਇੰਜਨੀਅਰਾਂ, ਅੱਡਰੀਆਂ, ਦਾਗਣ

08-February-2022-ajit-tribune-shorthand-outlines


09 February 2022

ਗੀਤਕਾਰਾਂ,ਸ਼ਰੀਕੇਬਾਜੀ,ਸਾਂਭਿਆ,ਸੁਆਦਲੀ,ਸੁਰਖੀਆਂ,ਲੜਖੜਾਈ,ਚੁੱਲ੍ਹਿਆਂ,ਰੋਟੀਆਂ,ਅਖਬਾਰਾਂ,ਵਿਦੇਸ਼ਾਂ
09-February-2022-ajit-tribune-shorthand-outlines



10 February 2022

ਅਪਣਾਉਣੀਆਂ, ਫੈਲਾਉਣ ਲਈ, ਫੈਲਾਇਆ, ਦੇਸ਼ ਵਾਸੀਆਂ, ਦੂਰਅੰਦੇਸ਼, ਨਕਸਲੀ, ਉੱਚਤਮ, ਮਿਆਰੀ, ਨਤੀਜੇ ਵਜੋਂ, ਉੱਚ-ਦਰਜੇ ਦੀਆਂ

10-February-2022-ajit-tribune-shorthand-outlines


11 February 2022

ਤੁਗ਼ਲਕ, ਪਹਿਨਦੀਆਂ, ਇਕੱਲੀ, ਧਾਰਮਿਕ ਭਾਈਚਾਰੇ, ਲਿਬਾਸ, ਪੱਤਰਕਾਰਾਂ, ਵਾਅਦੇ, ਹਿਜਾਬ, ਜਵਾਨਾਂ, ਅਜੋਕੇ ਸਮਿਆਂ ਵਿਚ

11-February-2022-ajit-tribune-shorthand-outlines


12 February 2022

ਵੱਡੀ ਗੱਲ, ਅਨਟਰੇਂਡ, ਪ੍ਰੋਫੈਸ਼ਨਲ, ਝਲਕਦਾ, ਅਣਦੇਖੀ, ਪਤਨੀਆਂ, ਨਿਰਬਲਤਾ, ਰੁਜ਼ਗਾਰਦਾਤਾ, ਕੈਡਰ, ਪਰਣਾਈ

12-February-2022-ajit-tribune-shorthand-outlines


13 February 2022

ਦੇਖੀਏ, ਧੁਰਾ, ਉਕਤਾ, ਅੱਡਣਿਆਂ, ਪਾਲਿਸੀਆਂ, ਕੋਸ਼ਿਸ਼ ਯੋਜਨਾਵਾਂ ਤਰੱਕੀਯਾਫਤਾ, ਕੁਦਰਤਪੱਖੀ, ਵਿਹਲੜਪੁਣਾ, ਕੁਰੀਤੀਆਂ

13-February-2022-ajit-tribune-shorthand-outlines

14 February 2022

ਕੇਂਦਰੀ ਗ੍ਰਹਿ ਮੰਤਰੀ, ਰੁੱਤੇ , ਕੋ-ਆਪੋਰੇਟਿਵ, ਅਵਾਮ , ਮਹਿਦੂਦ , ਪਦਯਾਤਰਾ, ਮੀਟਿੰਗਾਂ , ਜ਼ਿਲ੍ਹਾ ਅਥਾਰਿਟੀ, ਲਿਮਟ , ਦਰਸਾਉਂਦੀਆਂ

14-February-2022-ajit-tribune-shorthand-outlines


15 February 2022

ਧੁਆਂਖੀ, ਰੈਗੂਲੇਟਰੀ, ਟਰੇਨਿੰਗ ਇੰਸਟੀਚਿਊਟ, ਗਰੀਨਹਾਊਸ, ਡਿਟਰਮਿਨਡ, ਕੌਂਟਰੀਬਿਊਸ਼ਨ, ਕੁਦਰਤੀ ਆਫ਼ਤਾਂ, ਤੱਟਵਰਤੀ, ਅਣਿਆਈ, ਰੁਝਾਨਾਂ

15-February-2022-ajit-tribune-shorthand-outlines


16 February 2022

ਤੁਰਦੀ, ਡਰੇਨ, ਬ੍ਰੇਨ, ਅਨੁਸ਼ਾਸਨਹੀਣਤਾ, ਫੈਸ਼ਨਪ੍ਰਸਤ, ਖਰਚੀਲੇ, ਮੌਜ ਮਸਤੀ, ਗੁੱਸੇ, ਚਿੰਤਤ, ਭਾਗੀਦਾਰ

16-February-2022-ajit-tribune-shorthand-outlines


17 February 2022

ਅਤੀਤਮੁਖਤਾ, ਇੰਡੀਆ ਗੇਟ, ਪੁਲਾਂ, ਸਟੇਡੀਅਮਾਂ, ਲੰਮੀਆਂ, ਰਚੇਤਾ, ਧਰਮ ਸ਼ਾਸਤਰ, ਚਿੰਬੜੇ, ਮਾਣਮੱਤੀਆਂ, ਆਈਆਈਟੀਜ਼

17-February-2022-ajit-tribune-shorthand-outlines

18 February 2022

ਕਾਰੀਗਰਾਂ,ਅਸੰਗਠਿਤ,ਆਂਗਨਵਾੜੀ,ਮਾਫੀਆ,ਸਹਿਕ,ਨਿਕਟਵਰਤੀ,ਵਿਉਂਤਣ,ਗੁੰਡਿਆਂ,ਪੈਦਾਵਾਰੀ,ਮੁਨਾਫ਼ੇ


18-February-2022-ajit-tribune-shorthand-outlines

19 February 2022



19-january-2022-ajit-tribune-shorthand-outlines


20 February 2022

ਰੀਤੀ-ਰਿਵਾਜਾਂ, ਸੈਕੂਲਰਾਂ, ਫਾਸ਼ੀਵਾਦ, ਗੁਪਕਾਰ, ਕੱਟੜਵਾਦੀ, ਟਰੱਕ ਡਰਾਈਵਰ, ਕੱਚਾ ਮਕਾਨ, ਆਤਮ-ਸਮਰਪਨ, ਤੰਗ-ਪ੍ਰੇਸ਼ਾਨ, ਬੋਲ-ਚਾਲ

19-February-2022-ajit-tribune-shorthand-outlines

21 February 2022

ਜੈਜਾਵੰਤੀ , ਜਨਮਭੂਮੀ, ਹੂਕ , ਬਿਰਹਾ , ਆਸਾਵਾਰੀ , ਗਾਇਨ , ਉਚਾਰਿਆ , ਵਡਹੰਸ , ਅਲਾਹਣੀਆਂ , ਮਿਠਾਸ
21-February-2022-ajit-tribune-shorthand-outlines


22 February 2022

ਆਰਥਿਕ ਹਾਲਾਤ, ਅਕੀਦਿਆਂ, ਬੇਸਮਝੀ, ਰੂਪ-ਸਰੂਪ, ਬਹਿਸਾਂ, ਹਕੀਕਤ ਅਨੁਸਾਰ, ਥੋਪਣ, ਤਸਵੀਰਕਸ਼ੀ, ਮਰਦ-ਪ੍ਰਧਾਨ, ਉਪਲਬਧੀ


23 February 2022

ਪੋਸਟਾਂ,ਤਹਿਜ਼ੀਬ,ਮੱਦਾਂ,ਪ੍ਰਗਟਾਈ,ਬੇਵਿਸਾਹੀ,ਅਗਨੀ,ਬਾਰਸੂਖ਼,ਸਰਦੀਆਂ,ਫੜਣੀ,ਖਿੱਲਰੀ

23-February-2022-ajit-tribune-shorthand-outlines


24 February 2022

ਜੀਵਨ ਸੁਧਾਰ, ਪਰਤਣ, ਫਸਿਆ, ਚੰਡੀਗੜ੍ਹੀਆਂ, ਜਨਰੇਟਰਾਂ, ਸੰਕਟਕਾਲੀ, ਦਫ਼ਤਰ ਵਿੱਚ ਵੀ, ਸ਼ਹਿਰ ਵਿੱਚ, ਨਿਰਵਿਘਨ, ਟਰੈਫ਼ਿਕ ਲਾਈਟਾਂ

24-February-2022-ajit-tribune-shorthand-outlines

25 February 2022

ਬਿਜਲੀ ਵਿਭਾਗ, ਟ੍ਰਾਮਸਮਿਸ਼ਨ, ਰੌਸ਼ਨੀ ਵਿਚ, ਅਧਿਕਾਰੀਆਂ ਨਾਲ, ਇਤਬਾਰ ਨਹੀਂ ਕੀਤਾ ਸੀ, ਨਾਅਰੇਬਾਜ਼ੀ ਕਰਦਾ, ਮਹਿਲਾਵਾਂ, ਮੁਸਲਿਮ ਮਹਿਲਾਵਾਂ, ਹਿਰਾਸਤ ਵਿੱਚ, ਖਰੀਦ-ਫਰੋਖ਼ਤ
25-February-2022-ajit-tribune-shorthand-outlines

26 February 2022

ਪੋਤੇ, ਸ਼ੁਭਚਿੰਤਕ, ਆਸਾਮੀਆਂ, ਪ੍ਰਯੋਗਸ਼ਾਲਾਵਾਂ ਵਿਚ, ਅੱਧ ਵਾਟੇ, ਅਪਡੇਟ, ਵਿਰਲੀਆਂ, ਸਿੱਖਿਆ ਵਿਭਾਗ ਸਕੂਲ ਮੁਖੀ, ਤਰੱਕੀਆਂ ਨਾਲ, ਸਿੱਖਿਆ ਬੋਰਡਾਂ


26-February-2022-ajit-tribune-shorthand-outlines


27 February 2022

ਧੁਰੀ,ਕਾਨਵਾਈ,ਮੁਹਾਂਦਰਾ,ਤਰਕਸੰਗਤ,ਭੁਲੇਖਾਪਾਊ,ਐਡਜਸਟ,ਵਾਹਿਆ,ਕੁਆਲਿਟੀ,ਗਿਣਨਯੋਗ,ਖਰਬਪਤੀਆਂ

27-February-2022-ajit-tribune-shorthand-outlines

28 February 2022

ਬਹੁ-ਸੱਭਿਆਚਾਰਿਕ, ਐਕਸਪੈਰੀਮੈਂਟ, ਵਰਦੀਆਂ, ਪਹਿਨੀ, ਇਕਰੂਪਤਾ, ਵਿਸ਼ਵਵਿਆਪਕਤਾ, ਸਨਕੀ ਸੋਚ, ਸੰਵਾਦਮੁਖੀ, ਤਸੱਵੁਰ, ਲੋਕਾਚਾਰ

28-February-2022-ajit-tribune-shorthand-outlines


Also Read

Niche Comment section mai punjabi related koi bhi steno outlines pooch sakte hai.

Post a Comment

Previous Post Next Post